Kishore Kumar Hits

Anil Kapoor - The Punjaabban Song şarkı sözleri

Sanatçı: Anil Kapoor

albüm: Jugjugg Jeeyo


ਜਿਤਨੇ ਭੀ ਨੱਚਦੇ ਨੇ ਸਾਰੇ, ਕੋਈ ਨਹੀਓਂ ਤੇਰੇ ਜੈਸਾ ਲਗਦਾ
गिर गए आसमाँ से तारे, ना बिंदिया तू ऐसे चमका
ਜੀ, ਕੱਲੇ-ਕੱਲੇ ਰਹਿਣਾ ਮੈਨੂੰ ਅੱਛਾ ਲਗਦਾ
ਜੋ ਭੀ ਤੂੰ ਕਹੇ ਸਾਰਾ ਮੈਨੂੰ ਝੂਠਾ ਲਗਦਾ
ਨਾ ਮੇਰੇ ਜੈਸਾ ਮਿਲਿਆ Caribbean to Kutch
आ, अंग्रेजी music में दे-दे तू पंजाबी touch
ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਓਏ)
ਨੀ ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ
ਓਏ, ਆਜਾ, ਸਜਕੇ ਆਜਾ, ਓਏ, ਆਜਾ, ਕਮਰ ਹਿਲਾ ਜਾ
ਹੋ, ਸਾਰੇ mood ਜਮਾ ਜਾ, ਓਏ, ਮੌਸਮ ਤਾਜਾ-ਤਾਜਾ
सारी दुनिया में, जी, hit है पंजाबी, सच?
ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਹੋਏ)
ਨੀ ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਹੋਏ)

ਲੱਗਾ ਲੇ ਜੀ ਕਾਲਾ ਟਿੱਕਾ, ਨਜ਼ਰ ਨਾ ਤੈਨੂੰ ਲਾਗੇ
ਸੋਹਣਾ-ਸੋਹਣਾ ਰੰਗ ਯੇ ਤੇਰਾ, ਮਰਜਾਵਾਂ ਗੁੜ ਖਾ ਕੇ

ਲੱਗਾ ਲੇ ਜੀ ਕਾਲਾ ਟਿੱਕਾ, ਨਜ਼ਰ ਨਾ ਤੈਨੂੰ ਲਾਗੇ
ਸੋਹਣਾ-ਸੋਹਣਾ ਰੰਗ ਯੇ ਤੇਰਾ, ਮਰਜਾਵਾਂ ਗੁੜ ਖਾ ਕੇ
ਤੂੰ ਜੋ ਨੱਚੇ ਸਾਰੇ ਤੈਨੂੰ ਦੇਖੇ ਜੀ ਪਗਲਾ ਕੇ
ਪਗਲ-ਪਗਲ, ਅਰੇ, ਪਗਲ-ਪਗਲ
ਅਰੇ, ਪਗ-ਪਗ-ਪਗ-ਪਗਲਾ ਕੇ
ਜੇ ਤੂੰ ਨੱਚੇ ਹੋਵੇ ਧਮਾਕਾ, ਜੀ, too much, ਨੱਚ
ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਓਏ)
ਨੀ ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ
ਓਏ, ਆਜਾ, ਸਜਕੇ ਆਜਾ, ਓਏ, ਆਜਾ, ਕਮਰ ਹਿਲਾ ਜਾ
ਹੋ, ਸਾਰੇ mood ਜਮਾ ਜਾ, ਹੋ, ਮੌਸਮ ਤਾਜਾ-ਤਾਜਾ
सारी दुनिया में, जी, hit है पंजाबी, सच?
ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਹੋਏ)
ਨੀ ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ

ਨੱਚੇ-ਨੱਚੇ, ਨੱਚੇ-ਨੱਚੇ, ਨੱਚੇ-ਨੱਚੇ, ਨਾਚ ਪੰਜਾਬਣ
ਨੱਚੇ-ਨੱਚੇ, ਨੱਚੇ-ਨੱਚੇ, ਨੱਚੇ-ਨੱਚੇ
ਦੇਖ ਤੇਰੀ ਚਾਲ, ਮੇਰੀ ਜਾਨ ਜਾਂਦੀ ਐ (ਆਹਾ)

ਖਿਲ ਜਾਏ ਦਿਲ, ਤੂੰ ਜੋ ਪਾਸ ਆਂਦੀ ਐ
ਅਰੇ, ਦੇਖ ਤੇਰੀ ਚਾਲ, ਮੇਰੀ ਜਾਨ ਜਾਂਦੀ ਐ (ਆਹਾ)
ਖਿਲ ਜਾਏ ਦਿਲ, ਤੂੰ ਜੋ ਪਾਸ ਆਂਦੀ ਐ
ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਨੱਚ)
ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਓ, ਨੱਚ)
ਨਾਚ ਪੰਜਾਬਣ, ਨਾਚ ਪੰਜਾਬਣ
ਨਾਚ ਪੰਜਾਬਣ, ਨਾਚ (ਹਿਲਾ-ਹਿਲਾ ਕੇ)
ਨਾਚ ਪੰਜਾਬਣ, ਨਾਚ ਪੰਜਾਬਣ
ਹੋ, ਨਾਚ ਪੰਜਾਬਣ, ਨਾਚ (ਅਰੇ, ਨਾਚ ਪੰਜਾਬਣ, ਨੱਚ)

Поcмотреть все песни артиста

Sanatçının diğer albümleri

Benzer Sanatçılar