Kishore Kumar Hits

The Landers - Kamm Koi Na şarkı sözleri

Sanatçı: The Landers

albüm: Kamm Koi Na


ਹੋ ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ
ਰਾਤੀ ਮੁੱਕ ਗਈ ਸੀ ਰੰਮ ਕੋਈ ਨਾ, ਕੋਈ ਨਾ
ਜਿਹਨੇ ਵੱਜਣਾ ਆ ਹਿੱਕ ਵਿੱਚ ਵੱਜੇ ਆਕੇ ਵੱਜੇ
ਇਹਨਾਂ ਕਿੱਸੇ ਵਿੱਚ ਦੰਮ ਕੋਈ ਨਾ, ਕੋਈ ਨਾ
ਹੋ 247 ਪਰ੍ਟੀ ਚ ਰਹਿੰਦੇ ਹਾਂਜੀ ਰਹਿੰਦੇ
ਨਾ ਹੀ ਸੁੱਣਦੇ ਕਿੱਸੇ, ਨਾ ਹੀ ਕਹਿੰਦੇ ਨਾ ਹੀ ਕਹਿੰਦੇ
ਹੋ ਮਿੱਤਰਾਂ ਦਾ ਛਿਲਿਆਂ ਕੋਈ ਬੋਝ ਦੁਬਾਰਾ ਹੈ
ਐਸਾ ਦੁਨੀਆਂ ਤੇ ਚੰਮ ਕੋਈ ਨਾ
ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ
ਮੁੱਕ ਗਈ ਸੀ ਰੰਮ ਕੋਈ ਨਾ, ਕੋਈ ਨਾ
ਜਿਹਨੇ ਵੱਜਣਾ ਆ ਹਿੱਕ ਵਿੱਚ ਵੱਜੇ ਆਕੇ ਵੱਜੇ
ਇਹਨਾਂ ਕਿੱਸੇ ਵਿੱਚ ਦੰਮ ਕੋਈ ਨਾ, ਕੋਈ ਨਾ
ਹੌਲੀ ਹੌਲੀ ਚੜੇ ਗੱਡੀ ਜਦੋਂ ਜੀ ਟੀ ਰੋਡ ਤੇ
ਕਹਿੰਦੀਆਂ ਨੇ ਨਾਰਾਂ ਚੋਬਰਾ ਤੂੰ ਦੁੱਖ ਤੋੜਤੇ
ਮਿੱਤਰਾਂ ਦੇ ਦਰਸ਼ਨ ਹੋਏ ਪਏ ਆ ਮਹਿੰਗੇ
ਰਹਿਣ ਸੋਹਣੀਆਂ ਉਡੀਕਦੀਆਂ ਕੱਲੇ ਕੱਲੇ ਮੋੜ ਤੇ
ਆਹਾ ਲੱਲੀ ਛੱਲੀ ਮਿੱਤਰਾਂ ਦੀ ਚੁੱਟਕੀ ਦੀ ਮਾਰ
ਮੈਂ ਕਿਹਾ ਲਈਦੇ ਨਜ਼ਰੇ, ਕੰਮ ਸਵਰਗਾਂ ਤੋ ਪਾਰ
ਆਜੇ ਮੜਕਾਂ ਤੇ ਬਿਮਰਾਂ ਦੇ ਅੱਖਾਂ ਅੱਗੇ ਹਨੇਰਾ
ਲਾਕੇ 4 ਬਾਏ 4 ਖੌਰੋ ਠਾਲੇ ਜਦੋਂ ਥਾਰ
ਮਿੱਤਰਾਂ ਦੇ ਕੋਲੋ ਜਿਹੜਾ ਬੱਚ ਗਿਆ ਹੋਏ
ਐਸਾ ਦਾਰੂ ਦਾ ਡਰੱਮ ਕੋਈ ਨਾ
ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ
ਮੁੱਕ ਗਈ ਸੀ ਰੰਮ ਕੋਈ ਨਾ, ਕੋਈ ਨਾ
ਜਿਹਨੇ ਵੱਜਣਾ ਆ ਹਿੱਕ ਵਿੱਚ ਵੱਜੇ ਆਕੇ ਵੱਜੇ
ਇਹਨਾਂ ਕਿੱਸੇ ਵਿੱਚ ਦੰਮ ਕੋਈ ਨਾ, ਕੋਈ ਨਾ
ਰੜਕਾਂ ਮੜਕਾਂ ਮਿੰਟ ਦੇ ਵਿੱਚ ਉਡਾਉਣੀਆ ਆਉਂਦੀਆਂ ਮੁੰਡਿਆਂ ਨੂੰ
ਪੌਣੀ ਪੌਣੀ ਪੀਕੇ ਜੱਫੀਆਂ ਪਾਉਣੀਆਂ ਆਉਂਦੀਆਂ ਮੁੰਡਿਆਂ ਨੂੰ
ਅੱਡੇ ਸੁੱਡੇ ਵਿੱਚ ਕੰਮ ਸਿਰੇ ਜ਼ੇ ਚੜ੍ਹਦਾ ਦਿੱਖੇ ਨਾ ਬੱਲੀਏ
ਮੈਂ ਕਿਹਾ ਫ਼ੇਰ ਕਿ ਆ ਨੀ ਬੱਸ ਚਪੇੜਾਂ ਲਾਉਣੀਆਂ ਆਉਂਦੀਆਂ ਮੁੰਡਿਆਂ ਨੂੰ
ਖੁੱਲ੍ਹੇ ਯਾਰਾਂ ਦੇ ਲਈ ਆਲਵੇਜ਼ ਦਿੱਲ ਵਾਲੇ ਡੋਰ
ਸਾਲ਼ੇ ਦਿੱਲ ਲਾਈ ਰੱਖਦੇ ਆ, ਕਰਦੇ ਨੀ ਬੋਰ
ਗੱਭਰੂ ਦਾ ਲੀੜਾ ਲੱਤਾ ਦੇਖ਼ ਪਾਉਣਾ ਸਿੱਖਦੇ ਆ
ਦੇਖ਼ ਪਾਉਣਾ ਸਿੱਖਦੇ ਆ, ਕੱਲ ਦੇ ਨੀ ਸ਼ੋਰ
ਪਹਿਲੇ ਹੱਲੇ ਜੱਟ ਆ ਬਲਾਉਂਦੇ ਫ਼ਤਹਿ ਵੇਖ਼
ਸਾਡੇ ਮੂਹਰੇ ਅੱਡੇ ਥੰਮ ਕੋਈ ਨਾ
ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ
ਮੁੱਕ ਗਈ ਸੀ ਰੰਮ ਕੋਈ ਨਾ, ਕੋਈ ਨਾ
ਜਿਹਨੇ ਵੱਜਣਾ ਆ ਹਿੱਕ ਵਿੱਚ ਵੱਜੇ ਆਕੇ ਵੱਜੇ
ਇਹਨਾਂ ਕਿੱਸੇ ਵਿੱਚ ਦੰਮ ਕੋਈ ਨਾ, ਕੋਈ ਨਾ
ਮਾਂ ਦਾ ਪੁੱਤ ਆ ਸੁਨੱਖਾ, ਸੱਚੀ ਜੱਚਦਾ ਹੀ ਬੜਾ
ਕਦੇ ਘੜੀ ਸੈੱਟ ਕਰੇ, ਕਦੇ ਕਰਦਾ ਏ ਕੜਾ
ਕਹਿੰਦਿਆਂ ਕਹੋਂਦਿਆਂ ਨੂੰ ਪਾਉਂਦਾ ਹੈ ਵਕ਼ਤ
ਸੱਚੀ ਪਾਉਂਦਾ ਹੈ ਵਕ਼ਤ ਤੇਰਾ ਯਾਰ ਦੇਖ਼ ਖੜਾ
ਹਰ ਵੇਲ਼ੇ ਲੋਡ ਰਹਿੰਦੇ ਮਿੱਤਰਾਂ ਦੇ ਬਾਰੇ
ਮੁੰਡੇ ਵੈਰੀਆਂ ਨੂੰ ਦੱਸ ਕੇ ਦਿਖਾਉਂਦੇ ਫ਼ੇਰ ਤਾਰੇ
ਜਿੰਨੇ ਵੀ ਆ ਬੀਬੀਆਂ ਨੂੰ ਰੱਖਦੇ ਆ ਖੁੱਸ਼
ਪੂਰਾ ਚੱਲਦੇ ਕਲੀਨ, ਜਮਾਂ ਲਾਉਂਦੇ ਨਹੀਓ ਲਾਰੇ
ਓ ਰੱਬ ਦਾ ਨਾਂ ਲੈਕੇ ਮੰਨੀ ਚੱਕਦਾ ਆ ਫੱਟੇ
ਦਿੱਲ ਉੱਤੇ ਲਾਯਾ ਗੰਮ ਕੋਈ ਨਾ
ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ
ਮੁੱਕ ਗਈ ਸੀ ਰੰਮ ਕੋਈ ਨਾ, ਕੋਈ ਨਾ
ਜਿਹਨੇ ਵੱਜਣਾ ਆ ਹਿੱਕ ਵਿੱਚ ਵੱਜੇ ਆਕੇ ਵੱਜੇ
ਇਹਨਾਂ ਕਿੱਸੇ ਵਿੱਚ ਦੰਮ ਕੋਈ ਨਾ, (ਕੋਈ ਨਾ)
(ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ
ਮੁੱਕ ਗਈ ਸੀ ਰੰਮ ਕੋਈ ਨਾ, ਕੋਈ ਨਾ
ਜਿਹਨੇ ਵੱਜਣਾ ਆ ਹਿੱਕ ਵਿੱਚ ਵੱਜੇ ਆਕੇ ਵੱਜੇ
ਇਹਨਾਂ ਕਿੱਸੇ ਵਿੱਚ ਦੰਮ ਕੋਈ ਨਾ, ਕੋਈ ਨਾ)

Поcмотреть все песни артиста

Sanatçının diğer albümleri

Benzer Sanatçılar