ਜਦ ਮੇਰੇ ਨਾਲ ਸੀ ਯਾਰਾ, ਦਿਲ ਖੁਸ਼ ਜੇਹਾ ਰਹਿੰਦਾ ਸੀ

ਹੁਣ ਜਿੰਦਗੀ ਕਟ ਰਹੇ ਆ, ਹੁਣ ਜਿੰਦਗੀ ਕਟ ਰਹੇ ਆ
ਪਰ ਹੱਸਣਾ ਪੁੱਲ ਗਏ ਆ
ਬਾਕੀ ਸਬ ਯਾਦ ਏ ਮੈਨੂੰ, ਬੱਸ ਹੱਸਣਾ ਪੁੱਲ ਗਏ ਆ

♪
ਛੱਡ ਤਾਂ ਗਿਆ ਐ ਤੋੜ ਵੀ ਜਾਂਦਾ
ਸਾਂਝ ਸੱਜਣਾ ਸਾਹਾ ਦਾ
ਇੱਕ ਅੱਦੀ ਨਿਸ਼ਾਨੀ ਮੋੜ ਵੀ ਜਾਂਦਾ
ਦਿੱਤੀਆਂ ਸੀ ਜੋ ਚਾਵਾਂ ਨਾਲ
ਓਹਨੂੰ ਛੱਡ ਸਬ ਹਾਲ ਨੇ ਪੁੱਛਦੇ
ਤਾਇਯੋ ਦੱਸਣਾ ਪੁੱਲ ਗਏ ਆ
ਬਾਕੀ ਸਬ ਯਾਦ ਏ ਮੈਨੂੰ, ਬੱਸ ਹੱਸਣਾ ਪੁੱਲ ਗਏ ਆ
ਬਾਕੀ ਸਬ ਯਾਦ ਏ ਮੈਨੂੰ, ਬੱਸ ਹੱਸਣਾ ਪੁੱਲ ਗਏ ਆ
ਓ ਝੂਠੇ ਸੀ, ਬੋਹਤ ਝੂਠੇ ਸੀ
ਅਸੀ ਝੂਠ ਨੂੰ ਲਾਇਆ ਸਿਰ ਮੱਥੇ
ਇਹ ਸੌਦਾ ਪਿਆ ਮਹਿੰਗਾ ਬੜਾ
ਅਸੀ ਜਾਨ ਦੇ ਬੈਠੇ ਦਿਲ ਵੱਟੇ
ਗ਼ਲਤੀ ਤੇ ਫਿਤਰਤ ਵਿਚ ਫਰਕ
ਹੁੰਦਾ ਜ਼ਮੀਨ ਅਸਮਾਨਾਂ ਦਾ
ਤੂ ਤਾਂ ਦਿਲ ਨੂੰ ਤੋੜ ਗਿਆ ਐ
ਇਥੇ ਮਸਲਾ ਬਣ ਗਿਆ ਜਾਨਾ ਦਾ
ਤਿਆਰ ਤਾਂ ਅੱਜ ਵੀ ਹੁੰਨੇ ਆ
ਬੱਸ ਜੱਚਣਾ ਪੁੱਲ ਗਏ ਆ
ਬਾਕੀ ਸਬ ਯਾਦ ਏ ਮੈਨੂੰ, ਬੱਸ ਹੱਸਣਾ ਪੁੱਲ ਗਏ ਆ
ਬਾਕੀ ਸਬ ਯਾਦ ਏ ਮੈਨੂੰ, ਬੱਸ ਹੱਸਣਾ ਪੁੱਲ ਗਏ ਆ
Поcмотреть все песни артиста
Sanatçının diğer albümleri