Amantej Hundal - Khayaal şarkı sözleri
Sanatçı:
Amantej Hundal
albüm: Khayaal
ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
ਕਿਤੇ ਤੂ ਵੀ ਹੋਵੇ ਸਾਡੇ ਵਾਂਗੁ ਸੋਚਦੀ
ਆ ਜਾਣਗੇ ਨਜ਼ਾਰੇ, ਓਏ-ਹੋਏ
ਓ, ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
(ਅੱਸੀ ਤੇਰੇਆਂ ਖਿਆਲਾ ਵਿਚ)
(ਅਸੀ ਤੇਰੇਆਂ ਖਿਆਲਾ)
(ਅੱਸੀ ਤੇਰੇਆਂ ਖਿਆਲਾ ਵਿਚ ਖੋਏ)
ਖੋਏ,ਖੋਏ
ਖੋਏ,ਖੋਏ
ਤੇਰੇ ਮੁਖ ਤੇ ਗੁਲਾਬਾ ਜੇਹਾ ਨੂਰ ਐ
ਪਰੀਆਂ ਤੋ ਸੋਹਣੀ ਤੂ ਹੀ ਸਾਡੀ ਹੂਰ ਐ
ਅਸੀ ਜੇਡੇ ਪਾਸੇ ਜਾਈਏ ਤੂ ਹੀ ਦਿਸ ਦੀ
ਦੱਸ ਇਹਦੇ ਵਿਚ ਸਾਡਾ ਕੀ ਕਸੂਰ ਐ?
(ਇਹਦੇ ਵਿਚ ਸਾਡਾ ਕੀ ਕਸੂਰ ਐ?)
(ਇਹਦੇ ਵਿਚ ਸਾਡਾ ਕੀ ਕਸੂਰ ਐ?)
ਸਾਡੇ ਵਲ ਨੂੰ ਪਿਆਰ ਨਾਲ ਕੇਰਾ ਤੱਕੋ ਤਾ ਜੀ
ਜਿੱਤ ਲੈਣ ਦੇ ਤੂ ਜੱਟ ਨੂੰ ਪਿਆਰ ਦੀ ਏ ਬਾਜ਼ੀ
ਸੁਪਨੇ 'ਚ ਸਚ ਬਣਕੇ
ਮਿਲ ਸਾਨੂੰ ਕਿਤੇ ਤਾਰਿਆ ਦੀ ਲੋਏ
ਓ, ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
♪
ਇੱਕ ਰੀਜ ਗੋਤ ਮੇਰਾ ਮੇਰਾ ਤੇਰੇ ਨਾਮ ਪਿਛੇ ਲਾਉਣਾ
ਜਿੰਦਗੀ ਦੀ ਏ ਸਫਰ ਤੇਰੀ ਬਿਨਾਂ ਮੈਂ ਹਡਾਉਣਾ ਨੀ
(ਲੜ ਜਿੱਤ ਲੈਣਾ ਤੈਨੂ ਕੁੜੇ ਰਬ ਕੋਲੋ)
ਲੜ ਜਿੱਤ ਲੈਣਾ ਤੈਨੂ ਕੁੜੇ ਰਬ ਕੋਲੋ ਵੀ ਮੈਂ
ਥੱਕ ਹਾਰ ਕੇ ਹਲਾਤੋ ਗੋਡੇ ਟੇਕਨੇ ਨਹੀਂ ਮੈਂ
ਜਾਦੋਂ ਜਾਨ ਨਿਕਲੇ, ਮੁਖ ਤੇਰੇ ਮੂਰੇ ਹੋਵੇ
ਬਸ ਇੰਨੀ ਕ ਮੁਰਾਦ ਰੱਬ ਤੋ ਏ
ਬਸ ਇੰਨੀ ਕ ਮੁਰਾਦ ਰੱਬ ਤੋ ਏ
ਓ, ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
ਜਾਗਦੇ ਹੋਈਏ ਜਾ ਭਾਵੇ ਸੋਏ
ਅੱਸੀ ਤੇਰੇਆਂ ਖਿਆਲਾ ਵਿਚ ਖੋਏ
Поcмотреть все песни артиста
Sanatçının diğer albümleri