Yeah Proof
ਕਰਾ ਨਾ ਮੈ ਕੋਈ ਵੀ ਦਿਖਾਵੇ ਸੁਨੇਯਾ
ਤੇਰੇ ਪਿਛਹੇ ਬਦਲੇ ਪਿਹਿਰਾਵੇ ਸੋਹਣੇਯਾ
ਪੂਛਹਣੇ ਤੋਹ ਤੈਨੂ ਮੈਂ ਰਹਾ ਡਰਦੀ
ਅਖ ਤੇਰੀ ਮਾਰਦੀ ਡਰਾਵੇ ਸੁਨੇਯਾ
ਜਿਸ੍ਮ ਤੇਰੇ ਦੀ ਮਿਹਕ ਨੇਯੋ ਭੁਲਦੀ
ਜਦੋ ਸੀਗਾ ਮੇਰੇ ਕੋਲੋ ਖੇ ਕੇ ਲੰਘਯਾ
ਓ ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
ਮੈਚ ਕਰ ਸੂਟ ਵੇ ਮੈਂ ਪੌਣ ਲਗ ਪਯੀ
ਨੀਂਦਾ ਵਿਚ ਮੁਲਾਕਾਤ ਹੋਣ ਲਗ ਪਯੀ
ਚੁਪ ਤੇਰੀ ਜਜ਼ਬਾ ਏ ਮੇਰਾ ਤੋੜਦੀ
ਆਪਣੇ ਖ੍ਯਾ ਲਾ ਵਿਚ ਖੋਣ ਲਗ ਪਯੀ
ਸਾਂਭ ਕੇ ਰਖੁਣਗੀ ਸਰਦਾਰੀ ਤੇਰੀ ਵੇ
ਸਾਂਭ ਕੇ ਰਖੁਣਗੀ ਸਰਦਾਰੀ ਤੇਰੀ ਵੇ
Attitude ਕਾਨੂ ਅਂਬੜਾਂ ਤੇ ਟੰਗਯਾ
ਓ ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
ਸੀਖ ਲਵੇ ਗੱਲਾਂ ਤੇ ਅਰ੍ਥ ਕਡਨੇ
ਲੇਨੇ ਕਦੋ ਯਾਰਿਯਾ ਦੇ ਝਾਕੇ ਛਡ ਨੇ
7 ਜਨਮਾ ਦਾ ਹੋਣਾ ਸਾਥ ਜੱਟੀ ਦਾ
ਇਕੋ ਜਨਮ ਚ ਨੇਯੋ ਫਾਹੇ ਵਡਨੇ
ਕਚਿਯਾ ਤੋਹ ਸੀਗੀ ਤੇਰੇ ਨਾਲ ਪੜਦੀ
ਕਚਿਯਾ ਤੋਹ ਸੀਗੀ ਤੇਰੇ ਨਾਲ ਪੜਦੀ
ਦਸਵੀ ਚ ਗਯਾ ਸੀਗਾ ਦਿਲ ਟੰਗਯਾ
ਓ ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
♪
ਦਿਲ ਤੇਰੇ ਨਾਮ ਜਾਂ ਤੇਰੇ ਨਾਮ ਏ
ਤੇਰੇ ਨਾਲ ਦਿਨ ਤੇਰੇ ਨਾਲ ਸ਼ਾਮ ਏ
ਪੁਛ੍ਹ ਲੀ ਕਿਸੇ ਨੂ ਜੇ ਕੋਈ ਸ਼ਕ ਤੈਨੂ ਵੇ
ਲੁਕਣੀ ਨਾ ਗਲ ਹੁਣ ਸ਼ਰੇਆਮ ਏ
ਕਾਤੋ ਹੋਯਾ ਫਿਰੇ ਅਵੇ ਬੇਫਿਕ੍ਰਾ
ਕਾਤੋ ਹੋਯਾ ਫਿਰੇ ਅਵੇ ਬੇਫਿਕ੍ਰਾ
ਹਥ ਨੇਯੋ ਆਂਦਾ ਕਿਹੰਦੇ ਵੇਲਾ ਲੰਗੀ ਆ
ਓ ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
ਸ਼ਮ੍ਝ ਕ੍ਯੋਂ ਨੀ ਜੱਟਾ ਤੈਨੂ ਲਗਦੀ
ਅਲ੍ਹੜ ਨੇ ਤੇਰੇ ਕੋਲੋ ਦਿਲ ਮੰਗੇਯਾ
Поcмотреть все песни артиста
Sanatçının diğer albümleri