Kishore Kumar Hits

Sunny Malton - Issa Jatt şarkı sözleri

Sanatçı: Sunny Malton

albüm: Issa Jatt


Big Byrd on the Beat
Big Byrd on the Beat
Big Byrd on the Beat
Yeah! Sunny Malton
Sidhu Moose Wala
I'ma, I'ma brown boy
ਓ ਨਾਮ ਨੇ brand ਮਿਹੰਗੀਯਾ ਨੇ ਗੱਡੀਆ
Custom plate'an, woofer'an ਨੇ ਛੱਡੀਆਂ
ਚੋੜੇ-ਚੋੜੇ rim ਧਰਤੀ ਨੂ ਨਾਪਦੇ
ਦੇਖਦੇ ਆ ਲੋਗ ਚਕ-ਚਕ ਅੱਡੀਆਂ
ਤਕ ਲੱਲੀ-ਛਲੀ ਜਾਂਦੀ ਪਿਛੇ ਹੱਟ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
Every time I'm in your city take a photo, baby
I wear my heart on my sleeve like a logo, baby
Niggas tryin' to take me out
That's a no go, baby
I'm taking shots at your head
Like a go pro, baby
Let me tell you why these other niggas crazy
I never been surfing but I'm wavy
All the way from the Surrey
Man I know you heard of us
With Sidhu on the track
Man they call us murderous!
ਅਖਾਂ anti'an ਨੂ ਕੱਡੇ range ਕਾਲੀ, ਬਲੀਏ
ਮਾਰੇ ਲਲਕਾਰੇ Peter ਦੁਨਾਲੀ, ਬਲੀਏ
ਗਲ ਤਕ ਰੱਖਾ ਕਾਰਤੂਸ ਤੁੰਨ ਕੇ
ਜਿਥੇ ਅੜੇ ਸਿੰਘ ਕਰਾਂ ਖਾਲੀ, ਬਲੀਏ
ਦਸ ਕਿਵੇਂ ਪਾਜੂਗਾ ਕੋਈ ਹਥ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
ਸਿੱਧੂਆ ਦਾ ਪੁੱਤ ਤੇਰਾ ਯਾਰ ਪੂਰਾ ਜੱਟ ਆ
Fan ਕਹਿੰਦੇ Sunny ਤੇਰਾ ਗਾਣਾ ਬੜਾ ਅੱਤ ਆ
ਤੈਨੂ ਨੀ ਸੀ ਪਤਾ ਹੁਣ ਪਤਾ ਤੈਨੂ ਕਾਕਾ
ਤੇਰੇ ਸ਼ਹਿਰ ਆਕੇ ਮੇਰੇ ਯਾਰ ਮਾਰਦੇ ਡਾਕਾ
ਹਾਹਾ!
ਹੁਣ ਬੱਸ ਹੋ ਗਯੀ ਤੇਰੀ?
ਹੁਣ ਮੇਰੇ ਨਾਲ features ਦੀ ਗਲ ਵੀ ਨਾ ਛੇੜੀ
ਦੇਖ ਲਾਕੇ ਮੇਰੇ ਗਾਨੇ ਮੁੰਡੇ ਮਾਰਦੇ ਨੇ ਗੇੜੀ
ਹੁਣ time ਆਇਆ ਮੇਰਾ ਗਲ ਵੱਸ ਦੀ ਨਾ ਤੇਰੀ
ਅਲੜਾ ਦੀ ਡਾਰ ਰਿਹੰਦੀ wait ਕਰਦੀ
ਯੈਨਕਿਆਂ ਨੂ ਜਿਹੜੀ high rate ਕਰਦੀ
ਸਾਨੂ ਚੋਟੀ ਦੇ ਸ਼ੋਕੀਂ ਉਸਤਾਦ ਮੰਨਦੇ
ਓ, ਲੰਡੂ ਆ ਮੰਡੀਰ ਜੇੜੀ hate ਕਰਦੀ
ਬਚੇ-ਬਚੇ ਮੁਹ ਤੇ ਗਯਾ ਨਾਮ ਰੱਟ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
Big Byrd on the Beat
Big Byrd on the Beat
ਹੋ 6-6 ਫੁੱਟ ਕੱਦ look dope, ਬਲੀਏ
ਲੁਟਦਾ ਹਾਂ ਦਿਲ ਇਹ ਹੈ ਆਰੋਪ, ਬਲੀਏ
15 ਦਿਨਾਂ 'ਚ 9-9 ਗੀਤ ਆਉਂਦੇ ਨੇ
ਓ, ਯਾਰ ਤੇਰਾ ਗੀਤਾਂ ਆਲੀ ਤੋਪ, ਬਲੀਏ
ਦੇਖੀ Sidhu Moose Wala ਕੱਡੂ ਵੱਟ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
ਇੱਕ ਵਾਰੀ ਹੋਰ!
ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
ਤੇਰੇ ਸ਼ਹਿਰ 'ਚ ਕਰੌਂਦੇ ਜਿਹੜੇ ਅੱਤ, issa ਜੱਟ
ਮੂਹੋਂ ਬੋਹੁਤ ਬੋਲਦੇ ਆ ਘੱਟ, issa ਜੱਟ
ਦਿਲਾਂ ਉੱਤੇ ਮਾਰਦੇ ਆ ਸੱਟ
ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, issa ਜੱਟ
I'ma, I'ma brown boy
I'ma, I'ma brown boy
I'ma, I'ma brown boy
ਇੱਕ ਵਾਰੀ, ਹਾਹਾ!
ਚਲ Byrd ਬੋਹਤ ਹੋ ਗਿਆ ਹੁਣ!

Поcмотреть все песни артиста

Sanatçının diğer albümleri

Benzer Sanatçılar