Deep Kalsi - HIGH şarkı sözleri
Sanatçı:
Deep Kalsi
albüm: WINNERSCIRCLE
Yeah Yeah Yeah!
ਨ੍ਹੀਂ ਅੱਜ ਥੋੜ੍ਹਾ high ਆ ਮੈਂ (oh oh)
ਨ੍ਹੀਂ ਅੱਜ ਥੋੜ੍ਹਾ high ਆ ਮੈਂ (yeah yeah)
ਨ੍ਹੀਂ ਅੱਜ ਥੋੜ੍ਹਾ high ਆ ਮੈਂ (oh oh)
ਨ੍ਹੀਂ ਅੱਜ ਥੋੜ੍ਹਾ high ਆ ਮੈਂ (yeah yeah)
ਕਿੰਨੇ ਚਿਰਾਂ ਬਾਅਦ
ਯਾਰਾਂ ਨਾਲ਼ ਲੱਗੇ ਕੱਟਣੀ ਪੂਰੀ ਰਾਤ
ਮੈਂਨੂੰ ਕੋਈ ਹੈਗਾ ਨਹੀਂ ਹਿਸਾਬ
ਬਿਨਾਂ ਸੋਚੇ ਕ਼ਾਫ਼ੀ ਜ਼ਿਆਦਾ ਪੀਲੀ ਹੈ ਸ਼ਰਾਬ
ਨਵੇਂ ਦੋਸਤ ਨਈ ਕੋਈ
ਜੋ ਪਹਿਲੇ ਸਿਗੇ ਸਾਥ ਅੱਜ ਸਾਥ ਨੇ ਓਹੀ
ਕਰਨ chill ਸਾਰੇ ਨਾਲ਼
ਦਿਲ ਸਾਰੇ ਨਾਲ਼ ਪਰਿਵਾਰ ਨੇ ਓਹੀ
ਹਰ ਚਰਚੇ ਤੇ ਅਸੀਂ ਐ
ਸਭ ਕੁੱਝ ਹੀ ਸਹੀ ਐ
ਕੋਈ ਗ਼ਮ ਹੀ ਨਹੀਂ ਐ
ਸ਼ਿਕ਼ਵਾ ਬਾਰੀਆਂ 'ਚ
ਨ੍ਹੀਂ ਅੱਜ ਥੋੜ੍ਹਾ high ਆ ਮੈਂ (oh oh)
ਨ੍ਹੀਂ ਅੱਜ ਥੋੜ੍ਹਾ high ਆ ਮੈਂ (yeah yeah)
ਨ੍ਹੀਂ ਅੱਜ ਥੋੜ੍ਹਾ high ਆ ਮੈਂ (oh oh)
ਨ੍ਹੀਂ ਅੱਜ ਥੋੜ੍ਹਾ high ਆ ਮੈਂ (yeah yeah)
Dollar Sign!
हो गई थोड़ी ज़्यादी मैंने पीली थोड़ी ज़्यादी (हाँ)
मैं तो बिना party के भी पीने को राज़ी (हाँ)
खेल अभी बाक़ी मैंने हारी नहीं बाज़ी (हाँ)
Feeling suicidal shots Kamikaze (हाँ)
यार मेरे साथ मेरे यार मेरे साथ आए
बाहर के है पास खड़े glass मेरे हाथ में
लाश बनकर जाऊँ कभी भूल ना पाऊँ रात में
वो आज भी है पास जो पहले मेरे ख़ास थे
डुबाऊँ अपना ग़म इन बोतलों में रोज़
पर मुझे ना है पीने का इन होटलों में जोश
आज थोड़ा high शायद खो चुका हूँ होश
कहूँ जो भी चाहूँ तुझे रोकना hai रोक
ਹਾਂ ਅੱਜ ਥੋੜ੍ਹਾ high ਆ ਮੈਂ
ਯਾਰਾਂ ਦੀ ਪਰਛਾਈਆਂ ਆ ਮੈਂ
ਜਿਹੜੇ ਲੋਗ ਸਿਗੇ ਸਾਨੂੰ ਰੋਕਦੇ
ਉਹਨਾਂ ਲੋਕੋ ਕੋਲ਼ੋਂ ਕ਼ਾਫ਼ੀ ਜ਼ਿਆਦਾ high ਆ ਮੈਂ
ਹਾਂ ਅੱਜ ਥੋੜ੍ਹਾ high ਆ ਮੈਂ
ਯਾਰਾਂ ਦੀ ਪਰਛਾਈਆਂ ਆ ਮੈਂ
ਜਿਹੜੇ ਲੋਗ ਸਿਗੇ ਸਾਨੂੰ ਰੋਕਦੇ
ਉਹਨਾਂ ਲੋਕੋ ਕੋਲ਼ੋਂ ਕ਼ਾਫ਼ੀ ਜ਼ਿਆਦਾ high ਆ ਮੈਂ
ਜੋ ਸਿਗਾ ਸੀ ਕਦੇ dream ਅੱਜ real ਐ
ਖੜੀ ਨਾਲ਼ ਮੇਰੇ team ਪੂਰੀ feel ਐ
ਇੱਕ ਵੀ ਬੰਦਾ ਨਾਲ਼ fake ਨਾ
ਪਿੱਛੇ ਨ੍ਹੀਂ ਮੁੜਕੇ ਦੇਖਣਾ
ਕਦੇ ਥੱਲੇ ਨ੍ਹੀਂ ਡਿਗਣਾ ਸੱਭ ਤੋਂ ਸਿੱਖਣਾ
ਨ੍ਹੀਂ ਅੱਜ ਥੋੜ੍ਹਾ high ਆ ਮੈਂ (oh oh)
ਨ੍ਹੀਂ ਅੱਜ ਥੋੜ੍ਹਾ high ਆ ਮੈਂ (yeah yeah)
ਨ੍ਹੀਂ ਅੱਜ ਥੋੜ੍ਹਾ high ਆ ਮੈਂ (oh oh)
ਨ੍ਹੀਂ ਅੱਜ ਥੋੜ੍ਹਾ high ਆ ਮੈਂ (yeah yeah)
Поcмотреть все песни артиста
Sanatçının diğer albümleri