ਕੰਨ ਖੋਲਾ, ਹਰ ਪਾਸੋਂ ਲਵਾ ਗਿਆਨ (okay)
ਚੰਗੇ ਸਮੇ 'ਚ ਮਾ ਦਾ ਲਵਾ ਨਾਮ (hmm)
ਕਿਉਕਿ ਜਾਵਾ ਜਦੋਂ ਘਰੋਂ ਕੱਲਾ ਬਾਰ
(ਫੇਰ?)
ਲੱਗੇ ਮੈਨੂੰ ਬੁਰਾ ਹੋਣਾ ਵੇ ਅਨਜਾਮ
(ਕਿਊ?)
ਕਿਉਕਿ ਗਲੀਆਂ ਅਜੀਬ
ਉੱਚੀ ਵੱਜਦਾ ਸੰਗੀਤ (ਅੱਛਾ)
ਲੋਕੀ ਦਿਲ ਦੇ ਅਮੀਰ
ਨਾਲੇ ਪੈਸੇ ਦੇ ਗਰੀਬ (ਝੂਠ)
ਇਥੇ ਦਿਲ ਦਾ ਹਕੀਮ
ਫੜਾਉਂਦਾ ਵੇ ਅਫੀਮ (ਸੱਚ)
ਇੱਕ ਕਰਦਾ ਵੇ ਨਸ਼ਾ, ਦੂਜਾ ਕਰਦਾ ਵੇ ਰੀਸ
(ਕਿਊ?)
ਸੁਣੋ-ਸੁਣੋ
ਆਇਆ Prabh Deep
ਲੈਕੇ ਨਾਲ ਆਇਆ ਮਤਲਬ ਦਾ ਸੰਗੀਤ
ਸੁਣੋ-ਸੁਣੋ
ਆਇਆ Prabh Deep
ਦੱਸ ਲੋਕਾਂ ਨੂੰ ਪਿਆ ਗਲੀਆਂ 'ਚ ਕੀ
ਸੁਣੋ-ਸੁਣੋ
ਆਇਆ Prabh Deep
ਲੈਕੇ ਨਾਲ ਆਇਆ ਮਤਲਬ ਦਾ ਸੰਗੀਤ
ਸੁਣੋ-ਸੁਣੋ
ਆਇਆ Prabh Deep
ਦੱਸ ਲੋਕਾਂ ਨੂੰ ਪਿਆ ਗਲੀਆਂ 'ਚ ਕੀ
ਇਥੇ ਵੇਚਦੇ ਨੇ ਨਸ਼ਾ, ਦੇਣ ਲੋਕਾਂ ਨੂੰ ਇਹ ਸਜ਼ਾ
ਆਵੇ ਮਜ਼ਾ ਕਿਊ?
ਕਹਿੰਦੇ ਆਵੇ ਨਾ ਕੋਈਂ ਮਜ਼ਾ
ਘਰ ਬੈਠਾ ਮੇਰਾ ਬੱਚਾ
ਓ ਵੀ ਭੁੱਖਾ ਜੋ ਉਡੀਕਦਾ ਵੇ ਮੈਨੂੰ
ਕਹਿੰਦਾ ਆਵੇ ਮੇਰਾ ਪਿਓ
ਤੇ ਖਵਾਦੇ ਮੈਨੂੰ ਰੋਟੀ
ਦੂਜੇ ਪਾਸੇ ਜਿਨੂੰ ਵੇਚ ਆਇਆ ਨਸ਼ੇ
ਹੁਣ ਨਸ਼ੇ ਓਹਦੀ ਬਣ ਗਈ ਆ ਰੋਟੀ
ਕੌਣ ਕਰਦਾ ਵੇ ਕੀ, ਕਿੰਨੂੰ ਮਤਲਬ ਕੀ
ਮਤਲਬ ਦਾ ਸੰਗੀਤ, ਸੁਣ ਸਕਦੇ ਕਿਊ ਨੀ?
ਸੁਣ ਸਕਦਾ ਤੂ ਮੰਨ ਦੀ ਯਾ ਕਰਦਾ ਓਹੀ
ਫੇਰ ਕਰਦਾ ਤੂ ਕੀ, ਕਰਿਆ ਤੂ ਕੀ?
ਵੇਚ ਕੇ ਤੂ ਸੁਪਨੇ ਖ਼ਰੀਦਲੀ ਕਿਤਾਬ
ਪੜ੍ਹ ਲਿਆ ਬੋਹਤ ਪਰ ਮਿਲਿਆ ਨੀ ਗਿਆਨ
ਵੇਚ ਕੇ ਤੂ ਸੁਪਨੇ ਖ਼ਰੀਦਲੀ ਕਿਤਾਬ
ਪੜ੍ਹ ਲਿਆ ਬੋਹਤ ਪਰ ਮਿਲਿਆ ਨੀ ਗਿਆਨ
ਸੁਣੋ-ਸੁਣੋ
ਆਇਆ Prabh Deep
ਲੈਕੇ ਨਾਲ ਆਇਆ ਮਤਲਬ ਦਾ ਸੰਗੀਤ
ਸੁਣੋ-ਸੁਣੋ
ਆਇਆ Prabh Deep
ਦੱਸ ਲੋਕਾਂ ਨੂੰ ਪਿਆ ਗਲੀਆਂ 'ਚ ਕੀ
ਸੁਣੋ-ਸੁਣੋ
ਆਇਆ Prabh Deep
ਲੈਕੇ ਨਾਲ ਆਇਆ ਮਤਲਬ ਦਾ ਸੰਗੀਤ
ਸੁਣੋ-ਸੁਣੋ
ਆਇਆ Prabh Deep
ਦੱਸ ਲੋਕਾਂ ਨੂੰ ਪਿਆ ਗਲੀਆਂ 'ਚ ਕੀ
ਬਚਿਆਂ ਨੇ ਜਾਣਾ school 8 ਤੋ 2
ਯਾਦ ਵੀ ਨੀ ਕਲ ਕੁਝ ਪੜ੍ਹਿਆਂ ਜੋ
ਚੰਗੇ number'an ਤੋ ਤਾਂ ਵੀ ਇਹ ਖੁਸ਼ ਨੇ ਕਿਊ?
ਮੈਂ ਖੜਾ ਦੂਜੇ ਪਾਸੇ ਦਵਾ fuck ਨਾ ਦੋ
ਬਚਿਆਂ ਨੇ ਜਾਣਾ school 8 ਤੋ 2
ਯਾਦ ਵੀ ਨੀ ਕਲ ਕੁਝ ਪੜ੍ਹਿਆਂ ਜੋ
ਚੰਗੇ number'an ਤੋ ਤਾਂ ਵੀ ਇਹ ਖੁਸ਼ ਨੇ ਕਿਊ?
ਮੈਂ ਖੜਾ ਦੂਜੇ ਪਾਸੇ ਦਵਾ fuck ਨਾ ਦੋ
ਸੁਣੋ-ਸੁਣੋ
ਆਇਆ Prabh Deep
ਲੈਕੇ ਨਾਲ ਆਇਆ ਮਤਲਬ ਦਾ ਸੰਗੀਤ
ਸੁਣੋ-ਸੁਣੋ
ਆਇਆ Prabh Deep
ਦੱਸ ਲੋਕਾਂ ਨੂੰ ਪਿਆ ਗਲੀਆਂ 'ਚ ਕੀ
ਸੁਣੋ-ਸੁਣੋ
ਆਇਆ Prabh Deep
ਲੈਕੇ ਨਾਲ ਆਇਆ ਮਤਲਬ ਦਾ ਸੰਗੀਤ
ਸੁਣੋ-ਸੁਣੋ
ਆਇਆ Prabh Deep
ਦੱਸ ਲੋਕਾਂ ਨੂੰ ਪਿਆ ਗਲੀਆਂ 'ਚ ਕੀ
Поcмотреть все песни артиста
Sanatçının diğer albümleri