ਤੂੰ ਹੀ ਤਾਂ ਜਿੰਦ ਮੇਰੀ, ਤੂੰ ਹੀ ਮੇਰਾ ਚੈਨ ਐ
ਤੇਰੇ ਬਿਨਾ ਹੈ ਔਖਾ ਦੁਨੀਆ ਤੇ ਰਹਿਨੈ
ਤੂੰ ਮੇਰੇ ਲਈ, ਮੈਂ ਬਸ ਤੇਰੇ ਲਈ ਹੋਵਾਂ
ਮੈਂ ਜਿਹੜੇ ਪਾਸੇ ਵੇਖਾਂ ਤੇਰੀ ਹੀ ਦੀਦ ਐ
ਮੁੱਖ ਤੇਰਾ ਵੇਖ ਲਵਾਂ ਤੇ ਮੇਰੀ ਈਦ ਐ
ਤੇਰੇ ਬਿਨਾਂ ਮੈਂ ਦੱਸ ਜੀਵਾਂ ਯਾ ਮਰ ਜਾਵਾਂ
ਨਾ ਮੈਨੂੰ ਹੁਨ ਤੂੰ ਭੁੱਲਨਾ
ਤੇ ਬਿਨ ਤੇਰੇ ਸਾਹ ਰੁਕਨਾ
ਮੈਂ ਤੈਨੂੰ ਹੁਨ ਇਹ ਦੱਸਨਾ, "ਮੈਂ ਤੇਰੀ ਆਂ"
ਜੇ ਅੱਖ ਲਾਵਾਂ ਤੂੰ ਦਿਸਦਾ ਐ
ਦੁਆਵਾਂ ਵਿਚ ਤੂੰ ਮਿਲਦਾ ਐ
ਮੈਂ ਤੈਨੂੰ ਹੁਨ ਇਹ ਦੱਸਨਾ ਏ, "ਮੈਂ ਤੇਰੀ ਆਂ"
How am I supposed to live
If I can't live without you?
I know what I couldn't give
You a life you desired
What am I supposed to say, girl?
When I see your face, I'm OK, yeah
ਮੈਂ ਜਿਹੜੇ ਪਾਸੇ ਵੇਖਾਂ ਤੇਰੀ ਹੀ ਦੀਦ ਐ
ਮੁੱਖ ਤੇਰਾ ਵੇਖ ਲਵਾਂ ਤੇ ਮੇਰੀ ਈਦ ਐ
ਤੇਰੇ ਬਿਨਾ ਮੈਂ ਦੱਸ ਜੀਵਾਂ ਯਾ ਮਰ ਜਾਵਾਂ
ਬਿਨਾਂ ਤੇਰੇ ਨਾ ਰਹਿ ਸਕਦਾ
ਤੂੰ ਸਾਹਵਾਂ ਵਿਚ ਇੰਜ ਵੱਸਦਾ ਐ
ਮੈਂ ਤੈਨੂੰ ਹੁਨ ਇਹ ਦੱਸਨਾ, "ਮੈਂ ਤੇਰੀ ਆਂ"
ਨਾ ਮੈਨੂੰ ਹੁਨ, ਨਾ ਲੱਗਨਾ ਐ
ਬਿਨਾ ਤੇਰੇ ਨਾ ਜੀ ਸਕਨਾ ਐ
ਤੂੰ ਮੈਨੂੰ ਹੁਨ ਇਹ ਦੱਸਦੇ, ਤੂੰ ਮੇਰੀ ਆ
(ਮੌਲਾ, ਮੌਲਾ, ਮੌਲਾ, ਮੌਲਾ)
(ਮੌਲਾ, ਮੌਲਾ, ਮੌਲਾ, ਮੌਲਾ)
Поcмотреть все песни артиста
Sanatçının diğer albümleri