ਓ ਰਾਂਝੇ ਤੇਰਾ ਇਸ਼ਕ ਹੈ ਫਰਜ਼ੀ
ਕਿ ਵੇਖੀ ਤੇਰੀ ਮੈਂ ਤਾਂ ਖੁਦਗਰਜ਼ੀ
ਤੂੰ ਹਰ ਦਿਨ ਹੀਰ ਬਦਲਦਾ ਐ
ਤੇਰੀ ਬੇਵਫ਼ਾਈ ਵਾਲੀ ਦਾਰੂ ਮੈਨੂੰ ਚੜ੍ਹ ਗਈ
ਓ ਰਾਂਝੇ ਤੇਰਾ ਇਸ਼ਕ ਹੈ ਫਰਜ਼ੀ
ਕਿ ਵੇਖੀ ਤੇਰੀ ਮੈਂ ਤਾਂ ਖੁਦਗਰਜ਼ੀ
ਤੂੰ ਹਰ ਦਿਨ ਹੀਰ ਬਦਲਦਾ ਐ
ਤੇਰੀ ਬੇਵਫ਼ਾਈ ਵਾਲੀ ਦਾਰੂ ਮੈਨੂੰ ਚੜ੍ਹ ਗਈ
ਓ ਰਾਂਝੇ ਜਾਕੇ ਦੱਸ ਦੇ ਤੂੰ ਰੱਬ ਨੂੰ
ਕਿ ਮੈਂ ਤਾਂ ਅੱਜ ਠੱਗ ਲੈਣਾ ਸੱਬ ਨੂੰ
ਕਿ ਹੈਗਾ ਇਲਜ਼ਾਮ ਤੇਰੇ ਤੇ, ਸੁਣ ਲੈ ਤੂੰ ਆਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
ਤੂੰ ਨੀਯਤ ਦਾ ਖੋਟਾ ਰਾਂਝੇ
ਵਾਦੇ ਤੇਰੇ fraud ਵੇ
ਮੈਂ ਵੀ ਆਦੀ ਝੂਠੀ ਕਰਨੀ
ਕਹਿੰਦੀ ਆਂ by God ਵੇ
ਤੂੰ ਨੀਯਤ ਦਾ ਖੋਟਾ ਰਾਂਝੇ
ਵਾਦੇ ਤੇਰੇ fraud ਵੇ
ਮੈਂ ਵੀ ਆਦੀ ਝੂਠੀ ਕਰਨੀ
ਕਹਿੰਦੀ ਆਂ by God ਵੇ
ਮੈਂ ਤੇਰੇ ਪਿੱਛੇ ਹੁਣ ਨਹੀਓ ਰੋਣਾ
ਇਸ਼ਕ਼ ਵਿੱਚ ਬਾਗ਼ੀ ਹੋਣਾ
ਕਿ ਹੈਗਾ ਇਲਜ਼ਾਮ ਤੇਰੇ ਤੇ, ਸੁਣ ਲੈ ਤੂੰ ਆਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
ਹੀਰ ਬਦਨਾਮ ਕਰਤੀ, 'ਨਾਮ ਕਰਤੀ
ਤੂੰ ਝੂਠੀਆਂ ਮੋਹੱਬਤਾਂ ਪਾਕੇ
Поcмотреть все песни артиста
Sanatçının diğer albümleri