ਓ, ਗੱਲ ਸੁਣ ਲੇ ਖੁੱਲ ਕੇ, ਕਰੀ ਉਮੀਦਾਂ ਨਾ ਮੇਰੇ ਤੋਂ ਵੇ
ਹੁਣ ਰੁੱਸ ਕੇ ਤੂੰ ਵੇ ਸੋਚੇਂਗੀ ਮੈਂ ਆਵਾਂਗਾ ਪਿੱਛੇ
ਕਰਦਾ ਮੈਂ ਆ ਸੱਭ ਤੋਂ ਜ਼ਿਆਦਾ ਪਿਆਰ ਤਾ ਤੈਨੂੰ
ਤੇ ਸਮਝੀ ਨਾ "ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
Sanam ਮੈਂਨੂੰ, ਓ ਕੁੜੀਏ, ਤੂੰ ਸਮਝੀ ਨਾ Sanam ਮੈਂਨੂੰ
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
ਓ, ਨਿੱਤ ਕਰਦਾ ਨਾ ਮੈਂ ਤੇਰੀ ਤਰੀਫ਼ਾਂ ਸਾਰਿਆਂ ਨੂੰ ਵੇ
ਬੱਸ ਇਹਦਾ ਦਾ ਹੀ ਮੇਰਾ ਤਰੀਕਾ ਪਿਆਰ ਦਾ ਹੈ ਵੇ
ਇਸ-ਇਸ, ਇਸ ਦੋ ਵਕਤ ਕੀ ਆਸ ਰੱਖੀ ਨਾ ਮੇਰੇ ਤੋਂ ਤੂੰ
ਤੇ ਸਮਝੀ ਨਾ "ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
Sanam ਮੈਂਨੂੰ, ਓ ਕੁੜੀਏ, ਤੂੰ ਸਮਝੀ ਨਾ Sanam ਮੈਂਨੂੰ
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
ਸਨਮ ਮੈਂਨੂੰ, ooh
Ooh-ooh-ooh
Ooh-ooh-ooh, ooh-ooh
ਤੇਰੀ ਚਲੇ ਹਰ ਵਾਰੀ, ਤੂੰ ਇਹ ਚਾਉਂਦੀ ਏ
ਹਰ ਗੱਲ 'ਤੇ ਗਰਾਰੀ, ਅੜ੍ਹ ਜਾਉਂਦੀ ਏ
ਤੇਰੀ-ਤੇਰੀ, ਤੇਰੀ ਚਲੇ ਹਰ ਵਾਰੀ, ਤੂੰ ਇਹ ਚਾਉਂਦੀ ਏ
ਹਰ ਗੱਲ 'ਤੇ ਗਰਾਰੀ, ਅੜ੍ਹ ਜਾਉਂਦੀ ਏ
ਪਰ ਸੁਨ ਮੁਟਿਆਰੇ, ਮੇਰੀ ਅੱਖੀਆਂ ਦੇ ਤਾਰੇ
ਦਿਲ ਜਿੱਤਨਾ ਜੇ ਐ, ਛੱਡ ਨੱਖਰੇ ਤੂੰ ਸਾਰੇ
ਤੇਰੇ ਉੱਤੇ ਜਿੰਦ ਵਾਰੂੰ, ਤੈਨੂੰ ਰੱਜ ਕੇ ਵਿਗਾੜੂ
ਤੇ ਸਮਝੀ ਨਾ ਤੂੰ "ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
Sanam ਮੈਂਨੂੰ, ਓ ਕੁੜੀਏ, ਤੂੰ ਸਮਝੀ ਨਾ Sanam ਮੈਂਨੂੰ
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ
ਓ ਕੁੜੀਏ, ਓ ਕੁੜੀਏ
ਸਮਝੀ ਨਾ Sanam ਮੈਂਨੂੰ
ਓ ਕੁੜੀਏ, ਓ ਕੁੜੀਏ
ਸਮਝੀ ਨਾ Sanam ਮੈਂਨੂੰ
ਓ ਕੁੜੀਏ, ਓ ਕੁੜੀਏ
"ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
ਓ ਕੁੜੀਏ, ਓ ਕੁੜੀਏ
Sanam ਮੈਂਨੂੰ
Поcмотреть все песни артиста