ਹੋ, ਰਾਤੀਂ ਸੁਪਨੇ ਦੇ ਵਿੱਚ ਤੰਗ ਕਰਦਾ
Jaani ਤੇਰੀਆਂ ਸਹੇਲਿਆਂ ਨੂੰ (ਤੇਰੀਆਂ ਸਹੇਲਿਆਂ ਨੂੰ)
ਜੇ ਮੇਰੇ ਨਾਲ ਨੱਚਣਾ ਤਾਂ ਨੱਚ, ਗੋਰੀਏ
ਐਵੇਂ ਟੇਢੇ-ਮੇਢੇ ਕਰਦੀ ਕਿਉਂ ਮੂੰਹ?
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
ਨੀ ਜੇ ਮੋੜਨਾ ਪਿਆ ਤਾਂ ਤੇਰਾ ਮੋੜ ਦਾਉਂ
ਚਾਂਦੀ ਆਲ਼ਾ ਛੱਲਾ, ਗੋਰੀਏ
ਮੈਨੂੰ ਛੱਡਨਾ ਤਾਂ ਭਾਵੇਂ ਹੁਣ ਛੱਡ ਦੇ
ਨੀ ਮੈਂ ਮਰਦਾਂ ਨਈਂ ਕੱਲਾ, ਗੋਰੀਏ
ਰਾਤੀਂ ਸੁਪਨੇ ਦੇ ਵਿੱਚ ਤੰਗ ਕਰਦਾ
Jaani ਤੇਰੀਆਂ ਸਹੇਲਿਆਂ ਨੂੰ (ਤੇਰੀਆਂ ਸਹੇਲਿਆਂ ਨੂੰ)
ਜੇ ਤੈਨੂੰ ਦਾਰੂ ਨਹੀਂ, ਜੇ ਤੈਨੂੰ ਦਾਰੂ ਨਹੀਂ
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
♪
ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ
ਜਿੰਨ੍ਹਾਂ ਨੂੰ ਤੂੰ ਗਾਲ਼ਾਂ ਕੱਢ ਦੀ
ਮੈਂ ਤਾਂ ਸ਼ਰਾਬ ਕੱਲ੍ਹ ਛੱਡਦਾ
ਮੈਨੂੰ ਨਹੀਂ ਸ਼ਰਾਬ ਛੱਡਦੀ
ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ
ਜਿੰਨ੍ਹਾਂ ਨੂੰ ਤੂੰ ਗਾਲ਼ਾਂ ਕੱਢ ਦੀ
ਮੈਂ ਤਾਂ ਸ਼ਰਾਬ ਕੱਲ੍ਹ ਛੱਡਦਾ
ਮੈਨੂੰ ਨਹੀਂ ਸ਼ਰਾਬ ਛੱਡਦੀ
ਤਾਂ ਮੇਰੀ car ਦੀ ਗੱਡੀ ਦਾ ਜਗ ੜੋਲ਼ਦਾ
ਪਾਪ ਲੱਗੂ ਬਿਬਾ ਤੈਨੂੰ (ਪਾਪ ਲੱਗੂ ਬਿਬਾ ਤੈਨੂੰ)
ਜੇ ਤੈਨੂੰ ਦਾਰੂ ਨਹੀਂ, ਜੇ ਤੈਨੂੰ ਦਾਰੂ ਨਹੀਂ
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
ਹੋ, ਰਾਵਾਂ, ਰਾਵਾਂ, ਰਾਵਾਂ, ਰਾਵਾਂ, ਰਾਵਾਂ, ਰਾਵਾਂ
ਤੂੰ ਕੀਹਦੇ ਕੋਲ਼ੇ ਜਾਕੇ ਰੋਏਂਗੀ
ਤੂੰ ਕੀਹਦੇ ਕੋਲ਼ੇ ਜਾਕੇ ਰੋਏਂਗੀ
ਤੇਰੇ ਬਾਪੂ ਨਾਲ਼ ਬਹਿ ਕੇ peg ਲਾਵਾਂ
ਜਾ side 'ਤੇ ਬਹਿ ਜਾ ਤੂੰ ਚੁੱਪ ਕਰਕੇ
ਮੇਰਾ mood ਨਾ ਖ਼ਰਾਬ ਕਰਨੀ
Johnnie Walker ਨੂੰ ਜਦੋਂ ਖ਼ਾਲੀ ਕਰਤਾ
ਓਦੋਂ ਮੈਨੂੰ ਲੈਜੀ ਘਰ ਨੀ
ਜਾ side 'ਤੇ ਬਹਿ ਜਾ ਤੂੰ ਚੁੱਪ ਕਰਕੇ
ਮੇਰਾ mood ਨਾ ਖ਼ਰਾਬ ਕਰਨੀ
Johnnie Walker ਨੂੰ ਜਦੋਂ ਖ਼ਾਲੀ ਕਰਤਾ
ਓਦੋਂ ਮੈਨੂੰ ਲੈਜੀ ਘਰ ਨੀ
ਅਸੀਂ ਪੀਕੇ ਬਿੱਲੋ ਚੁੱਪ ਰਹਿਣੇ ਆਂ
ਕਰਦੇ ਨਾ ਬਾਹਲ਼ੀ ਚੂ-ਚੂ (ਕਰਦੇ ਨਾ ਬਾਹਲ਼ੀ ਚੂ-ਚੂ)
ਜੇ ਤੈਨੂੰ ਦਾਰੂ ਨਹੀਂ, ਜੇ ਤੈਨੂੰ ਦਾਰੂ ਨਹੀਂ
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
ਜੇ ਤੈਨੂੰ ਦਾਰੂ ਨਹੀਂ ਪਸੰਦ ਜੱਟ ਦੀ
ਜੱਟ ਨੂੰ ਪਸੰਦ ਨਹੀਓਂ ਤੂੰ
(—ਦਾਰੂ ਨਹੀਂ ਪ..., ਸਾ-ਸਾ-ਸਾ-ਸਾ, ਦੀ)
(ਜੱਟ ਨੂੰ ਪ..., ਸਾ-ਸਾ-ਸਾ-ਸਾ, ਤੂੰ)
(ਜੇ ਤੈਨੂੰ ਦਾਰੂ ਨਹੀਂ ਪ..., ਸਾ-ਸਾ-ਸਾ-ਸਾ, ਦੀ)
(ਜੱਟ ਨੂੰ ਪ..., ਸਾ-ਸਾ-ਸਾ-ਸਾ, ਤੂੰ)
Поcмотреть все песни артиста
Sanatçının diğer albümleri