Kishore Kumar Hits

Raashi Sood - Chhad Challi Aan şarkı sözleri

Sanatçı: Raashi Sood

albüm: Chhad Challi Aan


Ha-ha
ਛੱਡ ਦੇਣੇ ਤੇਰੇ ਲਈ, ਅੱਥਰੂ ਵਹਾਉਣੇ ਮੈਂ
ਦਿਲ ਵਿੱਚ ਤੇਰੇ ਲਈ ਨਾ, ਸੁਪਨੇ ਸਜਾਉਣੇ ਮੈਂ
ਛੱਡ ਦੇਣੇ ਤੇਰੇ ਲਈ, ਅੱਥਰੂ ਵਹਾਉਣੇ ਮੈਂ
ਦਿਲ ਵਿੱਚ ਤੇਰੇ ਲਈ ਨਾ, ਸੁਪਨੇ ਸਜਾਉਣੇ
ਮੈਂ ਤੇਰੇ ਨਾਲ ਨਈ ਰਹਿਣਾ
ਪਲ-ਪਲ ਹੁਣ ਦੁੱਖ ਨਹੀਂ ਸਹਿਣਾ
ਪਾਣੀ ਅੱਖੀਆਂ 'ਚੋਂ ਨਈ ਵਹਿਣਾ
ਦਿਲੋਂ ਕੱਢ ਚੱਲੀ ਆਂ (ਕੱਢ ਚੱਲੀ ਆਂ, ਕੱਢ ਚੱਲੀ ਆਂ)
ਵੇ, ਡੋਲਾ, ਹੁਣ ਤੈਨੂੰ ਮੈਂ ਛੱਡ ਚੱਲੀ ਅਾਂ
ਮੰਨ ਲਾਂਗੀ ਅੱਜ ਤੋਂ ਵੇ, ਮੈਂ ਕੱਲੀ ਆਂ
ਡੋਲਾ, ਹੁਣ ਤੈਨੂੰ ਮੈਂ ਛੱਡ ਚੱਲੀ ਅਾਂ
ਮੰਨ ਲਾਂਗੀ ਅੱਜ ਤੋਂ ਵੇ, ਮੈਂ ਕੱਲੀ ਆਂ
ਜਾਨ ਤੋਂ ਪਿਆਰਿਆਂ ਨੂੰ, ਮੈਣੇ ਨਈਂਓ ਮਾਰੀਦਾ
ਵੱਸਦੇ ਘਰਾਂ ਨੂੰ ਕਦੇ, ਆਪ ਨਈਂ ਉਜੜੀ ਦਾ
ਸਾਰੀ ਦੁਨੀਆ ਦੇ ਮੂਰੇ, ਹੱਥ ਤੇਰਾ ਫੜਿਆ ਸੀ
ਪਰ ਦਿਲੋਂ ਕਦੇ ਨਹੀਓ, ਸੋਚਿਆ ਵਿਚਾਰੀ ਦਾ
ਤੈਨੂੰ ਤਰਸ ਨਾ ਆਇਆ ਮਾਸਾ
ਬਣ ਜਾਣਾ ਜਗ ਦਾ ਹਾਸਾ
ਤੈਨੂੰ ਆਉਣਾ ਨਈਂ ਦਿਲਾਸਾ
ਫ਼ਾਹ ਵੱਢ ਚੱਲੀ ਆਂ (ਵੱਢ ਚੱਲੀ ਆਂ, ਵੱਢ ਚੱਲੀ ਆਂ)
ਵੇ, ਡੋਲਾ, ਹੁਣ ਤੈਨੂੰ ਮੈਂ ਛੱਡ ਚੱਲੀ ਅਾਂ
ਮੰਨ ਲਾਂਗੀ ਅੱਜ ਤੋਂ ਵੇ, ਮੈਂ ਕੱਲੀ ਆਂ
ਡੋਲਾ, ਹੁਣ ਤੈਨੂੰ ਮੈਂ ਛੱਡ ਚੱਲੀ ਅਾਂ
ਮੰਨ ਲਾਂਗੀ ਅੱਜ ਤੋਂ ਵੇ, ਮੈਂ ਕੱਲੀ ਆਂ
ਫ਼ਰਕ ਨਈ ਪੈਣਾ ਤੈਨੂੰ, ਦਿਲ ਮੇਰਾ ਕਹਿੰਦਾ ਐ
ਕਰੇ ਜੋ ਪਿਆਰ ਸੱਚਾ, ਦੁੱਖ ਓਹੀਓ ਸਹਿੰਦਾ ਐ
ਖੌਰੇ ਮੇਰੇ ਜਹੀਆਂ ਦੇ ਦਿਲ, ਕਿੰਨੇ ਤੋੜੇ ਨੇ ਤੂੰ
Ammy Gill ਪਿਆਰ ਤੈਨੂੰ, ਨਿੱਤ ਹੋਇਆ ਰਹਿੰਦਾ ਐ
ਤੈਨੂੰ ਪੈਣਾ ਫਿਰ ਪਛਤਾਉਣਾ
ਮੈਂ ਵਾਪਿਸ ਮੁੜ ਨਈ ਆਉਣਾ
ਮੈਂ ਆਪਣਾ ਆਪ ਨੀ ਖੋਣਾ
ਕਰ ਅਡ ਚੱਲੀ ਆਂ (ਅਡ ਚੱਲੀ ਆਂ, ਅਡ ਚੱਲੀ ਆਂ)
ਵੇ, ਡੋਲਾ, ਹੁਣ ਤੈਨੂੰ ਮੈਂ ਛੱਡ ਚੱਲੀ ਅਾਂ
ਮੰਨ ਲਾਂਗੀ ਅੱਜ ਤੋਂ ਵੇ, ਮੈਂ ਕੱਲੀ ਆਂ
ਡੋਲਾ, ਹੁਣ ਤੈਨੂੰ ਮੈਂ ਛੱਡ ਚੱਲੀ ਅਾਂ
ਮੰਨ ਲਾਂਗੀ ਅੱਜ ਤੋਂ ਵੇ, ਮੈਂ ਕੱਲੀ ਆਂ

Поcмотреть все песни артиста

Sanatçının diğer albümleri

Benzer Sanatçılar