Tigerstyle - Kudi Nu Nachne De şarkı sözleri
Sanatçı:
Tigerstyle
albüm: Angrezi Medium
हो, मीठी-मीठी सी ये मुनिया
सर पे डाले है ये चुनिया क्यूँ? हाँ, क्यूँ?
ਹੋ, ਸੋਹਣੀ-ਸੋਹਣੀ ਸੀ ਕੁੜੀ ਨੂੰ
मौज में रहने दे ना दुनिया क्यूँ? हाँ, दुनिया क्यूँ?
ਹੈ ਕਿੰਨੀ ਸ਼ਾਨਦਾਰ ਕੁੜੀ
ਇਹ ਕਰ ਦੇਗੀ ਕਮਾਲ
ਇਸੇ ਝੂਮਨੇ ਦੇ ਅਪਨੀ beat 'ਤੇ
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
ਤੂੰ ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ-ਠਨ ਕੇ ਕੁੜੀ ਨੂੰ ਨੱਚਨੇ ਦੇ (ਤੂੰ ਨੱਚਨੇ ਦੇ)
ਹਾਂ, ਨੱਚਨੇ ਦੇ (ਨੱਚਨੇ ਦੇ)
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ (Oh), ਹਾਂ ਨੱਚਨੇ ਦੇ (Oh)
ਤੂੰ ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ-ਠਨ ਕੇ ਕੁੜੀ ਨੂੰ ਨੱਚਨੇ ਦੇ
♪
ਹੋ, ਵੱਡੀ-ਵੱਡੀ ਵਾਤ ਤੇਰੀ
ਛੋਟੀ-ਛੋਟੀ ਸੋਚ ਕਿਉਂ ਐ ਜੀ? ਓ-ਹੋ, ਪਾਜੀ
हो, उखड़े-उखड़े क्यूँ खड़े जी?
हँस दो तो हँस देगी दुनिया भी, हाँ-हाँ, जी
हो, आए जो on the floor कुड़ी
तो खूब मचाए शोर
ਤੂੰ ਭੀ ਝੂਮ ਲੇ ਨਾ ਇਸਕੀ beat 'ਤੇ
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
ਤੂੰ ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ-ਠਨ ਕੇ ਕੁੜੀ ਨੂੰ ਨੱਚਨੇ ਦੇ (ਨੱਚਨੇ ਦੇ)
(ਤੂੰ ਨੱਚਨੇ ਦੇ) ਨੱਚਨੇ ਦੇ
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ (ਨੱਚਨੇ ਦੇ)
(ਨੱਚਨੇ ਦੇ) ਨੱਚਨੇ ਦੇ
ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ-ਠਨ ਕੇ ਕੁੜੀ ਨੂੰ ਨੱਚਨੇ ਦੇ
♪
ਕੁੜੀ ਨੂੰ ਨੱਚਨੇ ਦੇ
Поcмотреть все песни артиста
Sanatçının diğer albümleri