ਹੋ, ਲੱਕ ਤੇਰਾ ਪਤਲਾ
Just move it round and round
ਮੈਂ ਤੇਰੇ ਉਤੋਂ ਵਾਰਾਂ dollar, euro, pound
ਮੰਨ ਲਿਆ ਤੂੰ ਐ ਗਿੱਧਿਆਂ ਦੀ ਸ਼ੌਕੀਨ
ਮੰਨਿਆ ਗਿੱਧਿਆਂ ਦੀ ਸ਼ੌਕੀਨ
Tell me, tell me
Why don't you come and dance with me?
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਓਹੋ)
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਆਏ, ਹਾਏ)
ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਹੋ, ਗੁੜ ਨਾਲੋਂ ਇਸ਼ਕ ਮਿੱਠਾ
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਓਹੋ)
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਆਏ, ਹਾਏ)
ਹੋ, ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਚੱਕ ਦੇ)
Yo Yo Honey Singh
Phone ਉਤੇ ਜਿਹੜਾ wallpaper ਲੱਗਿਆ ਐ
ਉਹਦੇ ਉਤੇ photo, baby, ਤੇਰੀ ਆਂ
ਚਿੱਟੇ ਮੋਤੀਆਂ ਦਾ ਹਾਰ ਲੈਕੇ ਦੇਦਾਂ ਤੈਨੂੰ
ਦੱਸ ਤਾਂ ਸਹੀ ਕਾਹਦੀ ਦੇਰੀ ਆ?
ਤਿੱਖੇ-ਤਿੱਖੇ ਤੇਰੇ ਨੈਨ-ਨਕਸ਼
ਗੱਲਾਂ ਹੁੰਦੀਆਂ ਨੇ ਤੇਰੀਆਂ ਪੰਜੇਬਾਂ ਦੀ
ਮੈਨੂੰ ਕਰ ਗਈ bankrupt
ਹਾਲਤ ਮਾੜੀ ਹੋ ਗਈ ਜੇਬਾਂ ਦੀ
Why don't you come and dance with me?
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਓਹੋ)
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਆਏ, ਹਾਏ)
ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਹੋ, ਗੁੜ ਨਾਲੋਂ ਇਸ਼ਕ ਮਿੱਠਾ
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਓਹੋ)
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਆਏ, ਹਾਏ)
ਹੋ, ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਚੱਕ ਦੇ)
Yo Yo Honey Singh
ਹੋ, ਮੇਰੀ ਇੱਕ ਗੱਲ ਮੰਨ ਲੈ
ਹੁਨ ਅੱਡੀਆਂ ਨੂੰ ਚੱਕ ਤੂੰ
ਰਖੀਂ ਨਾ ਵਾਪਸ ਥੱਲੇ
ਹੋ, ਮੇਰੀ ਇੱਕ ਗੱਲ ਮੰਨ ਲੈ
Billboard 'ਤੇ ਗਾਣੇ
ਤੇਰੇ ਯਾਰ ਦੀ ਬੱਲੇ-ਬੱਲੇ
ਹੋ, ਮੇਰੀ ਇੱਕ ਗੱਲ ਮੰਨ ਲੈ
ਲਗਦੀ ਸੋਹਣੀ ਤੂੰ ਪਾ ਕੇ ਸੂਟ ਪਟਿਆਲਾ
ਹੋ, ਮੇਰੀ ਇੱਕ ਗੱਲ ਮੰਨ ਲੈ
ਤੇ ਜੱਟ ਨੂੰ ਵੀ ਜੱਚਦਾ designer ਕੁੜਤਾ ਕਾਲਾ
नज़रें हैं तीखी, कमरिया है freaky
तेरे जैसी हूर ना देखी कहीं भी
तेरे आगे Kim भी फ़ीकी, Kylie भी फ़ीकी
ऐसी ही होती लड़कियाँ दिल्ली की
बिना लगाए makeup, तेरे आगे makeup वाली लड़कियाँ fail
सुना break-dance और break-up तेरे बाएँ हाथ का खेल (ਚੱਕ ਦੇ)
Why don't you come and dance with me?
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਓਹੋ)
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਆਏ, ਹਾਏ)
ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਹੋ, ਗੁੜ ਨਾਲੋਂ ਇਸ਼ਕ ਮਿੱਠਾ
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਓਹੋ)
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਆਏ, ਹਾਏ)
ਹੋ, ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਹੋ, ਗੁੜ ਨਾਲੋਂ ਇਸ਼ਕ ਮਿੱਠਾ (ਚੱਕ ਦੇ)
Yo Yo Honey Singh
Yo Yo Honey Singh
Поcмотреть все песни артиста