ਹੋ, ਚੰਡੀਗੜ੍ਹ ਕਰੇ ਆਸ਼ਕੀ
ਹੋ, ਚੰਡੀਗੜ੍ਹ-, ਹੋ, ਚੰਡੀਗੜ੍ਹ...
ਹੋ, ਚੰਡੀਗੜ੍ਹ-, ਹੋ, ਚੰਡੀਗੜ੍ਹ-, ਹੋ
ਚੱਪੇ-ਚੱਪੇ ਮਾਰ ਛੜੱਪੇ ਟਿੰਗ-ਲਕ-ਲਕ ਜੱਟ ਕਰਦਾ
ਬਣ ਕੇ George Clooney, ਲਾ ਕੇ gel ਵਾਲ਼ਾਂ ਵਿੱਚ ਫਿਰਦਾ
ਚੱਪੇ-ਚੱਪੇ ਮਾਰ ਛੜੱਪੇ ਟਿੰਗ-ਲਕ-ਲਕ ਜੱਟ ਕਰਦਾ
ਬਣ ਕੇ George Clooney, ਲਾ ਕੇ gel ਵਾਲ਼ਾਂ ਵਿੱਚ ਫਿਰਦਾ
ਸਾਰੀ ਦਿੱਲੀ ਇਹ ਲੂਟ ਗਿਆ basic ਸੀ muscle ਬਣਾ ਕੇ
ਪਰ ਖੁਦ ਹੀ ਕਮਲਾ ਲੁੱਟ ਗਿਆ ਇੱਕ ਤੇਰੀ ਗਲੀ ਵਿੱਚ ਆ ਕੇ
ਹੋ, ਚੰਡੀਗੜ੍ਹ ਕਰੇ ਆਸ਼ਕੀ...
ਹੋ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆ ਨੂੰ ਠੁਕਰਾ ਕੇ
ਹੋ, ਚੰਡੀਗੜ੍ਹ ਕਰੇ ਆਸ਼ਕੀ ਇੱਕ ਤੇਰੀ ਗਲੀ ਵਿੱਚ ਆ ਕੇ
ਹੋ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆ ਨੂੰ ਠੁਕਰਾ ਕੇ
ਕਿਤੇ ਮਰ ਨਾ ਜਾਏ ਕੁੱਝ ਖਾ ਕੇ
♪
ਹਾਂ ਜੀ, Sector ੧੦ ਮੇਂ, ਮੈਂਨੇ ਦੇਖਾ ਤੈਨੂੰ ਕੱਲਾ ਬੈਠੇ bus ਮੇਂ
ਫੱਟ ਗਈ ਮੇਰੀ ਅੱਖੀਆਂ ਦੀ ਨੱਸ ਔਰ (ਦਿਲ ਨਾ ਰਹਾ ਮੇਰੇ ਬਸ ਮੇਂ)
ਕੀ ਕਰਾਂ ਮੈਂ? ਕੀ ਕਰਾਂ ਮੈਂ? ਪਿੰਡ ਵਾਪਸ ਮੈਂ ਜਾ ਕੇ ਹੁਣ ਕੀ ਕਰਾਂ ਮੈਂ?
ਅਟਕੀ ਗਰਾਰੀ, ਚਾਹੂੰ ਤੇਰੀ ਬਸ ਯਾਰੀ, ਥੱਕ ਗਿਆ request'an ਪਾ ਕੇ
ਹੋ, ਚੰਡੀਗੜ੍ਹ ਕਰੇ ਆਸ਼ਕੀ...
ਚੰਡੀਗੜ੍ਹ-ਚੰਡੀਗੜ੍ਹ, ਚੰਡੀਗੜ੍ਹ-ਚੰਡੀਗੜ੍ਹ...
ਚੰਡੀਗੜ੍ਹ-ਚੰਡੀਗੜ੍ਹ...
ਚੰਡੀਗੜ੍ਹ-ਚੰਡੀਗੜ੍ਹ, ਚੰਡੀਗੜ੍ਹ-ਚੰਡੀਗੜ੍ਹ...
ਹੋ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆ ਨੂੰ ਠੁਕਰਾ ਕੇ
ਹੋ, ਚੰਡੀਗੜ੍ਹ ਕਰੇ ਆਸ਼ਕੀ ਇੱਕ ਤੇਰੀ ਗਲੀ ਵਿੱਚ ਆ ਕੇ
ਹੋ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆ ਨੂੰ ਠੁਕਰਾ ਕੇ
ਕਿਤੇ ਮਰ ਨਾ ਜਾਏ ਕੁੱਝ ਖਾ ਕੇ
ਹੋ, ਚੰਡੀਗੜ੍ਹ ਕਰੇ ਆਸ਼ਕੀ
ਹੋ, ਚੰਡੀਗੜ੍ਹ ਕਰੇ ਆਸ਼ਕੀ
Поcмотреть все песни артиста
Sanatçının diğer albümleri