ਵੇਖੋ ਜੀ, ਵੇਖੋ, ਵੇ ਮੁੰਡੇ ਖੜ੍ਹੇ
ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਐ ਇੱਥੇ
ਤੁਹਾਡਾ ਸ਼ਹਿਰ ਕਿਹੜਾ ਐ, ਮੁੰਡਿਓ?
(ਚੰਡੀਗੜ੍ਹ)
(ਚੰਡੀਗੜ੍ਹ)
ਹਾਂ, ਚੰਦ ਕਾ ਗਿਰਾ ਟੁਕੜਾ
ਆਇਆ ਬਨ ਕੇ ਤੇਰਾ ਮੁਖੜਾ
ਹੌਲੇ-ਹੌਲੇ, ਹਾਏ, ਜੱਟਨੀ
ਤੂੰ ਜੱਟ ਨੂੰ ਦਿੱਤਾ ਦੁਖੜਾ
ਹਾਂ, ਚੰਦ ਕਾ ਗਿਰਾ ਟੁਕੜਾ
ਆਇਆ ਬਨ ਕੇ ਤੇਰਾ ਮੁਖੜਾ
ਹੌਲੇ-ਹੌਲੇ, ਹਾਏ, ਜੱਟਨੀ
ਤੂੰ ਜੱਟ ਨੂੰ ਦਿੱਤਾ ਦੁਖੜਾ
ਕਿੱਧਰ ਚੱਲੀਏ ਹਾਏ ਨੀ, ਬੱਲੀਏ?
ਮੈਂ ਵੀ ਕੱਲਾ, ਤੂੰ ਵੀ ਕੱਲੀਏ
ਹੂਰ ਹੈ ਤੂੰ, ਨੂਰ ਹੈ ਤੂੰ
ਲਾਈ ਹੁਸਨ ਤੇਰਾ ਚਮਕਾ ਕੇ
ਓ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਕਿਤੇ ਮਰ ਨਾ ਜਾਵੇ ਕੁਝ ਖਾ ਕੇ, ਕੁਝ ਖਾ ਕੇ, ਕੁਝ ਖਾ ਕੇ
ਓ, ਚੰਡੀਗੜ੍ਹ ਕਰੇ ਆਸ਼ਕੀ...
ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
(ਚੰਡੀਗੜ੍ਹ)
(ਚੰਡੀਗੜ੍ਹ)
(ਚੰਡੀਗੜ੍ਹ)
ਇਸ਼ਕ ਹੁਆ ਜੋ ਤੇਰੇ ਬਾਝੋਂ, ਦਿਲ ਨਹੀਂ ਲਗਦਾ ਵੇ
ਛੱਡ ਕੇ ਸਾਰੀ ਦੁਨੀਆਦਾਰੀ ਤੈਨੂੰ ਲੱਭਦਾ ਵੇ
ਇਸ਼ਕ ਹੁਆ ਜੋ ਤੇਰੇ ਬਾਝੋਂ, ਦਿਲ ਨਹੀਂ ਲਗਦਾ ਵੇ
ਛੱਡ ਕੇ ਸਾਰੀ ਦੁਨੀਆਦਾਰੀ ਤੈਨੂੰ ਲੱਭਦਾ ਵੇ
ਸੰਗ ਚੱਲੀਏ ਹਾਏ ਨੀ, ਬੱਲੀਏ
ਮੈਂ ਵੀ ਕੱਲਾ, ਤੂੰ ਵੀ ਕੱਲੀਏ
ਨਾਲ ਤੇਰੇ ਹਾਲ ਮੇਰੇ
ਕਰਦੇ ਭੰਗੜਾ ਗੁੜ ਖਾ ਕੇ
ਓ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਕਿਤੇ ਮਰ ਨਾ ਜਾਵੇ ਕੁਝ ਖਾ ਕੇ, ਕੁਝ ਖਾ ਕੇ, ਕੁਝ ਖਾ ਕੇ
ਓ, ਚੰਡੀਗੜ੍ਹ ਕਰੇ ਆਸ਼ਕੀ...
ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
(ਚੰਡੀਗੜ੍ਹ)
(ਚੰਡੀਗੜ੍ਹ)
ਸੋਹਣੇ-ਸੋਹਣੇ ਰੂਪ ਦੀਏ ਪਰਛਾਈਆਂ
ਪਿੱਛੇ-ਪਿੱਛੇ ਚੰਡੀਗੜ੍ਹ ਸਾਰਾ ਲਾਈਆਂ
ਵੇਖ ਤੈਨੂੰ ਦਿਲ 'ਚ ਉਠੇਂ ਅੰਗੜਾਈਆਂ
ਬਿਨ ਤੇਰੇ ਮੈਂ ਮਰ ਜਾਈਆਂ

Поcмотреть все песни артиста
Sanatçının diğer albümleri