Sukshinder Shinda - Snake Charmer şarkı sözleri
Sanatçı:
Sukshinder Shinda
albüm: Snake Charmer
ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕਿਆਂ ਰੱਖੀਆਂ
ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ
ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕੀਆਂ ਰੱਖੀਆਂ
ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ
ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ
ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ
ਨੀ ਰੱਖੇ ਕੀਲ ਕੇ ਪਟੋਲੇ ਕਈ ਨਾਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ
ਪਰ ਜਾਣਦਾ ਵੀ ਉਨੂ ਹਾਵੇ ਦਰਜੀ ਕੋਈ ਮਾਝੇ ਦਾ
ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ
ਜਾਣਦਾ ਵੀ ਹੋਵੇ ਉਹਨੂੰ ਦਰਜੀ ਕੋਈ ਮਾਝੇ ਦਾ
ਫੇਰ ਤੈਨ ਤੋਂ ਮਗਾ ਦਿਆਂਗੇ ਸੂਰਮਾ ਰਕਾਣੁ
ਪਾ ਕੇ ਅਖਾਂ ਵਿੱਚ ਤਾਰੀ ਤੂੰ ਇਸ਼ਾਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਨੀ ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆਂ
ਬਿੱਲੋ ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ
ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆ
ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ
ਨਿੱਤ ਰੱਖਦੇ ਆ ਅਸਲਾ ਨਕੋਰ ਜੱਟੀਏ
ਨੀ ਰਾਊਂਡ ਕਿੱਲੋਆਂ ਚ ਫੂਕੇ ਮੁਟਿਆਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
ਜੇ ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ
ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ
ਰਾਖੇ ਲੈਣਗੇ ਨੀ ਤੈਨੂੰ ਪਾ ਕੇ ਵਿੱਚ ਆ ਪਿਤਾਰੀ
ਤੁਰੀ ਰੇਡ ਨੂੰ ਹੈ ਲਾ ਕੇ ਝੂਠੇ ਲਾਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
Поcмотреть все песни артиста
Sanatçının diğer albümleri