ਹੋ, ਲਾਈ Rado ਦੀ ਆ watch, shine ਕਰਦੇ ਨੇ rim
ਪੱਕਾ beard swag, ਪੂਰਾ ਛੇ ਦਿਨ gym (yeah, yeah)
ਨੀ ਜਿਹੜੇ ਲੱਖਾਂ ਵਿੱਚੋਂ ਕਹਿੰਦੇ, ਹੋ
ਹੋ, ਜਿਹੜੇ ਲੱਖਾਂ ਵਿੱਚੋਂ ਕਹਿੰਦੇ ਹੋਣੇ ਇੱਕ, ਅੱਲ੍ਹੜੇ
ਨੀ ਸਾਡੇ ਕੋਲ਼ ਓਹ ਦਿਲ ਨੇ
(I show up, I seige, I don't wan' be seen)
ਨੀ ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ discount 'ਤੇ ਨਈਂ ਮਿਲਣੇ
ਹੋ, ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ ਐਨੇ ਸੌਖੇ ਨਹੀਓਂ ਮਿਲਣੇ
ਹੋ, ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ discount 'ਤੇ ਨਈਂ ਮਿਲਣੇ
(Discount 'ਤੇ ਨਈਂ ਮਿਲਣੇ)
(ਹੋ, ਐਨੇ ਸੌਖੇ ਨਹੀਓਂ ਮਿਲਣੇ)
(It's like that and as a matter of fact)
♪
(ਅਸੀਂ ਗੱਭਰੂ demand 'ਤੇ...)
(...ਸੌਖੇ ਨਹੀਓਂ ਮਿਲਣੇ)
ਅਜੇ ਚੜ੍ਹੀ ਐ ਜਵਾਨੀ, ਪਿੱਛੇ ਕੁੜੀਆਂ ਦੀ ਡਾਰ ਨੀ
ਓ, ਦਿਲ 'ਚ ਵਸਾਉਣੀ ਪਰ ਇੱਕੋ ਮੁਟਿਆਰ ਨੀ
(-ਯਾਰ ਨੀ, -ਯਾਰ ਨੀ, -ਯਾਰ ਨੀ)
ਅਜੇ ਚੜ੍ਹੀ ਐ ਜਵਾਨੀ, ਪਿੱਛੇ ਕੁੜੀਆਂ ਦੀ ਡਾਰ ਨੀ
ਦਿਲ 'ਚ ਵਸਾਉਣੀ ਪਰ ਇੱਕੋ ਮੁਟਿਆਰ ਨੀ (ਇੱਕੋ ਮੁਟਿਆਰ ਨੀ)
ਹਾਂ, ਪਹਿਲੇ ਹਿਲੇ ਦਿਲ ਨੂੰ ਹਿਲਾਕੇ ਰੱਖਤੈ
ਨੀ ਜੀਹਦੇ ਠੋਡੀ ਵਾਲ਼ੇ ਤਿਲ ਨੇ
ਅਸੀਂ ਗੱਭਰੂ demand 'ਤੇ...
ਨੀ ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ discount 'ਤੇ ਨਈਂ ਮਿਲਣੇ
ਹੋ, ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ ਐਨੇ ਸੌਖੇ ਨਹੀਓਂ ਮਿਲਣੇ
ਹੋ, ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ discount 'ਤੇ ਨਈਂ ਮਿਲਣੇ
♪
ਹੋ, ਸਾਡੇ ਮੁੰਡਿਆਂ ਦਾ ਫਿਰਦਾ group ਤਗੜਾ (group ਤਗੜਾ)
ਹੋ, ਜਣੇ-ਖਣੇ ਨਾਲ ਅੱਖ ਨਈਂ ਮਿਲਾਵਦੇ
ਨੀ ਉੱਤੋਂ ਮਾਪੇ ਵੀ ਤਾਂ ਕਰਦੇ ਆਂ ਮਾਣ ਰੱਜ ਕੇ (ਮਾਣ ਰੱਜ ਕੇ)
ਨਹੀਓਂ ਇੱਜਤਾਂ ਨੂੰ ਧੂਏਂ 'ਚ ਉੜਾਵਦੇ
(ਨਹੀਓਂ ਇੱਜਤਾਂ ਨੂੰ ਧੂਏਂ 'ਚ ਉੜਾਵਦੇ)
ਹੋ, ਸਾਡੇ ਮੁੰਡਿਆਂ ਦਾ ਫਿਰਦਾ group ਤਗੜਾ
ਜਣੇ-ਖਣੇ ਨਾਲ ਅੱਖ ਨਈਂ ਮਿਲਾਵਦੇ
(ਜਣੇ-ਖਣੇ ਨਾਲ ਅੱਖ ਨਈਂ ਮਿਲਾਵਦੇ)
ਉੱਤੋਂ ਮਾਪੇ ਵੀ ਤਾਂ ਕਰਦੇ ਆਂ ਮਾਣ ਰੱਜ ਕੇ
ਨਹੀਓਂ ਇੱਜਤਾਂ ਨੂੰ ਧੂਏਂ 'ਚ ਉੜਾਵਦੇ
(ਨਹੀਓਂ ਇੱਜਤਾਂ ਨੂੰ ਧੂਏਂ 'ਚ ਉੜਾਵਦੇ)
ਰੂਪੋਂ ਵਾਲ਼ੀ ਜੇ ਕੋਈ ਕਰਦਾ ਸ਼ਰੀਕੇਬਾਜ਼ੀਆਂ
ਤੇ Kahlon ਹੋਰੀ ਦਿੰਦੇ ਛਿੱਲ ਨੇ
ਅਸੀਂ ਗੱਭਰੂ demand 'ਤੇ...
ਨੀ ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ discount 'ਤੇ ਨਈਂ ਮਿਲਣੇ
ਨੀ ਅਸੀਂ ਰੀਝਾਂ ਨਾਲ ਰੱਬ ਨੇ ਬਣਾਏ ਹੋਏ ਆਂ
ਨੀ ਐਡੇ ਸੌਖੇ ਨਹੀਓਂ ਮਿਲਣੇ
ਹੋ, ਅਸੀਂ ਗੱਭਰੂ demand 'ਤੇ ਬਣਾਏ ਹੋਏ ਆਂ
ਨੀ discount 'ਤੇ ਨਈਂ ਮਿਲਣੇ
Поcмотреть все песни артиста
Sanatçının diğer albümleri