Manni Sandhu - Majhail şarkı sözleri
Sanatçı:
Manni Sandhu
albüm: Majhail
ਹੋ ਡੋਜਰਾਂ ਦੇ ਵਾਂਗੂ ਦੇਖਿ ਟਫੇ ਵਜਦੇ
Protein ਖਾ ਖਾ ਸਾਡੀਆਂ ਦੇਹਾਂ ਪਲੀਆਂ
ਸਾਡੇ ਨਾਲ ਅੱਡੇ ਘਰਾਂ ਚੋਂ ਨੀ ਲੱਭਣੇ
ਤਰੀਕਾ ਵਿੱਚੋਂ ਲਬਦੀਆਂ ਲਾਸ਼ਾਂ ਗੱਡੀਆਂ
ਪੈਹਲਾ ਕਰਿ ਦੀ ਸਾਲਾਂ ਹ ਪੱਕੇ ਆ ਅਸੂਲ
ਜੇ ਅੱਡ ਜੇ ਗਰਾਰੀ ਬੋਲਦੀ ਆ ਗੋਲੀਆਂ
ਵੈਰ ਖਟ ਜੱਟ ਨਾਲ ਭੱਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕ ਖੋਲੀਆਂ
ਹੋ ਤੇੜਾਂ ਤਕ ਸਾਨੂ ਲਾਉਦੇ ਆ ਅੰਦਾਜੇ
ਬੋਨਦਲੇ ਜੇ ਪਾਣੀਆਂ ਚ ਫਿਰੈ ਚਾਕਦਾ
ਕੁੰਡੀਆਂ ਨੇ ਮੁੱਛਾਂ ਸਿਰ ਤੇੜਿਆਂ ਨੇ ਪੱਗਾਂ
ਸਦਾ ਵੈਰੀ ਨਾਲ ਜੋੜ ਜਿਹੜਾ ਆਨ ਕਰਾਰ ਦਾ
ਲੋਕੀਂ ਸਾਨੂ ਸਿਰ ਤੋਂ crack ਦੱਸ ਦੇ
ਬਣਦੇ ਰੋਂਦ ਭਲੇਆ ਤੇ ਸ਼ਕਲਾਂ ਨੇ ਭੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਹੋ ਵਰਤੋਂ ਜ਼ੁਬਾਨ ਦੀ ਆ ਘੱਟ ਕਰਦੇ
ਬਾਵਾ ਵਾਲੇ ਜ਼ੋਰ ਨਾਲ ਪਹਾੜ ਟੋਲਿ ਦ
ਮਾਝੇ ਦੇ ਆ ਮੁੰਡਾ ਮਹਣਤਾ ਦੇ ਹਾਨੀ
ਮਾਡੇ ਇਲਾਕੇ ਵਾਲਾਂ ਪਰਾ ਅਸੀਂ ਪੈਰੀ ਰੋਲੀ ਦਾ
ਜੇਹੜਾ ਬੋਲਦੇ ਆ ਜਾਂਦਾ ਸਭ ਚੁੱਪ ਹੋ ਜਾਣੇ
ਜਦੋਂ ਤੀਨ ਫੁੱਟ ਦੀਆਂ ਤਾੜ ਤਾੜ ਬੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਵੈਰ ਖਟ ਜੱਟਾਂ ਨਾਲ ਭਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
ਹੋ ਚੜ ਦਾ graph ਸ਼ਿਕਰਾ ਦੇ ਵਾਲ ਨੂ
ਵੇਖ ਵੇਖ ਦੁਨੀਆਂ ਨਾਲ ਆ ਆਉਣੀ
ਕੜਾ ਗੇ ਗਾਲਾਂ ਕਈ ਲੌਣ ਗੇ scheme
ਪਰ ਸਾਡੀ ਆਲੀ wave ਤੈਥੋਂ ride ਨੀ ਹੋਣੀ
ਸਾਨੂ ਕਿਸੇ ਦਾ ਭਾਅ ਸਦਾ ਆਪਣੇ ਨੇ ਰਾਹ
ਮੱਚੇ ਲੋਗ ਕਾਮਯਾਬੀ ਦੀਆਂ ਆਉਣ ਡੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣ
ਅਸੀਂ ਪਿੱਤਲ ਨਾਲ ਕਈਆਂ ਦੀਆ ਹੋਕਈਆਂ ਖੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕ ਖੋਲੀਆਂ
ਵੈਰ ਖਟ ਜੱਟਾਂ ਨਾਲ ਬਾਹਜਜ ਨਹੀਓ ਹੋਣ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕ ਖੋਲੀਆਂ
ਵੈਰ ਕਹਤ ਜੱਟਾਂ ਨਾਲ ਭੱਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆ ਹਿਕਾ ਖੋਲੀਆਂ
ਵੈਰ ਖਟ ਜੱਟਾਂ ਨਾਲ ਭੱਜ ਨਹੀਓ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿਕਾ ਖੋਲੀਆਂ
Поcмотреть все песни артиста
Sanatçının diğer albümleri