ਇਹ ਤਾਂ ਹੋਣਾ ਹੀ ਸੀ, ਤੂੰ ਇੱਕ ਦਿਨ ਰੋਣਾ ਹੀ ਸੀ
ਇਹ ਤਾਂ ਹੋਣਾ ਹੀ ਸੀ, ਹਾਂ, ਤੂੰ ਇੱਕ ਦਿਨ ਰੋਣਾ ਹੀ ਸੀ
ਕਦੇ ਮੰਨ ਭਰਿਆ ਸੀ ਮੇਰੇ ਤੋਂ
ਕਦੇ ਮੰਨ ਭਰਿਆ ਸੀ, ਮੰਨ ਭਰਿਆ ਸੀ ਤੇਰਾ ਮੇਰੇ ਤੋਂ
ਅੱਜ ਫ਼ਿਰ ਤੋਂ ਮਿਲ਼ਨੇ ਲਈ ਤੇਰਾ ਵੀ ਜੀਅ ਕਰੇਗਾ
ਮੈਂ ਸੁਣਿਆ...
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
♪
ਹੋ, ਸਾਡੀ ਟੁੱਟ ਗਈ ਸੀ, ਵੇ ਮੈਂ ਤਾਂ ਲੁੱਟ ਗਈ ਸੀ
ਹੁਣ ਮੂੰਹ ਨਹੀਂ ਲਾਉਣਾ ਤੈਨੂੰ, ਸੌਂਹ ਮੈਂ ਚੁੱਕ ਗਈ ਸੀ
ਸਾਡੀ ਟੁੱਟ ਗਈ ਸੀ, ਮੈਂ ਤਾਂ ਲੁੱਟ ਗਈ ਸੀ
ਹੁਣ ਮੂੰਹ ਨਹੀਂ ਲਾਉਣਾ ਤੈਨੂੰ, ਸੌਂਹ ਮੈਂ ਚੁੱਕ ਗਈ ਸੀ
Raj-Raj, ਕਿਉਂ...
Raj-Raj, ਕਿਉਂ ਤਰਸ ਰਿਹਾ ਐ ਮੇਰੇ ਲਈ?
ਪਰ ਮੇਰਾ ਦਿਲ ਹੁਣ ਤੇਰੇ ਲਈ ਨਹੀਂ ਸੀਹ ਕਰੇਗਾ
ਮੈਂ ਸੁਣਿਆ...
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
♪
ਚੱਲ ਪੁੱਛਦੀ ਆਂ, ਤੈਨੂੰ ਦੱਸਣਾ ਪੈਣਾ
ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ
ਚੱਲ ਪੁੱਛਦੀ ਆਂ, ਤੈਨੂੰ ਦੱਸਣਾ ਪੈਣਾ
ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ
ਤੈਨੂੰ ਖ਼ਬਰ ਨਹੀਂ ਕਿੱਥੇ ਸੀ ਖੋ ਗਈ
ਹੁਣ ਪਿਆਰ ਨਹੀਂ, ਮੈਨੂੰ ਨਫ਼ਰਤ ਹੋ ਗਈ
ਹਮਦਰਦ ਕਿਉਂ...
ਹਮਦਰਦ ਕਿਉਂ ਬਣਦੈ ਵੇ ਤੂੰ ਹੁਣ ਮੇਰਾ?
ਓਦੋਂ ਕਹਿੰਦਾ ਸੀ ਮੈਨੂੰ ਨਫ਼ਰਤ ਹੀ ਕਰੇਗਾ
ਮੈਂ ਸੁਣਿਆ...
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਏ
ਮੇਰੇ ਹਾਲ ਨੂੰ ਸੁਣ ਕੇ ਯਾਰਾ ਵੇ ਦੱਸ ਕੀ ਕਰੇਗਾ?
Поcмотреть все песни артиста
Sanatçının diğer albümleri