ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ-ਕੱਲੇ ਹੋ ਗਏ ਨੀ
ਕੱਲਾ-ਕੱਲਾ ਹੋ ਗਇਆ ਨੀ ਮੈਂ
ਰਹਿ ਗਈ ਕੋਲ ਤਨਹਾਈ
ਨੀ ਮੈਂ ਕੱਲਾ-ਕੱਲਾ ਕਰਦਾ ਉਡੀਕਾਂ
ਤੈਨੂੰ ਯਾਦ ਵੀ ਨਾ ਆਈ
ਲੱਗੀਆਂ ਸੌਣ ਦੀਆਂ ਬਰਸਾਤਾਂ
ਮੇਰੇ ਹੰਜੂਆ ਵਿੱਚ ਮੁਰਾਦਾਂ
ਮੈਂ ਹੀ ਜਾਣਦਾਂ (ਜਾਣਦਾਂ ਵੇ ਨੈਣ ਦਾ)
ਕੱਲਿਆਂ ਕੱਟਣੀਆਂ ਪੈਣੀਆਂ ਰਾਤਾਂ
ਹੁਣ ਹੋਣੀਆਂ ਨੀ ਮੁਲਾਕਾਤਾਂ
ਤੈਨੂੰ ਕੀ ਪਤਾ
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ (ਹੋ ਗਏ ਨੀ)
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ (ਹੋ ਗਏ ਨੀ)
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ (ਆ...)
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ (ਹੋ ਗਏ ਨੀ)
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ (ਹੋ ਗਏ ਨੀ)
ਨੀ ਤੂ ਸਾਹਿਬਾ ਵਾਲ਼ੀ ਕਿੱਤੀ
ਜੰਡ ਥੱਲੇ ਸੀ ਜੋ ਬਿੱਤੀ
ਨੀ ਮੈਂ ਸਹਿ ਰਿਹਾਂ ਨੀ, ਸਹਿ ਰਿਹਾਂ
(ਸਹਿ ਰਿਹਾਂ ਨੀ, ਸਹਿ ਰਿਹਾਂ)
ਜਦੋਂ ਪਿਆਰ ਦੀਆਂ ਸੀ ਬਾਤਾਂ
ਓਹਦੋ ਪੁੱਛਦਾ ਨਾ ਕੋਈ ਜਾਤਾਂ
ਹੁਣ ਗੈਰ ਆਂ, ਮੈਂ ਗੈਰ ਆਂ
(ਗੈਰ ਆਂ, ਮੈਂ ਗੈਰ ਆਂ)
ਕੱਲੀਆਂ-ਕੱਲੀਆਂ ਰਾਤਾਂ ਦੇ ਵਿੱਚ ਚੈਨ ਨਾ ਮਿਲੇ
ਦਿਲਾਂ 'ਚ ਪਈਆਂ ਬਾਤਾਂ ਨਾਲ ਨੈਣ ਨਾ ਮਿਲੇ
ਦਿਲ ਪਿਆਰ ਵਾਲੀ ਗੱਲ ਤੈਨੂੰ ਕਹਿਣ ਨੂੰ ਫਿਰੇ
ਹੋਇਆ ਮੈਂ ਤਨਹਾ
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂੰ ਭੁੱਲ ਨਾ ਸਕਾਂ
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂੰ ਭੁੱਲ ਨਾ ਸਕਾਂ
ਆਗਿਆ ਨੀ ਕਿਹੜਾ ਪਲ ਦੁੱਖਾਂ ਦੀਆਂ ਲੈਕੇ ਨੀ ਹਨ੍ਹੇਰੀਆਂ (ਆ...)
ਆਗਿਆ ਨੀ ਕਿਹੜਾ ਪਲ ਦੁੱਖਾਂ ਦੀਆਂ ਲੈਕੇ ਨੀ ਹਨ੍ਹੇਰੀਆਂ
ਹੁਣ ਦੂਰ ਮੈਂ ਹੋਕੇ ਤੇਤੋਂ ਅੜੀਏ ਰਹਿਣਾ ਨੀ
ਹੁਣ ਦੁੱਖ ਜੁਦਾਈਆਂ ਵਾਲਾ ਪੈਂਦਾ ਸਹਿਣਾ ਨੀ
ਨੀ ਸਹਿ ਲੈਣਾ ਮੈਂ ਦਰਦ ਕਿਸੇ ਨੂੰ ਕਹਿਣਾ ਨੀ
ਕਿਸੇ ਨੂੰ ਕਹਿਣਾ ਨੀ
ਹੁਣ ਤੱਕਣਾ ਤੈਨੂੰ ਤਾਰਿਆਂ ਵਿੱਚ ਮੈਂ ਰਾਤਾਂ ਨੂੰ
ਤੇਰਾ ਜ਼ਿਕਰ ਕਰਾਂ ਮੈਂ ਸੋਚਕੇ ਬੀਤੀਆਂ ਬਾਤਾਂ ਨੂੰ
ਹੁਣ ਦੱਸ ਜਾ ਕਸੂਰ ਦੂਰ ਜਾਣ ਵਾਲੀਏ
ਨੀ ਕਾਹਤੋਂ ਕਿੱਤਾ ਤਨਹਾ? (ਦੋ, ਦੋ)
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂੰ ਭੁੱਲ ਨਾ ਸਕਾਂ
ਕੱਲੇ-ਕੱਲੇ ਹੋ ਗਏ ਨੀ ਤੇਰੇ ਬਿਨ ਜਿੰਦੇ ਮੇਰੀਏ
ਮੈਂ ਤੈਨੂੰ ਭੁੱਲ ਨਾ ਸਕਾਂ
ਆਗਿਆ ਨੀ ਕਿਹੜਾ ਪਲ ਦੁੱਖਾਂ ਦੀਆਂ ਲੈਕੇ ਨੀ ਹਨ੍ਹੇਰੀਆਂ (ਆ...)
ਆਗਿਆ ਨੀ ਕਿਹੜਾ ਪਲ ਦੁੱਖਾਂ ਦੀਆਂ ਲੈਕੇ ਨੀ ਹਨ੍ਹੇਰੀਆਂ
Ooooh!
Поcмотреть все песни артиста
Sanatçının diğer albümleri