Kishore Kumar Hits

Jasmine Sandlas - Chunni Black şarkı sözleri

Sanatçı: Jasmine Sandlas

albüm: Chunni Black


ਚੁੰਨੀ ਨੀ black ਤੇਰੀ ਜਾਨ ਸਾਡੀ ਮੰਗਦੀ
ਆਸ਼ਕਾਂ ਵਿਚਾਰਿਆਂ ਨੂੰ ਸੂਲੀ ਉਤੇ ਟੰਗਦੀ
ਚੁੰਨੀ black ਤੇਰੀ
ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ
ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ
ਮੱਥੇ ਵਾਲੇ ਟਿੱਕੇ ਅੱਗੇ ਚੰਨ ਵੀ ਇਹ ਫਿੱਕਾ ਲੱਗੇ
ਨੱਕ ਵਾਲਾ ਕੋਕਾ ਜਾਪੇ ਦਿੰਦਾ ਜਿਵੇਂ ਹੋਕਾ ਆਪੇ
ਕਰਾਂ ਕੀ ਸਿਫਤ ਤੇਰੀ...
ਕਰਾਂ ਕੀ ਸਿਫ਼ਤ ਤੇਰੀ ਵੀਣੀ ਵਾਲੀ ਵੰਗ ਦੀ?
(ਵੀਣੀ ਵਾਲੀ ਵੰਗ ਦੀ)
ਚੁੰਨੀ black ਤੇਰੀ ਜਾਨ ਸਾਡੀ ਮੰਗਦੀ
ਆਸ਼ਕਾਂ ਵਿਚਾਰਿਆਂ ਨੂੰ ਸੂਲੀ ਉਤੇ ਟੰਗਦੀ
ਚੁੰਨੀ black ਤੇਰੀ
ਛੱਡ ਵੇ ਸ਼ੌਕੀਨਾਂ ਛੱਡ, ਰਹਿਣ ਦੇ ਤਾਰੀਫ਼ ਨੂੰ
ਜਾਣਦੀ ਮੈਂ ਤੈਨੂੰ, ਵੱਡੇ ਬਣਦੇ ਸ਼ਰੀਫ਼ ਨੂੰ
ਛੱਡ ਵੇ ਸ਼ੌਕੀਨਾਂ ਛੱਡ, ਰਹਿਣ ਦੇ ਤਾਰੀਫ਼ ਨੂੰ
ਜਾਣਦੀ ਮੈਂ ਤੈਨੂੰ, ਵੱਡੇ ਬਣਦੇ ਸ਼ਰੀਫ਼ ਨੂੰ
ਝੂਠੀ ਜਿਹੀ ਕਰਦੈ ਜੋ...
ਝੂਠੀ ਜਿਹੀ ਕਰਦੈ ਜੋ praise ਨਾ ਮੈਂ ਮੰਗਦੀ
ਅੱਖ ਹੀ ਸ਼ੁਦਾਈਆ ਮੇਰੀ, ਫ਼ਿਰੇ ਮੁੰਡੇ ਡੰਗਦੀ
ਅੱਖ ਹੀ ਸ਼ੁਦਾਈਆ ਮੇਰੀ, ਫ਼ਿਰੇ ਮੁੰਡੇ ਡੰਗਦੀ
ਅੱਖ ਹੀ ਸ਼ੁਦਾਈਆ ਮੇਰੀ
ਸੂਟ ਪਟਿਆਲਾ ਸ਼ਾਹੀ (Curvy ਇਹ body ਤਾਂਹੀ)
ਜੁੱਤੀ ਲੱਗੇ ਘੁੰਗਰੂ ਨੀ (ਤੁਰਦੀ ਹਿਰਨੀ ਜਾਣੀ)
ਓ, ਸੂਟ ਪਟਿਆਲਾ ਸ਼ਾਹੀ (Curvy ਇਹ body ਤਾਂਹੀ)
ਜੁੱਤੀ ਲੱਗੇ ਘੁੰਗਰੂ ਨੀ (ਤੁਰਦੀ ਹਿਰਨੀ ਜਾਣੀ)
Ranbir ਤੈਨੂੰ ਨਾ ਵੇ...
ਗਰੇਵਾਲਾ ਤੈਨੂੰ ਨਾ ਵੇ ਪਰਖ ਮੇਰੇ ਅੰਗ ਦੀ
ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ
ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ
ਚੁੰਨੀ black ਤੇਰੀ ਜਾਨ ਸਾਡੀ ਮੰਗਦੀ
ਅੱਖ ਹੀ ਸ਼ੁਦਾਈਆ ਮੇਰੀ ਫ਼ਿਰੇ ਮੁੰਡੇ ਡੰਗਦੀ
ਚੁੰਨੀ black ਤੇਰੀ ਜਾਨ ਸਾਡੀ ਮੰਗਦੀ
ਅੱਖ ਹੀ ਸ਼ੁਦਾਈਆ ਮੇਰੀ
(It's a West Coast Punjab connection)
(Sharan Shergill on the beat)

Поcмотреть все песни артиста

Sanatçının diğer albümleri

Benzer Sanatçılar