ਅੱਜ ਮੇਰਾ ਦਿਲ ਟੁੱਟਿਆ, ਇਸ਼ਕੇ ਨੇ ਮਾਰ ਸੁੱਟਿਆ
ਯਾਰ ਬੇਲੀਆਂ ਨਾ' ਅੱਜ ਬਹਿ ਕੇ peg ਲਾਵਾਂਗੇ
ਸਿਰ 'ਤੇ glassy ਰੱਖ ਸੱਭ ਨੂੰ ਨਚਾਵਾਂਗੇ
ਹੇਕ ਲਾ ਕੇ ਸਦੀਆਂ ਦੇ ਮਿਰਜ਼ੇ ਜਗਾਵਾਂਗੇ
Sad ਗਾਣੇ ਸਾਰੀ ਰਾਤ deck ਉੱਤੇ ਲਾਵਾਂਗੇ
ਯਾਰ ਬੇਲੀਆਂ ਨਾ' ਅੱਜ ਬਹਿ ਕੇ peg ਲਾਵਾਂਗੇ
ਸਿਰ 'ਤੇ glassy ਰੱਖ ਸੱਭ ਨੂੰ ਨਚਾਵਾਂਗੇ
ਹੇਕ ਲਾ ਕੇ ਸਦੀਆਂ ਦੇ ਮਿਰਜ਼ੇ ਜਗਾਵਾਂਗੇ
Sad ਗਾਣੇ ਸਾਰੀ ਰਾਤ deck ਉੱਤੇ ਲਾਵਾਂਗੇ
ਕਿੰਨੇ ਸੁਪਨੇ ਸਜਾਏ ਸੀ, ਘਰ ਦੇ ਮਨਾਏ ਸੀ
ਚੰਗੀ ਨਾ ਤੂੰ ਕੀਤੀ, ਮੇਰਿਆ ਜਾਲਿਮਾ
ਅੱਜ ਮੇਰਾ ਦਿਲ ਟੁੱਟਿਆ
ਇਸ਼ਕੇ ਨੇ ਮਾਰ ਸੁੱਟਿਆ
ਅੱਜ ਮੇਰਾ ਦਿਲ ਟੁੱਟਿਆ, ਹਾਏ
ਇਸ਼ਕੇ ਨੇ ਮਾਰ ਸੁੱਟਿਆ
♪
ਮੂੰਹ 'ਤੇ ਕੁਝ ਹੋਰ ਸੀ ਤੇ ਦਿਲ ਵਿੱਚ ਚੋਰ ਸੀ
ਦੇਂਦਾ ਸੀ ਸਫ਼ਾਈਆਂ ਮੈਨੂੰ, ਕੀਤਾ ਕਿੰਨਾ bore ਸੀ
ਹੀਰਾ ਕੋਹਿਨੂਰ ਛੱਡ ਕੇ ਪੱਥਰਾਂ 'ਚ ਜਾ ਵੱਜਿਐ
ਹੱਥ ਰੰਗਿਆਂ 'ਚ queen ਗੁਲਾਬੀ, ਨਾ ਕੋਈ ਹੋਰ ਸੀ
ਵਿਗਾਨੀ ਨਾਰਾਂ ਲੈਕੇ ਘੁੰਮਦੈ rented car'an 'ਚ
ਜੀਅ ਕਰਦੈ ਛਾਪਾ ਕਰ ਤੂੰ ਤਾਂ ਤੇਰੀਆਂ ਅਖ਼ਬਾਰਾਂ 'ਚ (ਛਾ ਗਿਆ, ਉਸਤਾਦ)
ਹੋ, ਗਜ ਕੇ ਰੌਲ਼ਾ, ਗਲ਼ ਵਿੱਚ ਢੋਲ, ਤੂੰ ਅੰਦਰੋਂ ਖਾਲੀ ਐ
ਹੋ, ਕਿੱਡਾ ਵੈਲੀ ਐ ਤੂੰ, ਫੁਕਰੀਆਂ ਮਾਰੇ ਯਾਰਾਂ 'ਚ
ਕਿੰਨੀ ਕੀਤੀ ਬੇਵਫ਼ਾਈ, ਉੱਤੋਂ ਕੀਤੇ ਚਤੁਰਾਈ
ਹਾਲੇ ਲੱਗੀ ਨੂੰ ਤਾਂ ਹੋਇਆ ਅੱਧਾ ਸਾਲ ਨਾ
ਅੱਜ ਮੇਰਾ, ਅੱਜ ਮੇਰਾ
ਅੱਜ ਮੇਰਾ ਦਿਲ ਟੁੱਟਿਆ
ਇਸ਼ਕੇ ਨੇ ਮਾਰ ਸੁੱਟਿਆ
ਅੱਜ ਮੇਰਾ ਦਿਲ ਟੁੱਟਿਆ, ਹਾਏ
ਇਸ਼ਕੇ ਨੇ ਮਾਰ ਸੁੱਟਿਆ
♪
Miss ਤੇ ਕਰੇਂਗਾ ਸਾਨੂੰ ਖੁਸ਼ ਵੇਖ ਕੇ
ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ
ਕੀ ਸੀ ਮਜਬੂਰੀ? ਕਰੀਆਂ ਬੇਵਫ਼ਾਈਆਂ
ਪੁੱਛਦਾ ਸੀ, "ਆਵੇਂਗੀ ਤੂੰ ਕਿਹੜੇ rate 'ਤੇ?"
Bring it back now
Miss ਤੇ ਕਰੇਂਗਾ ਸਾਨੂੰ ਖੁਸ਼ ਵੇਖ ਕੇ
ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ
ਤੇ ਆਪਾਂ ਬੱਕਰੇ ਬੁਲਾਵਾਂਗੇ, ਤੈਨੂੰ ਭੁੱਲ ਜਾਵਾਂਗੇ
ਮੰਨੀ ਸਾਡੇ ਵੱਲੋਂ ਤੈਨੂੰ ਅਲਵਿਦਾ
Поcмотреть все песни артиста
Sanatçının diğer albümleri