ਤੂੰ ਨਾ ਰਾਹੀ ਨਾ ਰਹੇ ਤੇਰੇ ਬੋਲ
ਤੇਰੀਆਂ ਹੀ ਯਾਦਾਂ ਕਾਫ਼ੀ ਨੇ
ਬਿਛੜੇ ਹੋਏ ਹੁੰਣ ਤਾਂ ਲੰਘ ਚੱਲੇ ਸਾਲ
ਸੁੰਨੀਆਂ ਇਹ ਰਾਤਾਂ ਤਾਂ ਵੀ ਨੇ
ਤੂੰ ਨਾ ਰਾਹੀ ਨਾ ਰਹੇ ਤੇਰੇ ਬੋਲ
ਤੇਰੀਆਂ ਹੀ ਯਾਦਾਂ ਕਾਫ਼ੀ ਨੇ
ਬਿਛੜੇ ਹੋਏ ਹੁੰਣ ਤਾਂ ਲੰਘ ਚੱਲੇ ਸਾਲ
ਸੁੰਨੀਆਂ ਇਹ ਰਾਤਾਂ ਤਾਂ ਵੀ ਨੇ
ਬੇਦਰਦੇ
ਖ਼ੁਦਗਰਜ਼ੇ
ਲੁੱਟਿਆ ਤੂੰ
ਚੈਨ ਮੇਰਾ
ਰਾਤਾਂ ਨੂੰ
ਮੈਂ ਜਾਗ਼ ਰਿਹਾ
ਇਹ ਲੰਘਦਿਆਂ ਨਹੀਂ
ਬਰਸਾਤਾਂ
ਬੇਦਰਦੇ
ਕਿਉਂ ਤੂੰ ਮੈਨੂੰ ਏ ਦਿਖਾਏ ਸੀ ਖ਼ਵਾਬ?
ਛੱਡ ਕੇ ਜ਼ੇ ਮੈਂਨੂੰ ਜਾਣਾ ਸੀ
ਝੂਠੀ ਮੁਹੋਬਤਾਂ ਦੇ ਪਾਏ ਕਿਉਂ ਜਾਲ਼?
ਕਮਲੇ ਦਿਲ ਨੂੰ ਸਮਝਾਵਾਂ ਕਿ?
ਕਿਉਂ ਤੂੰ ਮੈਨੂੰ ਏ ਦਿਖਾਏ ਸੀ ਖ਼ਵਾਬ?
ਛੱਡ ਕੇ ਜ਼ੇ ਮੈਂਨੂੰ ਜਾਣਾ ਸੀ
ਝੂਠੀ ਮੁਹੋਬਤਾਂ ਦੇ ਪਾਏ ਕਿਉਂ ਜਾਲ਼?
ਕਮਲੇ ਦਿਲ ਨੂੰ ਸਮਝਾਵਾਂ ਕਿ?
ਅੱਖੀਆਂ ਨੂੰ
ਉਡੀਕ ਤੇਰੀ
ਪਰ ਜਾਣਦੀ ਆ
ਕੀ ਤੂੰ ਨਹੀਂ ਆਉਣਾਂ
ਹੰਜੂ ਵੀ
ਹੁਣ ਰੁਕਦੇ ਨਾ
ਇਹ ਹੰਜੂਆਂ ਨੂੰ
ਕੀ ਸਮਝਾਵਾਂ?
ਬੇਦਰਦੇ
ਜੱਦ ਦੇ ਪਏ ਫਾਂਸਲੇ
ਇਹ ਦਿੱਲ ਨੂੰ ਚੈਨ ਨਹੀਂ ਹੈ
ਦੇ ਗਈ ਜੌ ਤੂੰ ਏ ਵਿਛੋੜੇ
ਇਹ ਜਿੰਦ ਹੁਣ ਸਹ ਰਹਿ ਹੈ
ਜੱਦ ਦੇ ਪਏ ਫਾਂਸਲੇ
ਇਹ ਦਿੱਲ ਨੂੰ ਚੈਨ ਨਹੀਂ ਹੈ
ਦੇ ਗਈ ਜੌ ਤੂੰ ਏ ਵਿਛੋੜੇ
ਇਹ ਜਿੰਦ ਹੁਣ ਸਹ ਰਹਿ ਹੈ
ਜੱਦ ਤੱਕ ਇਹ
ਨੇ ਸਾਹ ਚਲਦੇ
ਸਾਹਾਂ ਦੇ
ਵਿੱਚ ਤੂੰ ਵੱਸਦੀ
ਇਹ ਦਿੱਲ ਹੁੰਣ
ਉਂਝ ਧੜੱਕੇ ਨਾ
ਜਿਵੇਂ ਧੜੱਕਦਾ ਸੀ
ਜੱਦ ਤੂੰ ਹੱਸਦੀ
ਬੇਦਰਦੇ
Поcмотреть все песни артиста
Sanatçının diğer albümleri