(Pav Dharia)
(J-Statik)
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਵੇ ਮੇਰੇ ਉੱਤੇ ਜੱਗ ਮਰਦਾ
ਵੇ ਮੇਰੇ ਉੱਤੇ ਜੱਗ ਮਰਦਾ
ਤੇ ਮੈਂ ਮਰਦੀ ਆਂ ਤੇਰੇ ਤੇ
ਮਰਦੀ ਆਂ ਤੇਰੇ ਤੇ
ਮਰਦੀ ਆਂ ਤੇਰੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਕਾਂ ਬੋਲੇ ਬਨੇਰੇ ਤੇ
ਗੱਡੀ ਖੜੀ ਆ ਸਟੇਸ਼ਨ ਤੇ
ਗੱਡੀ ਖੜੀ ਆ ਸਟੇਸ਼ਨ ਤੇ
ਗੱਡੀ ਖੜੀ ਆ ਸਟੇਸ਼ਨ ਤੇ
ਗੱਡੀ ਖੜੀ ਆ ਸਟੇਸ਼ਨ ਤੇ
ਵੇ ਤੈਨੂੰ ਰਹਿੰਦੀ ਅੱਖ ਲੱਭਦੀ
ਹਾਏ ਤੈਨੂੰ ਰਹਿੰਦੀ ਅੱਖ ਲੱਭਦੀ
ਇਹ ਸਾਡਾ ਕੀ ਆ relation ਵੇ?
ਕੀ ਆ relation ਵੇ?
ਕੀ ਆ relation ਵੇ?
ਗੱਡੀ ਖੜੀ ਆ ਸਟੇਸ਼ਨ ਤੇ
ਗੱਡੀ ਖੜੀ ਆ ਸਟੇਸ਼ਨ ਤੇ
ਗੱਡੀ ਖੜੀ ਆ ਸਟੇਸ਼ਨ ਤੇ
ਗੱਡੀ ਖੜੀ ਆ ਸਟੇਸ਼ਨ ਤੇ
ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ
ਵੇ ਹੌਲੀ-ਹੌਲੀ ਸੁਣ ਮਾਹੀਆ
ਵੇ ਹੌਲੀ-ਹੌਲੀ ਸੁਣ ਮਾਹੀਆ
ਉਮਰਾਂ ਦੀਆਂ ਗੱਲਾਂ ਨੇ
ਉਮਰਾਂ ਦੀਆਂ ਗੱਲਾਂ ਨੇ
ਉਮਰਾਂ ਦੀਆਂ ਗੱਲਾਂ ਨੇ
ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ
ਪਾਣੀ ਦੀਆਂ ਛੱਲਾਂ ਨੇ
ਤੇਰਾ ਮੇਰਾ ਸਾਥ ਹੋਵੇ
ਉਮਰਾਂ ਦੀ ਸਾਂਝ ਹੋਵੇ
ਹੋਰ ਨਾ ਦੁਆ ਵੀ ਮੈਂ ਮੰਗਦੀ
ਮੇਰੇ ਦਿਲ ਦੀ ਤਮੰਨਾ
ਗੱਲ ਸੁਣ ਲੈ ਵੇ ਚੰਨਾ
ਵੀਣੀ ਭਾਲਦੀ ਆ ਵੰਗ ਸੂਹੇ ਰੰਗਦੀ
ਭਾਲਦੀ ਆ ਵੰਗ ਸੂਹੇ ਰੰਗਦੀ
ਭਾਲਦੀ ਆ ਵੰਗ ਸੂਹੇ ਰੰਗਦੀ
ਭਾਲਦੀ ਆ ਵੰਗ ਸੂਹੇ ਰੰਗਦੀ
ਚੰਨ ਲਿਸ਼ਕੇ ਹਨੇਰੇ ਚੇ
ਚੰਨ ਲਿਸ਼ਕੇ ਹਨੇਰੇ ਚੇ
ਤੇਰੇ ਵੱਲ ਜਦੋਂ ਤੱਕਦੀ
ਤੇਰੇ ਵੱਲ ਜਦੋਂ ਤੱਕਦੀ
ਲਾਲੀ ਆਉਂਦੀ ਆ ਚੇਹਰੇ ਤੇ
ਮਾਹੀਆ!
ਲਾਲੀ ਆਉਂਦੀ ਆ ਚੇਹਰੇ ਤੇ
ਲਾਲੀ ਆਉਂਦੀ ਆ ਚੇਹਰੇ ਤੇ
Поcмотреть все песни артиста
Sanatçının diğer albümleri