ਚਾਂਦਨੀਆਂ ਰਾਤਾਂ, ਪੈਣ ਬਰਸਾਤਾਂ
ਕਦ ਹੋਣ ਸੱਜਣਾ ਫ਼ੇਰ ਮੁਲਾਕਾਤਾਂ?
ਚਾਂਦਨੀਆਂ ਰਾਤਾਂ, ਪੈਣ ਬਰਸਾਤਾਂ
ਕਦ ਹੋਣ ਸੱਜਣਾ ਫ਼ੇਰ ਮੁਲਾਕਾਤਾਂ?
ਤੱਕਿਆ ਜੋ ਤੈਨੂੰ ਪਹਿਲੀ ਵਾਰ ਮੈਂ
ਦਿਲ ਤੇਰਾ ਹੋਕੇ ਰਹਿ ਗਿਆ
ਕਰੇ ਕੀ ਬੇਚਾਰਾ ਤੇਰੇ ਬਿਨ ਇਹ?
ਨਾ ਇਹ ਵੱਸ ਵਿੱਚ ਰਹਿ ਗਿਆ
ਕੀ ਮੈਂ ਕਹਾਂ ਵੇ? ਯਾਦਾਂ ਵਿੱਚ ਤੇਰੀ ਖੋ ਗਿਆ
ਭਾਵੇਂ ਸਾਰੇ ਤਾਰੇ ਮਿਲ ਜਾਣ ਤਾਂ ਵੀ ਰੋ ਪਿਆ
ਚਾਂਦਨੀਆਂ ਰਾਤਾਂ, ਪੈਣ ਬਰਸਾਤਾਂ
ਕਦ ਹੋਣ ਸੱਜਣਾ ਫ਼ੇਰ ਮੁਲਾਕਾਤਾਂ?
ਚਾਂਦਨੀਆਂ ਰਾਤਾਂ, ਪੈਣ ਬਰਸਾਤਾਂ
ਕਦ ਹੋਣ ਸੱਜਣਾ ਫ਼ੇਰ ਮੁਲਾਕਾਤਾਂ?
♪
ਜਿੱਥੇ ਵੀ ਮੈਂ ਜਾਵਾਂ, ਨਾਂ ਤੇਰਾ ਕੁਰਲਾਵਾਂ
ਨਾ ਦਿਸੇ ਪਰਛਾਵਾਂ, ਨਾ ਦਿਸਦੀ ਤੂੰ
ਓਹੀ ਕੱਚੇ ਰਾਹ ਨੇ, ਤੇ ਓਹੀ ਦਰਵਾਜ਼ੇ
ਬਦਲ ਗਿਆ ਮੌਸਮ, ਇਹ ਤਰਸੀ ਰੂਹ, ਓ-ਓ
(ਕਸਮ ਖ਼ੁਦਾ ਦੀ, ਮੇਰੇ ਹਾਣੀਆ) Mofolactic
ਕਸਮ ਖ਼ੁਦਾ ਦੀ, ਮੇਰੇ ਹਾਣੀਆ, ਨਾਮ ਤੇਰਾ ਫ਼ਿਰਾਂ ਜਪਦੀ
ਬਦਲ ਗਏ ਨੇ ਭਾਵੇਂ ਮੌਸਮ, ਤੈਨੂੰ ਲੱਭਣੋਂ ਨਾ ਹਟਦੀ
ਚੰਦਰੀ ਦੁਨੀਆ ਦੀ ਨਜ਼ਰ ਲੱਗ ਗਈ ਐ
ਇੱਕ ਵਾਰ ਮਿਲ ਤੂੰ, ਇਹ ਰੂਹ ਬਸ ਤੇਰੀ ਐ
ਚਾਂਦਨੀਆਂ ਰਾਤਾਂ, ਪੈਣ ਬਰਸਾਤਾਂ
ਕਦ ਹੋਣ ਸੱਜਣਾ ਫ਼ੇਰ ਮੁਲਾਕਾਤਾਂ?
ਚਾਂਦਨੀਆਂ ਰਾਤਾਂ, ਪੈਣ ਬਰਸਾਤਾਂ
ਕਦ ਹੋਣ ਸੱਜਣਾ ਫ਼ੇਰ ਮੁਲਾਕਾਤਾਂ?
♪
ਫ਼ੇਰ ਮੁਲਾਕਾਤਾਂ
Поcмотреть все песни артиста
Sanatçının diğer albümleri