ਸੁਨ ਸੁਨ ਸੁਨ ਦਿਲ ਮੇਰੇ ਮਾਨ ਦੀ ਸੁਣਾਵਾਂ
ਓਹਨੂੰ ਦੱਸਣਾ ਵੀ ਚਾਵਾਂ ਪਾਰ ਵਿੱਚੋ ਵਿਚ ਦਾਰੀ ਜਾਵਾਂ
ਮੇਹਣੁ ਪਤਾ ਕਿੰਨਾ ਮਹਿ ਤੇਹਣੁ ਚਾਵਾਂ
ਮੇਹਣੁ ਪਤਾ ਕਿੰਨਾ ਮਹਿ ਦਿਲ ਨੂੰ ਲਾਵਾਂ
ਤੇਰੇ ਬਿਨਾ ਮੇਰਾ ਕੋਈ ਨਹੀਂ ਸਹਾਰਾ
ਕਿਵੇਂ ਦੱਸਿਆ
ਕਿਵੇਂ ਦੱਸਿਆ
ਕਿਵੇਂ ਦੱਸਿਆ
ਮੀਤਾ ਦੇ ਦੂਰੀਆਂ ਤੇ ਇਹ ਖਮੂਸੀਆਂ ਤੂੰ ਮੇਰੀ
ਉਹ ਤੇਰਾ ਇੰਤਜ਼ਾਰ ਬੰਦ ਕਰ ਇਹ ਸਵਾਲ ਤੂੰ ਮੇਰੀ
ਮੇਹਣੁ ਪਤਾ ਕਿੰਨਾ ਮਹਿ ਤੇਹਣੁ ਚਾਵਾਂ
ਮੇਹਣੁ ਪਤਾ ਕਿੰਨਾ ਮਹਿ ਦਿਲ ਨੂੰ ਲਾਵਾਂ
ਤੇਰੇ ਸੋਚ ਨੇ ਤਾ ਸ਼ਾਇਰ ਬਨਾਯਾ
ਕਿਵੇਂ ਦੱਸਿਆ
ਕਿਵੇਂ ਦੱਸਿਆ
ਕਿਵੇਂ ਦੱਸਿਆ
ਕਿਵੇਂ ਦੱਸਿਆ
ਮੇਹਣੁ ਪਤਾ ਕਿੰਨਾ ਮਹਿ ਤੇਹਣੁ ਚਾਵਾਂ
ਮੇਹਣੁ ਪਤਾ ਕਿੰਨਾ ਮਹਿ ਦਿਲ ਨੂੰ ਲਾਵਾਂ
ਤੇਰੇ ਬਿਨਾ ਤੇ ਹੋਇਆ ਦੀਵਾਨਾ
ਕਿਵੇਂ ਦੱਸਿਆ
ਕਿਵੇਂ ਦੱਸਿਆ
ਕਿਵੇਂ ਦੱਸਿਆ
ਕਿਵੇਂ ਦੱਸਿਆ
Поcмотреть все песни артиста
Sanatçının diğer albümleri