ਸੂਰਮੇ ਦੀ ਲੱਪ ਗੱਭਰੂ, ਨੀ ਤੂੰ ਅੱਖੀਆਂ 'ਚ ਰੱਖਲੇ ਵਸਾਕੇ
ਸੋਨੇ ਦੀ ਜੰਜੀਰੀ ਵਰਗਾ, ਮੁੰਡਾ ਰੱਖਲੇ ਸੀਨੇ ਨਾਲ ਲਾਕੇ
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ
ਚਰਖਾ ਮੇਰਾ ਰੰਗਲਾ
ਚਰਖੇ ਦੇ ਸ਼ਿਸ਼ਿਆਂ 'ਚ ਦਿਖੇ ਤੇਰਾ ਮੁਖ ਵੇ
ਵੇਖ-ਵੇਖ ਮਿਟਦੀ ਨਾ ਅੱਖੀਆਂ ਦੀ ਭੁੱਖ ਵੇ
ਅੱਖੀਆਂ ਦੀ ਭੁੱਖ ਵੇ
ਹੋ, ਅੱਖੀਆਂ ਦੀ ਭੁੱਖ ਵੇ
ਸੀਨੇ ਦੇ ਵਿੱਚ ਰੜਕਦੀਆਂ ਇਹ ਸੋਨੇ ਦੀਆਂ ਮੇਖਾਂ
ਸੀਨੇ ਦੇ ਵਿੱਚ ਰੜਕਦੀਆਂ ਇਹ ਚਮਕੀ ਦੀਆਂ ਮੇਖਾਂ
ਵੇ ਮੈਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂੰ ਯਾਦ ਕਰਾਂ, ਹਾਏ, ਜਦ ਚਰਖੇ ਵੱਲ ਵੇਖਾਂ
ਚਰਖਾ ਰੰਗੀਲਾ ਦਰਵਾਜ਼ੇ ਵਿੱਚ ਡਾਹਵਾਂ ਮੈਂ
ਤੇਰੇ ਲਈ ਸੋਹਣੀੲੇ ਗਲੀ 'ਚ ਗੇੜੀ ਲਾਵਾਂ ਮੈਂ
ਗਲੀ 'ਚ ਗੇੜੀ ਲਾਵਾਂ ਮੈਂ
ਹੋ, ਗਲੀ 'ਚ ਗੇੜੀ ਲਾਵਾਂ ਮੈਂ
ਤੰਦ ਪਿਆਰ ਦੇ ਪਾਉਨੀ ਆਂ ਤੂੰ ਲਿਖਿਆ ਵਿੱਚ ਲੇਖਾਂ
ਤੰਦ ਪਿਆਰ ਦੇ ਪਾਉਣੀ ਆਂ ਤੂੰ ਲਿਖਿਆ ਵਿੱਚ ਲੇਖਾਂ
ਵੇ ਮੈਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂੰ ਯਾਦ ਕਰਾਂ, ਹਾਏ, ਜਦ ਚਰਖੇ ਵੱਲ ਵੇਖਾਂ
Поcмотреть все песни артиста
Sanatçının diğer albümleri