ਦਿਲ ਲੈ ਗਈ
(ਦਿਲ ਲੈ ਗਈ)
(ਦਿਲ ਲੈ ਗਈ)
(ਦਿਲ ਲੈ ਗਈ)
ਇੱਕ ਮੁੰਡਾ ਪੰਜਾਬੀ, ਜਿਹਦੇ ਨੈਣ ਸ਼ਰਾਬੀ
ਇੱਕ ਮੁੰਡਾ ਪੰਜਾਬੀ, ਜਿਹਦੇ ਨੈਣ ਸ਼ਰਾਬੀ
ਉਹਨੂੰ love you, love you ਆਖਦੀ
ਓ, ਦਿਲ ਲੈ ਗਈ ਕੁੜੀ (ਹੋਏ!)
(ਦਿਲ ਲੈ ਗਈ)
(ਦਿਲ, ਦਿਲ ਲੈ ਗਈ)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ (ਹੋਏ, ਹੋਏ!)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ ਗੁਜਰਾਤ ਦੀ
♪
(ਦਿਲ ਲੈ ਗਈ)
(ਦਿਲ ਲੈ ਗਈ)
ਹੁਸਨਾ ਦੇ ਵੱਧ ਜਾਣ ਹੋਰ ਚਮਕਾਰੇ ਵਿੱਚ
ਗਰਬੇ ਦੇ ਲੱਕ ਜਦੋਂ ਮਾਰਦਾ ਹੁਲਾਰੇ
(ਲੱਕ ਮਾਰਦਾ ਹੁਲਾਰੇ ਉਹਦਾ)
(ਹਾਏ, ਓ! ਲੱਕ ਮਾਰਦਾ ਹੁਲਾਰੇ ਉਹਦਾ)
ਓਏ, ਹੁਸਨਾ ਦੇ ਵੱਧ ਜਾਣ ਹੋਰ ਚਮਕਾਰੇ ਵਿੱਚ
ਗਰਬੇ ਦੇ ਲੱਕ ਜਦੋਂ ਮਾਰਦਾ ਹੁਲਾਰੇ
ਥੋੜ੍ਹਾ ਸ਼ਰਮਾਵੇ ਜਦੋ ਨੈਣ ਮਿਲਾਵੇ
ਥੋੜ੍ਹਾ ਸ਼ਰਮਾਵੇ ਜਦੋ ਨੈਣ ਮਿਲਾਵੇ
ਉਹਨੂੰ ਭੰਗੜਾ ਪਾਉਣ ਨੂੰ ਆਖਦੀ
ਓ, ਦਿਲ ਲੈ ਗਈ ਕੁੜੀ, ਓਏ! (ਓਏ, ਬੱਲੇ!)
(ਦਿਲ ਲੈ ਗਈ)
(ਦਿਲ, ਦਿਲ ਲੈ ਗਈ)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ, ਓਏ! (ਬੁੱਰਾਹ!)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ ਗੁਜਰਾਤ ਦੀ
♪
(હે, કેમ છો? મજામાં છો?)
ਹਾਲ ਪੁੱਛੀ ਉਹਦਾ, ਨਾਲ ਗੱਲ ਸਮਝਾਵੇ ਮੁੰਡਾ
ਨੱਚ-ਨੱਚ ਜਦੋਂ ਉਹ ਪੰਜਾਬੀ ਗੀਤ ਗਾਵੇ
ਓ, ਜਿੰਦ ਮਾਹੀ, ਜੇ ਚੱਲਿਓਂ (ਆਹਾ!)
ਓ, ਜਿੰਦ ਮਾਹੀ, ਜੇ ਚੱਲਿਓਂ ਪਟਿਆਲੇ
ਵੇ ਉਥੋਂ ਲਿਆਵੀ ਵੇ (ਬੱਲੇ)
ਵੇ ਉਥੋਂ ਲਿਆਵੀ ਰੇਸ਼ਮੀ ਨਾਲੇ
ਵੇ ਅੱਧੇ ਚਿੱਟੇ ਵੇ (ਸ਼ਿਆਵਾ!)
ਅੱਧੇ ਚਿੱਟੇ, ਤੇ ਅੱਧੇ ਕਾਲੇ
ਵੇ ਇੱਕ ਪਲ ਬੈਹ ਜਾਣਾ (ਅੱਛਾ!)
ਵੇ ਇੱਕ ਪਲ ਬੈਹ ਜਾਣਾ ਮੇਰੇ ਕੋਲ
ਵੇ ਤੇਰੇ ਮਿਠੜੇ ਵੇ (ਓ, ਸਦਕੇ)
ਵੇ ਤੇਰੇ ਮਿਠੜੇ ਲੱਗਦੇ ਬੋਲ
ਹਾਲ ਪੁੱਛੀ ਉਹਦਾ, ਨਾਲ ਗੱਲ ਸਮਝਾਵੇ ਮੁੰਡਾ
ਨੱਚ-ਨੱਚ ਜਦੋਂ ਉਹ ਪੰਜਾਬੀ ਗੀਤ ਗਾਵੇ
(ਪੰਜਾਬੀ ਗੀਤ ਗਾਵੇ ਮੁੰਡਾ)
(ਪੰਜਾਬੀ ਗੀਤ ਗਾਵੇ ਮੁੰਡਾ)
ਹਾਏ, ਹਾਲ ਪੁੱਛੀ ਉਹਦਾ, ਨਾਲ ਗੱਲ ਸਮਝਾਵੇ ਮੁੰਡਾ
ਨੱਚ-ਨੱਚ ਜਦੋਂ ਉਹ ਪੰਜਾਬੀ ਗੀਤ ਗਾਵੇ
ਕੁੜੀ ਖਿੜ-ਖਿੜ ਹੱਸੇ, ਗੱਲ ਅੱਖ ਨਾਲ ਦੱਸੇ
ਕੁੜੀ ਖਿੜ-ਖਿੜ ਹੱਸੇ, ਗੱਲ ਅੱਖ ਨਾਲ ਦੱਸੇ
ਫਿਰੇ ਪਿਆਰ ਦਾ ਗੀਤ ਅਲਾਪਦੀ
ਓ, ਦਿਲ ਲੈ ਗਈ ਕੁੜੀ, ਓਏ! (ਚੱਕ ਦੇ)
(ਦਿਲ ਲੈ ਗਈ)
(ਦਿਲ, ਦਿਲ ਲੈ ਗਈ)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ (ਓ, ਬੱਲੇ-ਬੱਲੇ-ਬੱਲੇ!)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ ਗੁਜਰਾਤ ਦੀ
♪
ਰੰਗ ਸਾਂਵਲਾ-ਸਲੋਨਾ, ਜਾਪੇ ਪੂਰੀ-ਪੂਰੀ ਹੀਰ
Jassi ਝੇਲੇ ਨਹੀਓ ਜਾਂਦੇ ਉਹਦੇ ਅੱਖੀਆਂ ਦੇ ਤੀਰ
(ਅੱਖੀਆਂ ਦੇ ਤੀਰ ਮਾਰੇ)
(ਹਾਏ, ਅੱਖੀਆਂ ਦੇ ਤੀਰ ਮਾਰੇ)
ਹਾਏ, ਰੰਗ ਸਾਂਵਲਾ-ਸਲੋਨਾ, ਜਾਪੇ ਪੂਰੀ-ਪੂਰੀ ਹੀਰ
Jassi ਝੇਲੇ ਨਹੀਓ ਜਾਂਦੇ ਉਹਦੇ ਅੱਖੀਆਂ ਦੇ ਤੀਰ
ਉਹਦੀ ਉਮਰ ਐ ਬਾਲੀ, ਬੜੀ ਤੋਰ ਨਿਰਾਲੀ
ਉਹਦੀ ਉਮਰ ਐ ਬਾਲੀ, ਬੜੀ ਤੋਰ ਨਿਰਾਲੀ
ਕੁੜੀ ਨਗ ਮੁੰਦਰੀ ਦਾ ਜਾਪਦੀ
ਓ, ਦਿਲ ਲੈ ਗਈ ਕੁੜੀ, ਓਏ! (ਓਏ, ਹੋਏ!)
(ਦਿਲ ਲੈ ਗਈ)
(ਦਿਲ, ਦਿਲ ਲੈ ਗਈ)
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ
ਦਿਲ ਲੈ ਗਈ ਕੁੜੀ ਗੁਜਰਾਤ ਦੀ
ਓ, ਦਿਲ ਲੈ ਗਈ ਕੁੜੀ ਗੁਜਰਾਤ ਦੀ
(ਦਿਲ ਲੈ ਗਈ)
(ਦਿਲ ਲੈ ਗਈ)
(ਦਿਲ ਲੈ ਗਈ)
(ਦਿਲ ਲੈ ਗਈ)
Поcмотреть все песни артиста