My boys GurChahal
ਨਜਾਰੇ ਲੈਣ ਆਏ ਆ ਨਜਾਰੇ
ਨਜਾਰੇ ਐਦਾਂ ਲੈਣੇ ਆ
ਡੱਕਲੋ ਜਿਹਨੇ ਡੱਕਣਾ (ਪੈਣ)
ਸੁਣ Surrey ਤਕ ਹੋਗੀ ਚਾਹਲ ਸਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਕਦੇ ਯਾਰੀਆਂ ਚ ਦਿੱਤੇ ਨਾ ਜਵਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਸਾਡੇ ਸਿਰੋਂ ਕਈ ਇਥੇ ਲੈਗੇ ਕਈ ਲਵ
ਪਰ ਦਿਲਾ ਵਿਚ ਵਸਦਾ ਪੰਜਾਬ
ਮੁੜ ਸਿੱਰੇ ਦੀਆਂ ਰੰਨਾਂ ਦਾ ਖਵਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਹੁਣ ਥਾਂ-ਥਾਂ ਯਾਰ ਚਰਚਾ ਦੇ ਵਿਚ ਹੋਣ
ਤੇ ਮੈਂ ਲੱਗਿਆ ਕੈਨੇਡਾ ਵਾਂਗ ਇਥੇ ਜਯੋਨ
ਪਰ ਯਾਰ ਹੁਣੀ ਲੱਗ ਗਏ ਸੰਗੀਤ ਗਾਣ
Auckland ਦੀਆਂ ਕੁੜੀਆਂ ਸਨੈਪ ਪਾਣ
ਗੱਲ ਜਿਹੜੀ ਕਹਿੰਦੇ ਮੁੰਡਾ ਮੂੰਹ ਤੋਂ ਫਬਦੀ ਕੁੜੇ
ਪੀਤੀ ਮਹਿੰਗੀ ਵੀ ਆ ਦੇਸੀ ਚੰਗੀ ਲਗਦੀ ਕੁੜੇ
ਕੱਢੀ ਘਰ ਦੀ ਬਥੇਰੀ ਨਾ ਕੋਈ ਦੱਸਾਂ ਲੋੜ ਨੀ
ਦੇਣੇ ਪੈਂਦੇ ਪਰ ਚੌਂਕੀਆਂ ਚ ਵੱਧ ਨੋਟ ਨੀ
ਅੱਗੇ ਜਾਣਾ ਨਾ ਮੈਂ ਕਦੇ ਕਿਸੇ ਨੂੰ ਆ ਡੱਬਕੇ
ਤੇ ਮੈਂ ਰੱਖੀ ਹੁਈ ਆ ਰੈਪਾ ਵਾਲੀ ਕਿੱਲੀ ਦੱਬ ਕੇ
ਮੇਰੀ ਜਿੱਤ ਦੀ ਖੁਸ਼ੀ ਯਾਰਾ ਨਾਲ ਸ਼ਾਮਦੀ
ਕੀਤੀ ਆ ਮੇਹਨਤ ਤਾਂਹੀ ਤਾਰਿਆਂ ਚ ਨਾਮ ਨੀ
ਯਾਰ ਬੁੱਢਾ ਵੀ ਨਾ ਹੋਜੇ ਪੱਠੇ ਵੱਡ ਕੇ
ਯਾਰ ਘਰੇ ਜਾਂਦੇ ਪੂਰਾ ਰੱਜਕੇ
ਕੀ ਲੈਣਾ ਮਿੱਤਰਾ ਨੇ ਪੰਜਾਬ ਛੱਡ ਕੇ
ਬਾਪੂ ਮੋਟਰ ਤੇ ਰੱਖਦਾ ਏ ਦੇਸੀ ਗੱਡ ਕੇ
ਸੁਣ Surrey ਤਕ ਹੋਗੀ ਚਾਹਲ ਸਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਕਦੇ ਯਾਰੀਆਂ ਚ ਦਿੱਤੇ ਨਾ ਜਵਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਸਾਡੇ ਸਿਰੋਂ ਕਈ ਇਥੇ ਲੈਗੇ ਕਈ ਲਵ
ਪਰ ਦਿਲਾ ਵਿਚ ਵਸਦਾ ਪੰਜਾਬ
ਮੁੜ ਸਿੱਰੇ ਦੀਆਂ ਰੰਨਾਂ ਦਾ ਖਵਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਤੇਰੇ ਨਾਲ ਕਦੇ ਜਾਉ ਮੈਂ ਕਨੈਡਾ ਸੋਹਣੀਏ
ਪਾਈ ਪਿੰਡ ਪੈਰ ਸੱਥ ਮੈਂ ਦਿਖਾਉ ਸੋਹਣੀਏ
ਪਾਉਂਦੇ ਪਾਂਦੇ ਦੇਸੀ ਚੌੜੇ ਕਿਤੇ ਸੀਨੇਂ ਗੋਰੀਏ
ਨਾਲੇ ਜਿੰਨਾ ਨਾਲ ਉੱਡਦੇ ਚੀਨੇ ਬੱਲੀਏ
ਦਾਦੇ ਮੋਰਨੀ ਪਵਾਈ ਵੱਟ ਤੇ ਕੁੜੇ
ਵੈਰੀ ਖ਼ੰਗਣ ਨਹੀਂ ਦਿੰਦਾ ਵੱਟ ਤੇ ਕੁੜੇ
ਬਿੰਦ ਰੱਖੀਏ ਦਿਮਾਗ ਪੂਰੀ ਪੱਗ ਗੱਡਦਾ
ਦਾਦੇ ਛੱਡੀ ਆ ਸ਼ਰਾਬ ਸ਼ੌਂਕ ਨਾਲ ਗੱਡਦਾ
ਵੈਰੀ ਥੱਲੇ ਕਿਉਂਕਿ ਯਾਰ ਸੀ ਤੁਰੇ
ਵੇਖ ਗੋਰਿਆਂ ਨਚਾਆਇਆ ਮੈਂ ਰੈਪਾ ਤੇ ਕੁੜੇ
ਟੋਚਨਾ ਦੀ ਪੱਟੀ ਤੈਨੂੰ ਦੱਸਾਂ ਗੱਲ ਨੀ
ਜੇ ਤੂੰ ਦੇਖਣਾ ਆ ਸ਼ੌਂਕ ਆਜੀ ਮਾਹਜੇ ਵੱਲ ਨੂੰ
ਦਿਨ ਮਾੜੀ ਵੀ ਏ ਕੱਟੇ ਹੈਗੇ ਯਾਦ
ਹੁਣ ਚਿੱਟੇ ਕੁੜਤੇ ਨਾ ਕੋਈ ਦਾਗ
ਪਿੰਡ ਮੱਕੀ ਦੀਆਂ ਰੋਟੀਆਂ ਨਾਲ ਸਾਗ
ਐਸ਼ ਪਿੰਡ ਆ ਤੜਕੇ ਨੂੰ ਜਾਗ
ਸੁਣ Surrey ਤਕ ਹੋਗੀ ਚਾਹਲ ਸਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਕਦੇ ਯਾਰੀਆਂ ਚ ਦਿੱਤੇ ਨਾ ਜਵਾਬ
ਪਰ ਦਿਲਾ ਵਿਚ ਵਸਦਾ ਪੰਜਾਬ
ਸਾਡੇ ਸਿਰੋਂ ਕਈ ਇਥੇ ਲੈਗੇ ਕਈ ਲਵ
ਪਰ ਦਿਲਾ ਵਿਚ ਵਸਦਾ ਪੰਜਾਬ
ਮੁੜ ਸਿੱਰੇ ਦੀਆਂ ਰੰਨਾਂ ਦਾ ਖਵਾਬ
ਪਰ ਦਿਲਾ ਵਿਚ ਵਸਦਾ ਪੰਜਾਬ
Поcмотреть все песни артиста
Sanatçının diğer albümleri