ਕੋਲ ਆਜਾ, ਮੇਰੇ ਮਾਹੀਏ
के देखो ना दिन ये ढलने लगा
शाम भी चली आयी, ना आए तू
ਦੇਖੂੰ ਮੈਂ ਰਾਹਾਂ ਤੇਰੀਆਂ
ਕੋਲ ਆਜਾ, ਮੇਰੇ ਮਾਹੀਏ
के देखो ना दिन ये ढलने लगा
शाम भी चली आयी, ना आए तू
ਦੇਖੂੰ ਮੈਂ ਰਾਹਾਂ ਤੇਰੀਆਂ
ਨਹੀਂ ਲਗਦਾ ਵੇ ਦਿਲ ਮੇਰਾ
ਇਹ ਨੈਣਾਂ ਰਾਤ-ਭਰ ਜਗਦੇ
ਮੈਂ ਕਿਸੀ ਦਾ ਵੀ ਨਹੀਂ ਹੋਣਾ
ਤੂੰ ਮੈਨੂੰ ਆਪਣਾ ਕਹਿ ਦੇ
ਕਿ ਬਿਨ ਤੇਰੇ ਨਹੀਂ ਜੀਣਾ
ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ
ਨਹੀਂ ਜੀਣਾ
ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ
ਅੱਜਕਲ ਕਟਦੇ ਨੇ ਪਲ ਮੁਸ਼ਕਿਲ ਸੇ
ਕਹਿਨਾ ਹੈ ਬਹੁਤ, ਪਰ ਲਫ਼ਜ਼ ਨਹੀਂ ਮਿਲਦੇ
आँखों-आँखों में, हाय, कैसे तुझे ये बताएँ?
कोई तो होगा रास्ता
ਖ਼ਾਲੀ-ਖ਼ਾਲੀ ਹੱਥਾਂ ਵਿਚ ਕਿਸਮਤ ਰੱਖ ਦੇ
मिट ना सके जो कभी, ऐसा कुछ लिख दे
तू है जो संग मेरे, मिट जाने ये अँधेरे
ਤੂੰ ਚੰਨ, ਮੈਂ ਹੂੰ ਆਸਮਾਂ
गुज़र गया दिन वो ढल के
जहाँ पे मैं और तुम हम थे
तू कर ले तेरा फ़ैसला
ਛੱਡ ਦੇ ਮੈਨੂੰ ਯਾ ਚੁਣ ਲੈ
ਕਿ ਬਿਨ ਤੇਰੇ (ਨਹੀਂ ਜੀਣਾ)
ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ
ਕਿ ਨਹੀਂ ਜੀਣਾ
ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ ਨਹੀਂ ਜੀਣਾ
ਨਹੀਂ ਜੀਣਾ
ਮੈਂ ਤੇ ਨਹੀਂ ਜੀਣਾ
ਨੀ ਮੈਂ ਤੇ ਨਹੀਂ ਜੀਣਾ
ਨਹੀਂ ਜੀਣਾ, ਨਹੀਂ ਜੀਣਾ, ਮੇਰੇ ਯਾਰ, ਮੈਂ ਤੇਰੇ ਬਿਨ...
ਨਹੀਂ ਜੀਣਾ, ਮੈਂ ਤੇ ਨਹੀਂ ਜੀਣਾ, ਮੈਂ ਤੇ ਨਹੀਂ ਜੀਣਾ
ਮੈਂ ਤੇ ਨਹੀਂ ਜੀਣਾ
ਨਹੀਂ ਜੀਣਾ, ਨਹੀਂ ਜੀਣਾ
Поcмотреть все песни артиста
Sanatçının diğer albümleri