ਸੋਹਣਾ-ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ (ਤੱਕਦਾ ਰਵਾਂ)
ਸੋਹਣਾ-ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ (ਤੱਕਦਾ ਰਵਾਂ)
ਤੇਰੇ ਮੁੱਖੜੇ ਨੂੰ ਦਿਨ-ਰਾਤੀ ਪੜ੍ਹਦਾ ਰਵਾਂ
ਤੈਨੂੰ ਪਾਣ ਵਾਲ਼ੀ ਜ਼ਿੱਦ ਉੱਤੇ ਅੜਦਾ ਰਵਾਂ
ਦਿਲ ਬੈਠੇ-ਬੈਠੇ ਕਰਦਾ ਐ ਗੱਲਾਂ ਤੇਰੀਆਂ
ਤੈਨੂੰ ਲੱਗ ਜਾਣ ਉਮਰਾਂ ਵੀ ਯਾਰਾ ਮੇਰੀਆਂ
ਸੌਣ ਦਿੰਦਾ ਨਹੀਓਂ ਅੱਖ ਦਾ ਸਿਤਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ (ਤੱਕਦਾ ਰਵਾਂ)
ਸੋਹਣਾ-ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ (ਤੱਕਦਾ ਰਵਾਂ)
♪
ਹੋ, ਇੱਕ ਪਲ ਹੋਵੇ ਯਾ ੧੦੦ ਪਲ ਜਿੰਦੜੀ
ਬਸ ਹੋਵੇ ਤੇਰੇ ਨਾਲ
ਦਿਨ ਤੇਰੇ ਰੰਗ ਰੰਗੇ, ਰਾਤ ਸੰਗ ਤੇਰੇ ਹੈ
ਨਾਮ ਤੇਰੇ ਹਰ ਸਾਲ
ਤੇਰੇ ਨਾਲ, ਚੰਨਾ, ਇਸ਼ਕੇ ਦੀ ਸਾਝੇਦਾਰੀਆਂ
ਮੇਰੇ ਉੱਤੇ ਬਸ ਮੇਰੀਆਂ ਹੀ ਦਾਵੇਦਾਰੀਆਂ
ਮਿਲਿਆ ਡੁੱਬਿਆ ਨੂੰ ਅੱਖਾਂ 'ਚ ਕਿਨਾਰਾ
ਕਿ ਦਿਨ-ਰਾਤੀ ਤੱਕਦਾ ਰਵਾਂ (ਤੱਕਦਾ ਰਵਾਂ)
ਸੋਹਣਾ-ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ (ਤੱਕਦਾ ਰਵਾਂ)
ਤੇਰੇ ਮੁੱਖੜੇ ਨੂੰ ਦਿਨ-ਰਾਤੀ ਪੜ੍ਹਦਾ ਰਵਾਂ
ਤੈਨੂੰ ਪਾਣ ਵਾਲ਼ੀ ਜ਼ਿੱਦ ਉੱਤੇ ਅੜਦਾ ਰਵਾਂ
ਦਿਲ ਬੈਠੇ-ਬੈਠੇ ਕਰਦਾ ਐ ਗੱਲਾਂ ਤੇਰੀਆਂ
ਤੈਨੂੰ ਲੱਗ ਜਾਣ ਉਮਰਾਂ ਵੀ ਯਾਰਾ ਮੇਰੀਆਂ
ਸੌਣ ਦਿੰਦਾ ਨਹੀਓਂ ਅੱਖ ਦਾ ਸਿਤਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ (ਤੱਕਦਾ ਰਵਾਂ)
ਸੋਹਣਾ-ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ (ਤੱਕਦਾ ਰਵਾਂ)
ਸੋਹਣਾ-ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕਿ ਅੱਖਾਂ ਵਿੱਚ ਤੱਕਦਾ ਰਵਾਂ
Поcмотреть все песни артиста
Sanatçının diğer albümleri