ਕਰਦਾ ਰਹੇ ignore ਵੇ ਮੈਨੂੰ
ਲੱਭ ਗਈ ਲਗਦਾ ਹੋਰ ਵੇ ਤੈਨੂੰ
ਜੇ ਤੂੰ ਪਿਆਰ ਨਾ' ਰੱਖਨਾ ਹੀ ਨਈਂ
ਫ਼ੇਰ ਤੂੰ ਵਾਪਸ ਤੋਰ ਵੇ ਮੈਨੂੰ
ਇੱਕ ਪਾਸਾ ਕਰਦੇ ਯਾਰ
ਇੱਕ ਪਾਸਾ ਕਰਦੇ ਯਾਰ, ਅਸੀਂ ਤੇਰੇ ਨਈਂ ਰਹਿਣਾ
ਮਰਜਾਣਿਆ, ਤੂੰ ਹੁਣ ਨਈਂ ਕਰਦਾ ਪਿਆਰ
ਅਸੀਂ ਤੇਰੇ ਨਹੀਂ ਰਹਿਣਾ
ਮਰਜਾਣਿਆ, ਤੂੰ ਹੁਣ ਨਈਂ ਕਰਦਾ ਪਿਆਰ
ਅਸੀਂ ਤੇਰੇ ਨਹੀਂ ਰਹਿਣਾ
♪
ਤੈਥੋਂ Ramdev ਤੋਂ ਵੇ, routine ਨਈਂ ਛੱਡਿਆ ਜਾਂਦਾ
ਤੂੰ Reliance ਚਲਾਉਨਾ ਏ, ਤੈਥੋਂ time ਨਈਂ ਕੱਢਿਆ ਜਾਂਦਾ
ਤੈਥੋਂ Ramdev ਤੋਂ ਵੇ, routine ਨਈਂ ਛੱਡਿਆ ਜਾਂਦਾ
ਤੂੰ Reliance ਚਲਾਉਨਾ ਏ, ਤੈਥੋਂ time ਨਈਂ ਕੱਢਿਆ ਜਾਂਦਾ
ਕਦੇ ਬਾਹਰ ਲੈ ਜਾ, ਕੋਈ film ਦਿਖਾ
ਕਦੇ ਪਿਆਰ ਨਾਲ ਕੋਈ ਗੱਲ ਸੁਨਾ
ਬਨਿਆ ਰਹਿਨਾ ਏ ਤਲਵਾਰ
ਅਸੀਂ ਤੇਰੇ ਨਈਂ ਰਹਿਣਾ
ਮਰਜਾਣਿਆ, ਤੂੰ ਹੁਣ ਨਈਂ ਕਰਦਾ ਪਿਆਰ
ਅਸੀਂ ਤੇਰੇ ਨਹੀਂ ਰਹਿਣਾ
ਮਰਜਾਣਿਆ, ਤੂੰ ਹੁਣ ਨਈਂ ਕਰਦਾ ਪਿਆਰ
ਅਸੀਂ ਤੇਰੇ ਨਹੀਂ ਰਹਿਣਾ, ਹੋ
♪
ਕੋਈ ਲੱਭ ਲਈ ਹੋਊ ਚੁੜੈਲ, ਚੱਕਰ ਕੋਈ ਪਾਇਆ ਲਗਦਾ
ਸਾਡੇ ਪਿੱਛੋਂ ਵੇ ਮੂੰਹ ਕਾਲਾ ਕਰਵਾਇਆ ਲਗਦਾ
ਕੋਈ ਲੱਭ ਲਈ ਹੋਊ ਚੁੜੈਲ, ਚੱਕਰ ਕੋਈ ਪਾਇਆ ਲਗਦਾ
ਸਾਡੇ ਪਿੱਛੋਂ ਵੇ ਇਹ ਮੂੰਹ ਕਾਲਾ ਕਰਵਾਇਆ ਲਗਦਾ
ਸਾਨੂੰ ਮਿਲਨਾ ਨਈਂ, ਮਿਲਾਉਨਾ ਨਈਂ
Babbu, ਜੇ ਪਿਆਰ ਜਤਾਉਨਾ ਨਈਂ
ਓਏ, ਕੀ ਪਾਉਣਾ ਫ਼ੇਰ ਅਚਾਰ?
ਅਸੀਂ ਤੇਰੇ ਨਈਂ ਰਹਿਣਾ
ਮਰਜਾਣਿਆ, ਤੂੰ ਹੁਣ ਨਈਂ ਕਰਦਾ ਪਿਆਰ
ਅਸੀਂ ਤੇਰੇ ਨਹੀਂ ਰਹਿਣਾ
ਮਰਜਾਣਿਆ, ਤੂੰ ਹੁਣ ਨਈਂ ਕਰਦਾ ਪਿਆਰ
ਅਸੀਂ ਤੇਰੇ ਨਹੀਂ ਰਹਿਣਾ
♪
ਨਈਂ ਰਹਿਣਾ ਜੀ, ਨਈਂ ਰਹਿਣਾ ਜੀ, ਨਈਂ ਰਹਿਣਾ
ਕਿਹਾ ਨਾ ਇੱਕ ਵਾਰ ਨਈਂ ਰਹਿਣਾ ਤੋ ਨਈਂ ਰਹਿਣਾ
OK, bye, huh, ਮਰਜਾਣਿਆ
Поcмотреть все песни артиста
Sanatçının diğer albümleri