Aditi Singh Sharma - Aaja Mahi Ve şarkı sözleri
Sanatçı:
Aditi Singh Sharma
albüm: Aaja Mahi Ve - Single
ਜਦੋਂ ਲੱਗਿਆ ਤੈਨੂੰ ਇਸ਼ਕ ਦਾ ਰੋਗ
ਨਾ ਕਾਮ ਆਵੇ ਦਵਾ ਔਰ ਨਾ ਕਾਮ ਆਵੇ ਦੁਆ
ਇਸ਼ਕ ਤੇਰੇ ਨੇ ਮੈਨੂੰ ਮਾਰ ਮੁਕਾਇਆ
ਇਸ਼ਕ ਤੇਰੇ ਨੇ ਮੈਨੂੰ ਮਾਰ ਮੁਕਾਇਆ
ਜਦ ਤਾਂ ਤੇਰੇ ਨਾਲ ਪਿਆਰ ਮੈਂ ਪਾਇਆ
ਜਦ ਤਾਂ ਤੇਰੇ ਨਾਲ ਪਿਆਰ ਮੈਂ ਪਾਇਆ
ਦੋ ਅੱਖੀਆਂ ਹੋ ਗਈ ਚਾਰ ਮਾਹੀ ਵੇ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ
♪
ਰੋਂਦੇ ਨੇ ਮੇਰੇ ਨੈਣਾਂ, ਚਾਹੁੰਦੇ ਤੈਨੂੰ ਕੁੱਝ ਕਹਿਣਾ
ਰੋਂਦੇ ਨੇ ਮੇਰੇ ਨੈਣਾਂ, ਚਾਹੁੰਦੇ ਤੈਨੂੰ ਕੁੱਝ ਕਹਿਣਾ
ਦਿਲ ਰੋ-ਰੋ ਵਾਜਾਂ ਮਾਰੇ, ਮੈਂ ਬੈਠੀ ਤੇਰੇ ਸਹਾਰੇ
(ਮੈਂ ਬੈਠੀ ਤੇਰੇ ਸਹਾਰੇ)
ਤੇਰੀ ਤਰਲੇ ਪਾਵਾਂ ੧੦੦੦ ਮਾਹੀ ਵੇ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ
Yeah, ਮਾਹੀ ਵੇ, ਮਾਹੀ ਤੇਰੀ ਅੱਖਾਂ ਦੀ ਗਹਰਾਈ ਵੇ
ਡੂਬ ਕੇ ਵੇਖਿਆ ਮੈਂ, ਪਾਈ ਸੱਚਾਈ ਵੇ
ਕਰਣ ਲਈ ਗੱਲਾਂ ਸੀ ੧੦੦੦, ਮੇਰੇ ਯਾਰ
ਕਰਨਾ ਸੀ ਇਕਰਾਰ, ਪਰ ਹੋਇਆ ਇਨਕਾਰ
ਬੇਕਰਾਰ ਮੈਂ ਤੈਨੂੰ ਮਿਲਣ ਲਈ, ਮੇਰੇ ਯਾਰ
ਆਪਣੀ ਹੀ ਸਾਹ ਨਾਲ ਲੜਦਾ ਹਰ ਵਾਰ
ਰੱਬ ਹੀ ਮਿਲਾਏਗਾ, ਮਿਲਾਉਣਾ ਹੋਣਾ ਜਬ
ਤਬ ਦਸਾਂਗਾ ਤੈਨੂੰ ਦੱਸਨੀ ਆਂ ਜਿਹੜੀ ਗੱਲਾਂ ਸਬ
दिल जो दिया तूने मुझे, मैंने लिया नहीं
ਦਿਆ ਤੈਨੂੰ ਧੋਖਾ, ਕਰ ਮੇਰਾ ਇਤਬਾਰ
ਮੇਰੇ ਯਾਰ, ਤੈਨੂੰ ਪਿਆਰ ਕਰਦਾ ਸੀ ਬੇਸ਼ੁਮਾਰ, ਪਰ
ਪਿਆਰ 'ਚ ਅਪਨੇ ਖੁਦ ਸੇ ਗਿਆ ਹਾਰ (ਗਿਆ ਹਾਰ)
ਪਿਆਰ 'ਚ ਅਪਨੇ ਖੁਦ ਸੇ ਗਿਆ ਹਾਰ (ਗਿਆ ਹਾਰ)
ਪਿਆਰ 'ਚ ਅਪਨੇ ਖੁਦ ਸੇ ਗਿਆ ਹਾਰ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ (ਆਜਾ ਨੀ ਆਜਾ ਮਾਹੀ ਵੇ)
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ (Yeah)
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ
ਆਜਾ ਮਾਹੀ ਵੇ, ਹੁਣ ਆਜਾ ਮਾਹੀ ਵੇ (ਮਾਹੀ ਵੇ)
Поcмотреть все песни артиста
Sanatçının diğer albümleri