Sidhu Moose Wala
ਓ lowkey ਰਹਿਣਾ ਸੀ ਸੁਬਾਹ ਮੁੱਢ ਤੋਂ
ਕਈਆਂ ਨੂ ਸੀ bend ਨੀ ਮੈਂ ਗੋੱਡੇ ਕਰ ਲੇ
ਮਾੜੇ time 'ਚ ਸੀ ਜੇਹੜੇ ਅੱਖਾਂ ਕੱਢ ਦੇ ਨੀ
ਮੇਰਾ ਚੰਗਾ time ਆਯਾ ਓ ਮੈਂ ਕੋੱਡੇ ਕਰ ਲੇ
ਹੱਥ ਬੰਨੇਯਾ ਨਾ ਦਿੱਤੇ ਹੱਕ ਹਥਾਂ ਵਿਚ ਨੀ
ਕਰਦੇ ਨੇ ਪੈਰੀ ਹੁੰਨ mad ਹੋ ਗਯਾ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
♪
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
♪
ਓ ਮੁੱਢ ਤੋਂ ਹੀ ride or die, solo ਚੱਲੇਯਾ
ਮੰਗੀ ਨਹੀਓ ਆਸ, ਨਾਹੀ ਤੱਕੀ ਕਿਸੇ ਦੀ
ਬਾਪੂ ਮੇਰਾ ਹਥ gun ਦੇਕੇ ਆਖਦਾ
'ਪੁੱਤ ਜਰਦੇ ਨੀ ਲੋਕ ਏ ਤਰੱਕੀ ਕਿਸੇ ਦੀ'
ਥੋਡਾ ਜਿਹਾ ਸੀ ਮੁੱਢ ਤੋਂ ਹੀ ਤੱਤਾ ਚਲਦਾ
ਉੱਤੋਂ ਥੋਡਾ negative guide ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
♪
Sidhu Moose Wala
ਓ ਫਿਫਾ ਵਾਲਾ ਆ ਕੀ ਜਮਾਨਾ ਮਿੱਠੀਏ
ਬਣਦੇ ਸੀ ਅੱਗ ਜੇਹੜੇ, ਦਿੱਤੇ ਠਾਰ ਨੇ
ਦੁਨਿਯਾ ਏ ਪਰਚੇ ਕਰੌਂਦੀ ਰਹਿ ਗਯੀ ਨੀ
ਦੇਖ ਕਿਵੇ ਚਰਚੇ ਕਰਾਤੇ ਯਾਰ ਨੇ
ਓ 16 ਜ਼ਿਲੇ'ਆ ਦੇ ਵਿਚ case ਚਲਦੇ
Criminal'ਆਂ ਵਿਚ ਨਾਮ add ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
♪
ਓ ਗੱਬਰੂ ਦਾ ਚਲਦਾ ਏ ਦੌਰ ਦੇਖ ਲੈ
ਛੋਣ ਵਾਲੇ ਸਿਗੇ ਜਿਹੜੇ ਪਿਹਲਾ ਛਾ ਲਏ
ਓ, ਲਫ਼ਜ਼ਾਂ ਨਾਲ ਕੀਤੀ ਬਦਮਸ਼ੀ ਮਿੱਠੀਏ
ਚਕ ਲੀ ਕਲਮ ਸਾਰੇ ਮੂਰੇ ਲਾ ਲਏ
ਓ, Moose Waala ਲਉ ਗਿੰਣ-ਗਿੰਣ ਬਦਲੇ
ਓ, ਨੀ ਜੋ ਦਬਕੇ ਜੇ side ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
ਚੰਗੇਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ-ਹੁੰਦਾ-ਹੁੰਦਾ ਨੀ ਮੈਂ bad ਹੋ ਗਿਆ
Aye
Sidhu Moose Wala
Поcмотреть все песни артиста
Sanatçının diğer albümleri