Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ
ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
ਓ, ਰਾਤੀ ਪੀ ਕੇ ਦਾਰੂ ਨਾਰੇ
ਯਾਰਾ ਪਾਏ ਨੀ ਖਿਲਾਰੇ (ਪਾਏ ਨੀ ਖਿਲਾਰੇ)
ਤੈਨੂੰ ਦਿਲ ਵਿੱਚੋਂ ਕੱਢ ਕੇ
ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ (ਓਏ, ਸ਼ਾਵਾ)
♪
...ਸਾਰਾ ਗੁੱਸਾ
♪
Feeling'an 'ਚ ਸੁਣ ਲੈ romantic song ਨੀ
ਤੇਰੇ ਨਾਲ਼ ਯਾਰੀ ਸੋਚੀ ਬੈਠਾ live long ਨੀ
ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
ਜਿੰਨਾਂ ਚਿਰ ਜੱਟ ਦੀ ਸੀ ਜੇਬ strong
ਹਾਏ, ਨੀ ਜੇਬ strong ਨੀ
ਤੇਰੇ ਨਾਲ਼ ਸੀ ਖਿਚਾਈਆਂ, Facebook 'ਤੇ ਮੈਂ ਪਾਈਆਂ
ਤੇਰੇ ਨਾਲ਼ ਖਿਚਾਵਾਈਆਂ, Facebook 'ਤੇ ਮੈਂ ਪਾਈਆਂ
ਤੇਰੀ ਕੱਲੀ-ਕੱਲੀ photo 'ਤੇ delete ਮਾਰਿਆ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ (ਓਏ, ਸ਼ਾਵਾ)
♪
ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ
Gift'an 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ
ਸਾਨੂੰ refuse, ਕੀਤਾ choose ਤੂੰ ਵਿਲਾਇਤੀਆ
ਖੂਫ਼ੀਆਂ report'an ਨੀ ਤੂੰ ਜਾਣਾ England
ਹਾਏ, ਨੀ ਜਾਣਾ England ਨੀ
ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ
ਝੂਠੇ ਕਰ-ਕਰ Ranbir ਨੂੰ ਗਈ ਠੱਗ
ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ (ਓਏ, ਸ਼ਾਵਾ)
♪
...ਸਾਰਾ ਗੁੱਸਾ
Поcмотреть все песни артиста
Sanatçının diğer albümleri