Kishore Kumar Hits

Aroob Khan - Jaan Jaan - 1 Min Music şarkı sözleri

Sanatçı: Aroob Khan

albüm: Jaan Jaan - 1 Min Music


ਤੂੰ ਹੀ, ਚੰਨਾ, ਜਾਣਦਾ ਐ ਗੱਲ ਮੇਰੇ ਦਿਲ ਦੀ
ਮੇਰੀ ਜਿਹੀ ਕੁੜੀ ਹਰ ਕਿਸੇ ਨੂੰ ਨਹੀਂ ਮਿਲਦੀ
ਵੇ ਤੈਨੂੰ ਭੋਰਾ ਖ਼ਬਰ ਨਹੀਂ, ਮੈਨੂੰ ਸਬਰ ਨਹੀਂ
ਤੇਰਾ ਨਾਂ ਰਹਿੰਦਾ ਕੱਲੇ-ਕੱਲੇ ਸਾਹ 'ਤੇ
ਤੂੰ ਮੈਨੂੰ ਬੜਾ ਸੋਹਣਾ ਲਗਦਾ, ਹਾਏ, ਸੋਹਣਾ ਲਗਦਾ
ਜਦੋਂ "ਜਾਨ-ਜਾਨ" ਕਹਿੰਦਾ ਮੈਨੂੰ ਆ ਕੇ
ਦਿਲ ਮੇਰਾ ਰਵੇ ਕਰਦਾ, ਹਾਏ, ਰਵੇ ਕਰਦਾ
ਤੈਨੂੰ ਦੇਖੀ ਜਾਵਾਂ ਸਾਮ੍ਹਣੇ ਬਿਠਾ ਕੇ
ਤੂੰ ਮੈਨੂੰ ਬੜਾ ਸੋਹਣਾ ਲਗਦਾ

ਤੂੰ ਮੈਨੂੰ ਬੜਾ ਸੋਹਣਾ ਲਗਦਾ
(ਤੂੰ ਮੈਨੂੰ ਬੜਾ ਸੋਹਣਾ ਲਗਦਾ)

Поcмотреть все песни артиста

Sanatçının diğer albümleri

Benzer Sanatçılar