Kishore Kumar Hits

AKASA - Shola (feat. Charan) şarkı sözleri

Sanatçı: AKASA

albüm: Shola (feat. Charan)

ਕੁੜੀ, ਤੂੰ ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ
ਕੁੜੀ, ਤੂੰ ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ

हरकत ये उल-नवाब है, आँखों में तेरे ख़्वाब
हर ताने का जवाब है, टोरा है बेहिसाब
ਹੋ, ਮੈਂ ਤਾਂ ਨੱਚਾਂ-ਨੱਚਾਂ, ਨੱਚਾਂ-ਨੱਚਾਂ ਰੱਜ-ਰੱਜ ਕੇ
ਕੁੜੀ, ਤੂੰ ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ (ਪੰਜਾਬੀ)
ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ
Baby, तू-, baby, तू है शोला-शोला
सारी दुनिया ने तेरा नाम है बोला
ਜਾਨੂੰ, ਮੈਂ ਜਾਨੂੰ ਮੇਰੀ ਬਾਤ ਅਨਮੋਲ ਆ
Boy, ਤੋ ਜ਼ਿਆਦਾ ਨਾ ਤੂੰ ਮੇਰੇ ਕੋਲ ਆ, ਕੋਲ ਆ
Number one rating ਤੇਰੀ on poll ਆ, poll ਆ
ਵੇਖ ਕੇ ਤੁਝੇ ਦਿਲ ਮੇਰਾ ਡਾਮਾਡੋਲਾ
बातों से तेरी हुआ मन ये ਪੋਲਾ
Life में मैंने बस किया rock and rolla
ਹੋ, ਮੈਂ ਤਾਂ ਨੱਚਾਂ-ਨੱਚਾਂ, ਨੱਚਾਂ-ਨੱਚਾਂ ਰੱਜ-ਰੱਜ ਕੇ
ਕੁੜੀ, ਤੂੰ ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ (ਪੰਜਾਬੀ)
ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ, ਹਾਂ

ਕੁੜੀ, ਤੂੰ ਕਾਲਾ ਜੋੜਾ ਪਾ ਕੇ (ਸਜ-ਧਜ ਕੇ)
ਚਲੀ ਤੂੰ bullet ਜ਼ਰਾ ਲਹਿਰਾ ਕੇ (ਸਜ-ਧਜ ਕੇ)
सुरमा जो निशाना दागे, full power बजे पटाके
ਕਿੰਨੀ boss ਕੁੜੀ, ਲਗੇ awesome ਐਵੇਂ ਸਜ-ਧਜ ਕੇ
ਹਾਂ, ਹੋ, ਮੈਂ ਤਾਂ-, ਹੋ, ਮੈਂ ਤਾਂ...
ਹੋ, ਮੈਂ ਤਾਂ ਨੱਚਾਂ-ਨੱਚਾਂ, ਨੱਚਾਂ-ਨੱਚਾਂ ਰੱਜ-ਰੱਜ ਕੇ
ਕੁੜੀ, ਤੂੰ ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ (ਪੰਜਾਬੀ)
ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ
ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ, ਹਾਂ
ਸ਼ੋਲਾ, ਸ਼ੋਲਾ, ਸ਼ੋਲਾ ਲਾਗੇ ਬਣ-ਠਣ ਕੇ

Поcмотреть все песни артиста

Sanatçının diğer albümleri

Benzer Sanatçılar