Red-red ਤੇਰੇ ਹੋਠ ਦੀ ਲਾਲੀ
ਲਗਦੇ ਜਿਵੇਂ Paint ਕਰਾਲੀ
ਅੱਖਾਂ ਤੇਰੀ ਲਗਦੀ ਮੈਨੂੰ
2 seater ਵਾਲੀ ਸਵਾਰੀ
♪
Red-red ਤੇਰੇ ਹੋਠ ਦੀ ਲਾਲੀ
ਲਗਦੇ ਜਿਵੇਂ Paint ਕਰਾਲੀ
ਅੱਖਾਂ ਤੇਰੀ ਲਗਦੀ ਮੈਨੂੰ
2 seater ਵਾਲੀ ਸਵਾਰੀ
ਤੇਰੇ ਰੂਪ ਦੇ ਸੋਹਣੀੲੇ ਨੀ ਹੋਵੇ ਚਰਚੇ
Maintain ਕਰਾਂ ਦੇ ਬੜੇ ਨੇ ਕਰਚੇ
ਮੈਨੂੰ ਦੱਸਦੇ ਨੀ, ਦੱਸਦੇ ਨੀ, ਦੱਸਦੇ ਨੀ
ਤੂੰ ਕੀਹੜੇ mechanic ਦੀ ਕਲਾਕਾਰੀ
ਓ, ਜਦੋਂ ਤੁਰਦੀ ਤੂੰ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਣਦੇ ਵਾਰੀ
ਐਵੇਂ ਤੁਰਦੀ ਤੂੰ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਣਦੇ ਵਾਰੀ
♪
देख, तेरी बातों में ना आऊँ मैं, करती हूँ जो चाहूँ मैं
छोड़ पीछा तू-तू, तू-तू-तू-तू
देखले तू चाहें दुनिया सारी ये, ना मिलेगी यार ये
मेरे जैसी मैं-मैं, मैं-मैं-मैं-मैंं
ਤੇਰੇ ਰੂਪ ਦੇ ਸੋਹਣੀੲੇ ਨੀ ਹੋਵੇ ਚਰਚੇ
Maintain ਕਰਾਂ ਦੇ ਬੜੇ ਨੇ ਕਰਚੇ
ਮੈਨੂੰ ਦੱਸਦੇ ਨੀ, ਦੱਸਦੇ ਨੀ, ਦੱਸਦੇ ਨੀ
ਤੂੰ ਕੀਹੜੇ mechanic ਦੀ ਕਲਾਕਾਰੀ
ਓ, ਜਦੋਂ ਤੁਰਦੀ ਤੂੰ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਣਦੇ ਵਾਰੀ
ਐਵੇਂ ਤੁਰਦੀ ਤੂੰ ਲਗਦੀ Ferrari
ਦਿਲ ਤੇਰੇ ਉੱਤੇ ਸਾਰੇ ਜਾਣਦੇ ਵਾਰੀ
Поcмотреть все песни артиста
Sanatçının diğer albümleri