ਇੱਕ ਤੂੰ ਹੀ ਸੋਹਣਾ, ਬਸ ਤੂੰ ਹੀ ਸੋਹਣਾ, ਅੱਖ ਮੇਰੀ ਕਹਵੇ
ਇੱਕ ਤੂੰ ਹੀ ਸੋਹਣਾ, ਬਸ ਤੂੰ ਹੀ ਸੋਹਣਾ, ਅੱਖ ਮੇਰੀ ਕਹਵੇ
ਸਾਮ੍ਹਣੇ ਬਸ ਤੂੰ ਬੈਠਾ ਰਵੇ, ਸਾਮ੍ਹਣੇ ਬਸ ਤੂੰ ਬੈਠਾ ਰਵੇ
ਤੂੰ ਹੀ ਬਤਾ ਹੁਣ ਮੈਂ ਕੀ ਕਰਾਂ, ਤੈਨੂੰ ਵੇਖੇ ਬਿਨਾਂ ਦਿਲ ਨਹੀਂ ਮੰਨਦਾ
ਤੈਨੂੰ ਵੇਖਣ ਦਾ, ਤੈਨੂੰ ਵੇਖਣ ਦਾ
ਤੈਨੂੰ ਵੇਖਣ ਦਾ ਦਿਲ ਕਰਦਾ ਰਵੇ
ਕੱਲ੍ਹ ਕੀ ਹੋਣਾ ਉਹ ਰੱਬ ਜਾਣੇ
ਅੱਜ ਵੇਖਣ ਦਾ ਦਿਲ ਕਰਦਾ ਰਵੇ
ਅੱਜ ਵੇਖਣ ਦਾ ਦਿਲ ਕਰਦਾ ਰਵੇ
(ਤੈਨੂੰ ਵੇਖਣ...)
(ਤੈਨੂੰ ਵੇਖਣ...)
(ਤੈਨੂੰ ਵੇਖਣ...)
♪
ਇੱਕ ਤੂੰ ਹੀ ਹੋਣਾ, ਬਸ ਤੂੰ ਹੀ ਹੋਣਾ ਮੇਰੀ ਲਕੀਰ ਵੇ
ਇੱਕ ਤੂੰ ਹੀ ਹੋਣਾ, ਬਸ ਤੂੰ ਹੀ ਹੋਣਾ ਮੇਰੀ ਲਕੀਰ ਵੇ
ਸਾਮ੍ਹਣੇ ਫਿਰ ਤੂੰ ਕਿਉਂ ਨਾ ਰਵੇ? ਸਾਮ੍ਹਣੇ ਫਿਰ ਤੂੰ ਕਿਉਂ ਨਾ ਰਵੇ?
ਇਸ਼ਕ ਮੇਂ ਤੇਰੇ ਦਿਲ ਯੇ ਮੇਰਾ ਸਾਰੀ ਰਾਤ ਸਿਤਾਰੇ ਹੈ ਗਿਣਦਾ
ਤੈਨੂੰ ਵੇਖਣ ਦਾ, ਤੈਨੂੰ ਵੇਖਣ ਦਾ
ਤੈਨੂੰ ਵੇਖਣ ਦਾ ਦਿਲ ਕਰਦਾ ਰਵੇ
ਕੱਲ੍ਹ ਕੀ ਹੋਣਾ ਉਹ ਰੱਬ ਜਾਣੇ
ਅੱਜ ਵੇਖਣ ਦਾ ਦਿਲ ਕਰਦਾ ਰਵੇ
ਤੈਨੂੰ ਵੇਖਣ ਦਾ ਦਿਲ ਕਰਦਾ ਰਵੇ
(ਤੈਨੂੰ ਵੇਖਣ...)
(ਤੈਨੂੰ ਵੇਖਣ...)
(ਤੈਨੂੰ ਵੇਖਣ...)
♪
ਤੈਨੂੰ ਵੇਖਣ ਦਾ, ਤੈਨੂੰ ਵੇਖਣ ਦਾ
ਤੈਨੂੰ ਵੇਖਣ ਦਾ ਦਿਲ ਕਰਦਾ ਰਵੇ
ਕੱਲ੍ਹ ਕੀ ਹੋਣਾ ਉਹ ਰੱਬ ਜਾਣੇ
ਅੱਜ ਵੇਖਣ ਦਾ ਦਿਲ ਕਰਦਾ ਰਵੇ
ਅੱਜ ਵੇਖਣ ਦਾ ਦਿਲ ਕਰਦਾ ਰਵੇ
(ਤੈਨੂੰ ਵੇਖਣ...)
(ਤੈਨੂੰ ਵੇਖਣ...)
Поcмотреть все песни артиста
Sanatçının diğer albümleri