Gminxr - Arrogant şarkı sözleri
Sanatçı:
Gminxr
albüm: Arrogant
ਓ, ਦੇਸੀ ਮੁੰਡੇ ਕੁੜੇ ਅਜਨਾਲੇ ਵੱਲ ਦੇ
ਦੁਨੀਆਂ ਏ ਘੁੰਮੀ, ਨਾ ਤੂੰ ਜਾਣੀ ਕੱਲ੍ਹ ਦੇ
ਜੇ ਤੂੰ Versace'an ਪਸੰਦ ਕਰਦੀ
ਸਾਨੂੰ ਨੇੜੇ ਲਾ-ਲਾ ਅਸੀਂ Gucci set ਆਂ
ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
अपना जो area, वो border के पास है
Chemicals भी मिलते और मिलती भी घास है
धोखा ना करेंगे, ना ही कोई chance है
अकड़ से रहते हैं, यही तो romance है
यही तो romance है (हो)
यही तो romance है (yeah, yeah)
यही तो romance है
यही तो romance है
ਉਂਝ ਘੂਰ ਨਾਲ਼ ਚੇਹਰਿਆਂ ਤੋਂ ਰੰਗ 'ਡਾ ਦਿਏ
ਤੂੰ ਗੱਲ ਕਰ, ਜਿੰਦ ਤੇਰੇ ਨਾਮੇ ਲਾ ਦਿਏ
ਕਿਸੇ ਦੇ ਖ਼ਿਆਲਾਂ ਨਾਲ਼ ਕੀਤਾ ਨਾ play
ਜੇ ਕੋਈ ਸਾਡੇ ਜ਼ੋਰ ਪਾਵੇ, ਫ਼ੇਰ ਪਾਉਂਦੇ bend ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ... (यही तो romance है)
ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
Поcмотреть все песни артиста
Sanatçının diğer albümleri