Kishore Kumar Hits

Wazir Patar - Convict şarkı sözleri

Sanatçı: Wazir Patar

albüm: Convict


Yeah! Yeah!
Yo Wazir!
West side!
Han! Han! Han!
Tell 'em where you're from man!
Represent ਕਰਾਂ ਮਾਝੇ ਤੋਂ
ਮੈਂ West ਨਹੀਂ ਚੱਲਾਂ
ਮੈਂ rest ਨਾ ਬਣ ਮੇਰੀ best
ਮਿੱਥ west, 36 ਬੰਦਾ ਕਰੇ guess
ਸਾਨੂੰ ਮਿਲਣ ਨਾ guest
Moose power ਨਾ rest
ਹਜੇ ਮੁੱਕਿਆ ਨਹੀਂ!
ਅੱਖਾਂ ਵੱਲ ਨਾ ਹੀ ਦੇਖ਼
ਹੋਜੂ hypnotize
ਸਾਡੇ ਨਾਲ਼ ਬਹਿ ਕੇ ਬੰਦਾ
ਮੱਲੋ-ਮੱਲੀ ਹੁੰਦਾ wise
ਏਹ ਜ਼ਿੰਦਗੀ ਦਾ ਸੱਚ
ਕਦੇ fall ਕਦੇ rise
ਗਿਰੋਹਣੇ ਬਣ ਖੜ੍ਹਦੇ ਆ ਰਾਹਾਂ 'ਚ
ਰੂਹ 'ਚ ਹੀ ਆ ਕਾਲ
ਜਿਸਮ ਗੁਨਾਹਾਂ 'ਚ
ਨਾਲ਼ ਕਈਆਂ ਦੀ ਆ ਬਦਦੁਆ
ਤੇ ਕਈਆਂ ਦੇ ਆਂ ਸਾਹਾਂ 'ਚ
ਰੂਹ 'ਚ ਹੀ ਆ ਕਾਲ
ਆਹ! ਰੂਹ 'ਚ ਹੀ ਆ ਕਾਲ
ਜਿਸਮ ਗੁਨਾਹਾਂ 'ਚ
Woh! Woh! Woh! Yeah!
ਆਉਣ ਚਸ਼ਮੇ calli ਤੋਂ
ਆਉਂਦਾ ਅੱਖਾਂ 'ਚੋਂ ਨਾ ਨੀਰ
ਘੱਟ ਬੋਲੇ, ਵੱਧ ਸੁਣੇ
ਮੁੰਡਾ nature'ਓ ਫ਼ਕੀਰ
ਮੇਰੀ dark ਆ hustle ਤੇ life ਸੋਹਣੀਏ
Airforce ਦੇ ਪਿੱਛੇ ਲਿਖਵਾਇਆ "Yo Wazir"
ਓ, ਦੁਨੀਆਂ ਤੋਂ ਜੇ ਬਾਗੀ ਚੱਲਾਂ
ਮੈਂ ਛੇਤੀ ਹੀ ਓ ਆਉਂ ਅਫ਼ਵਾਵਾਂ 'ਚ
ਰੂਹ 'ਚ ਹੀ ਆ ਕਾਲ
ਜਿਸਮ ਗੁਨਾਹਾਂ 'ਚ
ਨਾਲ਼ ਕਈਆਂ ਦੀ ਆ ਬਦਦੁਆ
ਤੇ ਕਈਆਂ ਦੇ ਆਂ ਸਾਹਾਂ 'ਚ
ਰੂਹ 'ਚ ਹੀ ਆ ਕਾਲ
ਆਹ! ਰੂਹ 'ਚ ਹੀ ਆ ਕਾਲ
ਜ਼ਮਾਨੇ ਕੋਲ਼ੋਂ ਪੁੱਛੀਂ ਮੇਰੇ ਬਾਰੇ
ਓ, ਮਿਹਰ ਆ ਕਿਨਾਰੇ
ਸਮੁੰਦਰਾਂ ਦੇ ਵਾਂਗੂ ਬਣਿਆ
ਤੁਰਾਂ ਕੱਲ੍ਹਾ, ਨਾਲ਼ੇ ਤੁਰਦਾ ਆਜ਼ਾਦ
ਨਾ ਤੂੰ ਹੋ ਜੀਂ ਬਰਬਾਦ
ਮੁਕੱਦਰਾਂ ਦੇ ਅੱਗੇ ਤਣਿਆਂ
ਨਾ ਮੈਨੂੰ ਸਮਝ ਰੰਗੀਨ ਮਾੜੇ ਹੋਣਗੇ ਅੰਜ਼ਾਮ
ਮੈਂ ਦੀਵਾਨਾ ਕਾਲ਼ੇ ਰੰਗ ਦਾ ਆਖਾਂ ਸ਼ਰ੍ਹੇਆਮ
ਦੇਖ਼ ਰੱਬਾ ਮੈਂ ਕਦੇ ਵੀ ਨਾ ਕਰਦਾ ਸਲਾਮ
ਕਈ ਯਾਦ ਕਰਦੇ ਖ਼ੁਸ਼ੀ 'ਚ ਕਈ ਤਾਹਾਂ 'ਚ
ਰੂਹ 'ਚ ਹੀ ਆ ਕਾਲ
ਜਿਸਮ ਗੁਨਾਹਾਂ 'ਚ
ਨਾਲ਼ ਕਈਆਂ ਦੀ ਆ ਬਦਦੁਆ
ਤੇ ਕਈਆਂ ਦੇ ਆਂ ਸਾਹਾਂ 'ਚ
ਰੂਹ 'ਚ ਹੀ ਆ ਕਾਲ
ਆਹ! ਰੂਹ 'ਚ ਹੀ ਆ ਕਾਲ
ਜਿਸਮ ਗੁਨਾਹਾਂ 'ਚ
Woh! Woh! Woh! Yeah!
In ਮਰਜ਼ੀ ਨਾਲ਼ ਹੋਇਆ
Out ਹੋਣਾ ਨਹੀਓਂ ਸੌਖਾ
ਤੇਰੀ ਤੱਕਣੀ ਮਰਾਊ
ਬਣੂ ਵੈਰੀਆਂ ਲਈ ਮੌਕਾ
ਮੈਂ ਪਹਿਲਾਂ ਹੀ ਤਬਾਹ
ਮੈਥੋਂ ਇਸ਼ਕ ਨਹੀਂ ਹੋਣਾ
ਅੱਜਕਲ ਸ਼ਿਵ ਜੇਹਾ
ਬਣਨਾ ਆ ਬੜਾ ਔਖਾ
ਓ, Pawan ਕਈਆਂ ਨੂੰ ਨਾ ਚੰਗਾ ਲੱਗੇ
ਪਰ ਹੀਰਾ ਬੇਬੇ ਦੀਆਂ ਨਿਗਾਹਾਂ 'ਚ
ਆਹ! ਰੂਹ 'ਚ ਹੀ ਆ ਕਾਲ
ਆਹ! ਰੂਹ 'ਚ ਹੀ ਆ ਕਾਲ
ਜਿਸਮ ਗੁਨਾਹਾਂ 'ਚ
ਜਿਸਮ ਗੁਨਾਹਾਂ 'ਚ
ਜਿਸਮ ਗੁਨਾਹਾਂ 'ਚ
Wazir in the hood!

Поcмотреть все песни артиста

Sanatçının diğer albümleri

Benzer Sanatçılar