ਜਾਨ ਇਹ ਜਾਨ ਇਹ ਜਾਨ
ਵੇ ਨਾਮ ਲਵਾਲਾ
ਨਾਂ ਇਹ ਨਾਂ ਇਹ ਨਾਂ
ਨੇ ਨਾਮ ਵਫ਼ਾਵਾਂ
ਤੂੰ ਨਾਂ ਰਿਹਾ ਮੇਰਾ
ਕੀ ਖ਼ਾਬ ਸਜਾਲਾਂ
ਜਾਨ ਇਹ ਜਾਨ ਇਹ ਜਾਨ
ਵੇ ਨਾਮ ਲਵਾਲਾ
ਨਾਂ ਇਹ ਨਾਂ ਇਹ ਨਾਂ
ਨੇ ਨਾਮ ਵਫ਼ਾਵਾਂ
ਕੀ ਹਾਲ ਆ ਮੇਰਾ
ਇਹ ਪਿਆਰ ਸਜ਼ਾਵਾਂ
ਜਿੱਥੇ ਮਿਲਿਆ ਸੀ ਰਾਹਾਂ ਨੂੰ ਤਾਂ ਯਾਦ ਏਂ
ਪਿੱਛੇ ਮੁੜਨਾ ਤੇ ਕਿਵੇਂ ਕਿੱਥੇ ਖੜ੍ਹਨਾ
ਜੀਹਦੇ ਲਈ ਜਜ਼ਬਾਤ ਬੇਹਿਸਾਬ ਨੇ
ਜਾਣੇ ਦੁਨੀਆਂ ਕਿਉਂ ਓਹਨੂੰ ਈ ਖ਼ਬਰ ਨਾ
ਆਸ਼ਿਕ਼ ਆਸ਼ਿਕਾਂ ਦੀ ਮਹਿਫ਼ਿਲਾਂ ਚ ਆਮ ਨੇ
ਕਿੱਸੇ ਹਰੇਕ ਪਰ ਇੱਕੋ ਅਣਜਾਮ ਨੇ
ਇੱਕ ਤਾਂ ਹੋਏ ਪਰ ਇੱਕ ਹੋਣ ਦਿੱਤੇ ਨਾ
ਮਿਲੇ ਤਾਂ ਚੜ੍ਹੇ ਸੂਲੀ ਇਸ਼ਕੇ ਦੇ ਨਾਮ ਨੇ
ਜਾਨ ਇਹ ਜਾਨ ਇਹ ਜਾਨ
ਵੇ ਨਾਮ ਲਵਾਲਾ
ਨਾਂ ਇਹ ਨਾਂ ਇਹ ਨਾਂ
ਨੇ ਨਾਮ ਵਫ਼ਾਵਾਂ
ਤੂੰ ਨਾਂ ਰਿਹਾ ਮੇਰਾ
ਕੀ ਖ਼ਾਬ ਸਜਾਲਾਂ
ਜਾਨ ਇਹ ਜਾਨ ਇਹ ਜਾਨ
ਵੇ ਨਾਮ ਲਵਾਲਾ
ਨਾਂ ਇਹ ਨਾਂ ਇਹ ਨਾਂ
ਨੇ ਨਾਮ ਵਫ਼ਾਵਾਂ
ਕੀ ਹਾਲ ਆ ਮੇਰਾ
ਇਹ ਪਿਆਰ ਸਜ਼ਾਵਾਂ
ਨੇ ਕਰਾਰ ਜੋ ਅਧੂਰੇ ਨਾ ਸੱਰੇ
ਮੇਰੇ ਖ਼ਾਬ ਪੂਰੇ ਹੋਣ ਤੋਂ ਡਰੇ
ਤੈਨੂੰ ਮੰਗਾ ਮੈਂ ਜੇ ਦੱਸ ਕਿਹੜੇ ਦਰ ਉੱਤੇ ਜਾਵਾਂ ਵੇ
ਕਰਾਂ ਦੁਆਵਾਂ ਤੈਨੂੰ ਖਿਦਮਤਾਂ ਗਾਵਾਂ ਵੇ
ਤੇਰਾ ਹੀ ਨਾਮ ਲੈਂਦੀਆਂ ਨੇ ਇਹ ਹਵਾਵਾਂ ਵੇ
ਤੈਨੂੰ ਹੀ ਸਜਦੇ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਜਾਨ ਇਹ ਜਾਨ ਇਹ ਜਾਨ
ਵੇ ਨਾਮ ਲਵਾਲਾ
ਨਾਂ ਇਹ ਨਾਂ ਇਹ ਨਾਂ
ਨੇ ਨਾਮ ਵਫ਼ਾਵਾਂ
ਤੂੰ ਨਾਂ ਰਿਹਾ ਮੇਰਾ
ਕੀ ਖ਼ਾਬ ਸਜਾਲਾਂ
ਜਾਨ ਇਹ ਜਾਨ ਇਹ ਜਾਨ
ਵੇ ਨਾਮ ਲਵਾਲਾ
ਨਾਂ ਇਹ ਨਾਂ ਇਹ ਨਾਂ
ਨੇ ਨਾਮ ਵਫ਼ਾਵਾਂ
ਕੀ ਹਾਲ ਆ ਮੇਰਾ
ਇਹ ਪਿਆਰ ਸਜ਼ਾਵਾਂ
Поcмотреть все песни артиста
Sanatçının diğer albümleri