Kishore Kumar Hits

GURIE - Chances şarkı sözleri

Sanatçı: GURIE

albüm: Chances


ਮਾਸ਼ਾਲਾਹ ਸੂਰਤ ਤੇਰੀ
ਜੱਚਗੀ ਏਂ ਤੂੰ ਭਾਲੀ ਨੀ
ਕਿੰਨੀਆਂ ਨੂੰ ਰੱਖਿਆ ਲਾਂਘੇ
ਗੱਲ ਆ ਤੇਰੀ ਮਾੜੀ ਨੀ
ਸਾਰੇ ਹੱਕਦਾਰ ਨੇ ਬਣਦੇ
ਕਿੰਨਿਆਂ ਨੂੰ ਦਿਲ ਹਾਰੇਂਗੀ
ਕਹਿਰ ਨੇ ਵੱਰਦੇ ਰੰਗ ਹਾਏ
ਕਾਲਾ ਜਦ ਤੂੰ ਪਾਲੇ ਨੀ
ਅੱਜ ਕੱਲ ਦੇ ਲਾਰੇ ਤੇਰੇ
ਕਰਦੀ ਏਂ ਹਾਏ ਅੜ੍ਹੀਆਂ ਤੂੰ
ਰੰਗ ਗੋਰਾ ਥੋਡੀ ਤੇ ਤਿਲ
ਕਹੇ ਅਫਵਾਹਾਂ ਬਣੀਆਂ ਨੂੰ
Burberry ਟੰਗਿਆ ਮੋਢੇ
ਡੱਬੀ ਵਿੱਚ ਆ ਕਾਲੀ ਨੀ
ਗੁੱਟ ਉੱਤੇ Philippe
ਸਾਡਾ ਟਾਇਮ ਆ ਡੂੰਘੀ ਤਾਰੀ ਨੀ
ਨਿਭਣੇ ਤਾਂਹੀ ਤਾਂ ਕਰਾਰ ਜੋ ਕਰਾਂਗੇ
ਤੂੰ ਵੀ ਕਹਿਣਾ ਕੀ ਨੀ ਦੱਸ ਤੇਰੇ ਨਾਲ ਹੀ ਖੜਾਂ ਜੇ
ਤੋੜਦਾ ਦਿਲ ਨੀ ਤੂੰ ਮੰਨ ਮੇਰੀ ਗੱਲ ਨੀ
ਆਜਾ ਨੀ ਆਜਾ ਨੀ ਹੁਣ ਨਾਲ ਮੇਰੇ ਚੱਲ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੈਨੂੰ ਸੋਨੇ ਚ ਮੜ੍ਹਾ ਦਿਆਂ
ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੇਰੀ ਕੱਲੀ ਕੱਲੀ ਰੀਝ
ਮੈਂ ਪੁਗਾ ਦਿਆਂ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਕਹੇਂ ਜਿੰਦ ਇਹ ਵੀ
ਤੇਰੇ ਨਾਵੇਂ ਲਾ ਦਿਆਂ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੈਨੂੰ ਸਾਂਭਲਾਂ ਮੈਂ
ਨਜ਼ਰਾਂ ਨੇ ਬਾਹਲੀਆਂ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੈਨੂੰ ਸੋਨੇ ਚ ਮੜ੍ਹਾ ਦਿਆਂ
ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੇਰੀ ਕੱਲੀ ਕੱਲੀ ਰੀਝ
ਮੈਂ ਪੁਗਾ ਦਿਆਂ
ਸ਼ਿਕਾਇਤਾਂ ਦੱਸ ਕਿਹੜੀਆਂ ਫਿਰ ਨੇ ਤੈਨੂੰ ਮੇਰੇ ਤੋਂ
ਹੁਣ ਤਾਂ ਜਾ ਦੱਸ ਨੀ ਕੁੜੀਏ ਲੁਕੀਆਂ ਨੇ ਦਿਲ ਤੇਰੇ ਜੋ
ਰਾਹਾਂ ਵਿੱਚ ਖੜਿਆ ਨਾ ਮੈਂ ਕਦੇ ਕਿਸੇ ਦੇ ਅੱਜ ਤਾਈਂ
ਮੈਨੂੰ ਪਰਵਾਹ ਨੀ ਪਰ ਕੀ ਕਹਿੰਦੇ ਬਾਰੇ ਮੇਰੇ ਉਹ
ਨਾ ਤੂੰ ਐਵੇਂ ਜਾਣੀ
ਐਵੇਂ ਜਾਣੀ ਐਵੇਂ ਜਾਣੀ
ਦੇਖੀਂ ਭੰਨਣੀਆਂ ਆਕੜਾਂ
ਇਹ ਤੇਰੀਆਂ
ਨੀ ਸੁਣ ਨਾ ਤੂੰ ਐਵੇਂ ਜਾਣੀ
ਐਵੇਂ ਜਾਣੀ ਐਵੇਂ ਜਾਣੀ
ਦੇਖੀਂ ਭੰਨਣੀਆਂ ਆਕੜਾਂ
ਇਹ ਤੇਰੀਆਂ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੈਨੂੰ ਸੋਨੇ ਚ ਮੜ੍ਹਾ ਦਿਆਂ
ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੇਰੀ ਕੱਲੀ ਕੱਲੀ ਰੀਝ
ਮੈਂ ਪੁਗਾ ਦਿਆਂ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਕਹੇਂ ਜਿੰਦ ਇਹ ਵੀ
ਤੇਰੇ ਨਾਵੇਂ ਲਾ ਦਿਆਂ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੈਨੂੰ ਸਾਂਭਲਾਂ ਮੈਂ
ਨਜ਼ਰਾਂ ਨੇ ਬਾਹਲੀਆਂ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੈਨੂੰ ਸੋਨੇ ਚ ਮੜ੍ਹਾ ਦਿਆਂ
ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇੱਕ ਵਾਰੀ
ਇੱਕ ਵਾਰੀ ਇੱਕ ਵਾਰੀ
ਤੇਰੀ ਕੱਲੀ ਕੱਲੀ ਰੀਝ
ਮੈਂ ਪੁਗਾ ਦਿਆਂ

Поcмотреть все песни артиста

Sanatçının diğer albümleri

Benzer Sanatçılar