Kishore Kumar Hits

GURIE - The Psycho şarkı sözleri

Sanatçı: GURIE

albüm: The Psycho


ਅੱਖਾਂ ਨੇ ਲੀਨ ਤੇ ਝਾਕੇ ਨਿੱਰੇ
ਕੱਪਾਂ ਚ Hennessy ਬਾਕੇ ਨਿੱਰੇ
ਰਾਤਾਂ ਨੇ ਕਾਲੀਆਂ ਦਿਲ ਵੀ ਨੇ ਕਾਲੇ
ਤੇ ਬਾਹਰ ਕਲੱਬਾਂ ਦੇ ਨਾਕੇ ਨਿੱਰੇ
ਤੋੜ ਨਸ਼ਾ ਏ ਤੇ ਨੋਟਾਂ ਚ ਸਿਰ
ਹੁਸਨਾਂ ਦੇ ਸੂਟੇ ਤੇ ਉਲਾੰਬੇ ਨੇ ਫਿਰ
ਡੱਬੀ ਦੀ ਲੋੜ ਤੇ ਦੁਨੀਆਂ ਈ ਹੋਰ ਐ
ਰਹਿਣਾ ਭੁਲੇਖਾ ਨਾ ਬਹੁਤਾ ਏ ਚਿਰ
ਗੁੱਟ ਤੇ Rollie ਆ Bvlgari Drip
ਸਾਂਭੀ ਨਾ ਹੱਥਾਂ ਚੋਂ ਕਰਦੀ ਆ Slip
ਘਰੋਂ ਫਰਾਰ ਐ ਤੇ ਕਹਿਣੇ ਤੋਂ ਬਾਹਰ ਐ
ਉਹ ਦੂਰੋਂ ਜਿਹੇ ਘੂਰੇ ਆ L.A. ਦੀ Chick
ਇਹ ਮਹਿਫ਼ਿਲਾਂ ਨੇ ਅੱਡ
ਇਹ ਸਰੂਰ ਜਾਵੇ ਵੱਧ
ਤੱਕ Dom-pérignon
ਜੱਦ ਖੁੱਲੇ Champagne
ਇੱਥੇ ਵਿਕਦਾ ਏ ਸਭ
ਨਾਲੇ ਵਿਕੇ ਦਾਮ ਲੱਗ
ਇਹ ਦੁਨੀਆਂ ਏ ਝੱਗ
ਨਾ ਏ ਆਉਣਾ ਮੁੜ ਫੇਰ
ਹੁੰਦੇ ਦਿਲ ਨਾ ਕੁਬੂਲ
ਗੱਲਾਂ ਸਭ ਨੇ ਫਿਜ਼ੂਲ
ਸਭ ਜਿਸਮ ਹਜ਼ੂਰ
ਇਹ ਇਸ਼ਕ ਫਰੇਬ
ਮੇਰਾ ਰੋਗ ਏ ਫਿਜ਼ਾ
ਮੈਨੂੰ ਲੱਗੇ ਨਾ ਦੁਆ
ਕੋਈ ਦੇ ਦਿਓ ਦਵਾ
ਜਿਹੜੀ ਲਵੇ ਮੈਨੂੰ ਝੇਲ
ਤੇਰਾ ਏ ਨਸ਼ਾ
ਇੱਕੋ ਰਾਤ ਏ ਜਾਮ
ਕਰਜਾਂ ਤੇਰੇ
ਤੇਰੇ ਮੇਰੇ ਨਾਮ
ਕੋਲ ਆਕੇ ਬਹਿ
ਕੁਜ ਕਹਿ ਵੀ ਨਾ
ਕਰਜਾਂ ਤੇਰੇ
ਇਹ ਮਹਿਫ਼ਿਲਾਂ ਨੇ ਅੱਡ
ਇਹ ਸਰੂਰ ਜਾਵੇ ਵੱਧ
ਤੱਕ Dom-pérignon
ਜੱਦ ਖੁੱਲੇ Champagne
ਇੱਥੇ ਵਿਕਦਾ ਏ ਸਭ
ਨਾਲੇ ਵਿਕੇ ਦਾਮ ਲੱਗ
ਇਹ ਦੁਨੀਆਂ ਏ ਝੱਗ
ਨਾ ਏ ਆਉਣਾ ਮੁੜ ਫੇਰ
ਹੁੰਦੇ ਦਿਲ ਨਾ ਕੁਬੂਲ
ਗੱਲਾਂ ਸਭ ਨੇ ਫਿਜ਼ੂਲ
ਸਭ ਜਿਸਮ ਹਜ਼ੂਰ
ਇਹ ਇਸ਼ਕ ਫਰੇਬ
ਮੇਰਾ ਰੋਗ ਏ ਫਿਜ਼ਾ
ਮੈਨੂੰ ਲੱਗੇ ਨਾ ਦੁਆ
ਕੋਈ ਦੇ ਦਿਓ ਦਵਾ
ਜਿਹੜੀ ਲਵੇ ਮੈਨੂੰ ਝੇਲ
ਤੇਰਾ ਏ ਨਸ਼ਾ
ਇੱਕੋ ਰਾਤ ਏ ਜਾਮ
ਕਰਜਾਂ ਤੇਰੇ
ਤੇਰੇ ਮੇਰੇ ਨਾਮ
ਕੋਲ ਆਕੇ ਬਹਿ
ਕੁਜ ਕਹਿ ਵੀ ਨਾ
ਕਰਜਾਂ ਤੇਰੇ
ਤੇਰੇ ਮੇਰੇ ਨਾਮ

Поcмотреть все песни артиста

Sanatçının diğer albümleri

Benzer Sanatçılar