Happy Raikoti - Ja Tere Bina şarkı sözleri
Sanatçı:
Happy Raikoti
albüm: All In One
ਪਿਆਰ ਕੀਤਾ ਸੀ, ਬੇਸ਼ੁਮਾਰ ਕੀਤਾ ਸੀ
ਪਿਆਰ ਕੀਤਾ ਸੀ, ਬੇਸ਼ੁਮਾਰ ਕੀਤਾ ਸੀ
ਇਹ ਗ਼ਲਤੀ ਤੇਰੀ ਨਹੀਂ, ਇਤਬਾਰ ਕੀਤਾ ਸੀ
ਲੱਗਿਆ ਸੀ ਤੈਨੂੰ ਅਸੀਂ ਡਰ ਜਾਵਾਂਗੇ
ਤੂੰ ਜੇ ਛੱਡਿਆ ਤੇ ਯਾਰਾ ਮਰ ਜਾਵਾਂਗੇ
ਜ਼ਹਿਰ ਜੁਦਾਈ ਵਾਲ਼ਾ ਪੀ ਕੇ ਦਿਖਾਵਾਂਗੇ
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਪਿਆਰ ਕੀਤਾ ਸੀ, ਬੇਸ਼ੁਮਾਰ ਕੀਤਾ ਸੀ
ਹੋ... ਹੋ... ਹੋ... ਹੋ
ਨਫ਼ਰਤ ਕੀਤੀ ਚਾਹੇ ਪਿਆਰ ਕੀਤਾ ਸੋਹਣਿਆ
ਮੈਂ ਜੋ ਵੀ ਕਦੇ ਕੀਤਾ ਬੜੇ ਪਿਆਰ ਨਾਲ਼ ਨਿਭਾਇਆ ਏ
ਤੈਨੂੰ ਭੁੱਲਣਾ ਤੇ ਯਾਰਾ ਗੱਲ ਬੜੀ ਸੌਖੀ ਏ
ਮੈਂ ਤੈਥੋਂ ਪਹਿਲਾਂ ਇੱਕ ਵਾਰੀ ਖ਼ੁਦ ਨੂੰ ਭੁਲਾਇਆ ਏ
ਅਸੀਂ ਸਾਡਾ ਦਿਲ ਤੇਰੇ ਨਾਮ ਲਾਇਆ ਸੋਹਣਿਆ
ਸਾਰੀ ਦੁਨੀਆਂ 'ਚ ਸ਼ਰੇਆਮ ਲਾਇਆ ਸੋਹਣਿਆ
ਤੇਰੇ ਬਿਨਾਂ ਕਿੰਨਾ ਹੁਣ ਠੀਕ ਏ ਦਿਖਾਵਾਂਗੇ!
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਪਿਆਰ ਕੀਤਾ ਸੀ, ਬੇਸ਼ੁਮਾਰ ਕੀਤਾ ਸੀ
ਮਾਰਿਆ ਤੂੰ ਜਿੱਦਾਂ ਸਾਡੇ ਸੋਹਣਿਆ ਪਿਆਰ ਨੂੰ
ਤੇਰੀ ਯਾਦ ਨੂੰ ਮੈਂ ਹੁਣ ਮਾਰ ਕੇ ਦਿਖਾਉਂਗੀ
ਲੱਗਦਾ ਸੀ ਤੈਨੂੰ ਪਾਣੀ ਬਿਨਾਂ ਨਹੀਂਓਂ ਬਚਣੀ
ਮੱਛਲੀ ਇਹ ਪਾਣੀ ਬਿਨਾਂ ਸਾਰ ਕੇ ਦਿਖਾਉਗੀ
Happy ਤੇਰਾ ਲੁੱਟਿਆ ਗਿਆ ਜਦੋਂ ਚੈਨ ਵੇ
ਫ਼ਿਰ ਸਾਡੀ ਯਾਦ ਤੈਨੂੰ ਆਉਣੀ ਦਿਨ-ਰੈਣ ਵੇ
ਤੇਰੇ ਦਿੱਤੇ ਜਖ਼ਮਾਂ ਨੂੰ ਸੀਅ ਕੇ ਦਿਖਾਵਾਂਗੇ
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਜਾ ਤੇਰੇ ਬਿਨਾਂ ਤੈਨੂੰ ਜੀ ਕੇ ਦਿਖਾਵਾਂਗੇ
ਪਿਆਰ ਕੀਤਾ ਸੀ, ਬੇਸ਼ੁਮਾਰ ਕੀਤਾ ਸੀ
मुझको तेरी ज़रूरतें थी मगर
लोग अक्सर नहीं मिला करते
Поcмотреть все песни артиста
Sanatçının diğer albümleri