ਵੇ ਵੱਡੇ-ਵੱਡੇ ਵੈਲੀ ਪਾਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
ਵੱਡੇ-ਵੱਡੇ ਵੈਲੀ ਪਾਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
ਕੀਹਦਾ-ਕੀਹਦਾ ਐਥੇ ਦੱਸ ਮੂੰਹ ਫ਼ੜ ਲਾਂ?
ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ (ਤੇਰੇ ਕਰਕੇ)
♪
ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ
ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਓ, ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ
ਘੁੰਮਦੀ ਮੋਹਾਲੀ ਤੇਰੀ thar, ਵੈਰੀਆ
ਕੰਬੇ ਦਿਲ, ਆ ਜਾਈਂ ਨਾ ਕਿਸੇ ਨਾ' ਲੜ ਕੇ
(ਕੰਬੇ ਦਿਲ, ਆ ਜਾਈਂ ਨਾ ਕਿਸੇ ਨਾ' ਲੜ ਕੇ)
Mom-dad ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
(Gur Sidhu Music)
A-Z ਤੇਰੇ ਸਾਰੇ ਯਾਰ ਜੱਟ ਆ
ਹੋ, ਜੱਟਾਂ ਵਾਲ਼ੇ ਦਿਲ, ਜੱਟਾਂ ਵਾਲ਼ੀ ਮੱਤ ਆ
ਹੋ, ਵੈਲੀ ਹੋਇਆ ਮੁੰਡਾ, ਜੇਲਾਂ ਦਾ ਸ਼ਿੰਗਾਰ ਆ
ਹਾਂ, ਉਤੋਂ ਲੱਗੀ ਪਹਿਲੀ ਤੇਰੇ ਨਾਲ਼ ਅੱਖ ਨੀ
ਹੋ, ਐਦਾਂ ਕਿੱਦਾਂ ਮੇਰਾ ਕੋਈ time ਚੱਕ ਜਊ
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਹੋ, ਐਦਾਂ ਕਿੱਦਾਂ ਮੇਰਾ ਕੋਈ time ਚੱਕ ਜਊ
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਪੈਂਦਾ ਪੂਰਾ ਰੋਹਬ, ਪੌਣੇ ਛੇ ਫੁੱਟ ਦੀ
ਹੋ, ਤੁਰੇ ਜਦੋਂ ਜੱਟ ਤੇਰੇ ਨਾਲ-ਨਾਲ ਨੀ
"ਭਾਬੀ-ਭਾਬੀ," ਕਹਿੰਦੇ ਨਹੀਓਂ ਯਾਰ ਥੱਕਦੇ
ਹੋਰ ਤੂੰ ਰਕਾਨੇ ਦੱਸ ਕੀ ਭਾਲ਼ਦੀ?
ਹੋ, ਮੁੰਡੇ ਉਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ, ੨੬ ਸਾਲ ਦੀ
ਮੁੰਡੇ ਉਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ, ੨੬ ਸਾਲ ਦੀ
♪
ਜੱਟਾ, ਜੱਟੀ fan ਤੇਰੀ ਇਸੇ ਗੱਲ ਤੋਂ
ਤੂੰ ਯਾਰਾਂ ਪਿੱਛੇ ਲੈਣੇ ਨਹੀਂ stand ਛੱਡਦਾ
ਹੁੰਦੀ ਜਿਵੇਂ ਪੁਲਸ ਪੰਜਾਬ ਭਰਤੀ
ਇੱਕ ਲੋੜ ਪਈ ਤੇ ਯਾਰਾਂ ਪਿੱਛੇ ਭੱਜਦਾ
ਬੇਸ਼ੱਕ ਲੜਨੇ ਤੋਂ ਹਾਹਾਂ ਰੋਕਦੀ
ਪਰ ਜੇ ਕੋਈ ਕਰੂ ਤੇਰੇ ਉਤੇ ਵਾਰ ਵੇ
ਰੱਖ ਦੂੰ ਵਿਚਾਲੋ ਉਹਦੀ ਹਿੱਕ ਪਾੜ ਕੇ
ਐਨੀ ਕੁ ਤਾਂ ਸੀਨੇ ਵਿੱਚ ਰੱਖਾਂ ਖਾਰ ਵੇ
"Jassi Lohka, Jassi Lohka" ਰਹਾਂ ਜਪਦੀ
ਤੇਰੀ ਦੀਦ ਨੂੰ ਹਾਏ ਦਿਲ ੨੪-੭ ਤਰਸੇ
(ਬੇਬੇ-ਬੇਬੇ-ਬੇਬ-ਬੇ-ਬੇ-ਬੇ...)
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
Поcмотреть все песни артиста
Sanatçının diğer albümleri