Baani Sandhu - 2 Ghore şarkı sözleri
Sanatçı:
Baani Sandhu
albüm: 2 Ghore
I was sayin' that's what this is all about, right?
Ayy, yo, The Kidd
ਹੋ, ਆਮ ਗੱਲ ਜੱਟਾਂ ਦੇ ਮੁੰਡੇ 'ਤੇ ਪਰਚਾ
ਸ਼ਹਿਰ ਚੰਡੀਗੜ੍ਹ ਤਕ ਪੂਰਾ ਚਰਚਾ
ਇੱਕ-ਇੱਕ ਰੱਖਿਆ ਆ ਸ਼ੌਕ ਨਾਲ ਘੋੜਾ ਨੁਕਰਾ
ਜਿਹੜਾ ਚੱਬਦਾ ਬਦਾਮ ਖੁੱਲ੍ਹਾ ਚੱਲੇ ਖਰਚਾ
ਹੋ, ਦੂਜਾ ਵੈਰੀਆਂ ਦੇ ਸੀਨੇ ਵਿੱਚੋਂ ਰੂਹ ਕੱਢ ਲਏ
ਜਿਹੜਾ ਡੱਬ ਨਾਲ ਲੱਗਾ ਬਾਹਲ਼ਾ ਫ਼ਬੇ
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ ਵੱਜੇ
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ...
♪
ਹੋ, ਆਦਤ ਖਰਾਬ, ਸਿੱਧੇ ਹੀ fire ਮਾਰਦਾ
ਇਸੇ ਗੱਲੋਂ ਵੈਰੀ ਸਾਰੇ ਡਰੇ ਪਏ ਆ
S.P. ਦੇ rank ਤਕ ਯਾਰ ਜੱਟ ਦੇ
ਦੇਸੀ ਦਾਰੂ ਦੇ drum ਚੁੱਲ੍ਹੇ ਚੜ੍ਹੇ ਪਏ ਆ
Compromise ਨਹੀਓਂ ਜੱਟ ਕਰਦਾ
ਆ ਜਾਏ ਭਾਵੇਂ ਕਿਉਂ ਨਾ ਮੂਹਰੇ ਮੁੰਡਾ ਮਾਸੀ ਦਾ
ਬਣਕੇ engine ਯਾਰਾਂ ਮੂਹਰੇ ਲੱਗ ਜਾਏ
ਹੱਥ ਵਿੱਚ ਫੜ ਅਸਲਾ ਕਰਾਚੀ ਦਾ
ਪਿੰਡ ਸੁਣ ਲਲਕਾਰੇ ਬੂਹੇ ਬੰਦ ਹੋ ਗਏ
ਹਾਲੇ ਸ਼ਾਮ ਦੇ ਸੀ ੭:੩੦ ਵਜੇ
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ ਵੱਜੇ
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ...
♪
ਜਿਹੜੇ ਆਖਦੇ ਸੀ; "ਵੈਲੀ ਤੇਰਾ ਯਾਰ," ਦੇਖਣਾ
ਕਿੱਥੇ ਲੁਕ ਗਏ ਵੱਡੇ ਉਹ ਦਲੇਰ ਜੀ
ਫੁਕਰੇ Zomato ਤੋਂ ਮੰਗਉਣ ਰੋਟੀਆਂ
ਡਰਦੇ, ਨਾ ਘਰੋਂ ਬਾਹਰ ਪਾਉਂਦੇ ਪੈਰ ਜੀ
ਪਾਲੇ ਜਿੰਨਾ ਵਹਿਮ, ਅੱਜ ਸਾਰੇ ਦੇਣੇ ਚੱਕ
ਮੇਰਾ ਆ ਖੜਾ ਜੱਟ ਜੀਹਨੇ ਪੌਣਾਂ ਪਾ ਲਏ ਹੱਥ
ਜੱਸੀ ਲੋਹਕੇ ਨੇ ਮਦਾਨ ਨਹੀਓਂ ਛੱਡੇ
ਯਾਰ Harvi ਜਿਹੇ ਜੀਹਦੇ ਬਾਹਲ਼ੇ ਕੱਬੇ
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ ਵੱਜੇ
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ...
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ ਵੱਜੇ
ਹੋ, ਜੱਟ ਨੇ ਆ ਘੋੜੇ ਰੱਖੇ ਦੋ
ਇੱਕ ਭੱਜੇ, ਦੂਜਾ ਹਿੱਕ ਵਿੱਚ ਵੱਜੇ
Поcмотреть все песни артиста
Sanatçının diğer albümleri