Kishore Kumar Hits

Baani Sandhu - Majhe Wale şarkı sözleri

Sanatçı: Baani Sandhu

albüm: Majhe Wale


Ayo, The Kidd
ਓ, ਚੱਕੀ ਕਾਹਤੋਂ ਫ਼ਿਰਦੈ ਤੂੰ rifle'an ਵੇ?
Bodyguard ਬਣਾ ਕੇ ਮੈਨੂੰ ਰੱਖ ਲੈ ਵੇ
ਓ, ਚੱਕੀ ਕਾਹਤੋਂ ਫ਼ਿਰਦੈ ਤੂੰ rifle'an ਵੇ?
Bodyguard ਬਣਾ ਕੇ ਮੈਨੂੰ ਰੱਖ ਲੈ ਵੇ
ਜੱਟੀ ਸਿਰੋਂ ਲੈਕੇ ਪੈਰਾਂ ਤਕ ਤੱਕ ਲੈ ਵੇ
ਤੇਰੇ town 'ਚ ਲਾਉਂਦੀ ਗੇੜੇ ਵੇ
ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ ਭੈੜੇ ਵੇ
ਕਿਹੜੀ ਲੱਗਜੂ ਨੇੜੇ-ਤੇੜੇ ਵੇ
ਕਿਹੜੀ ਸੁਪਨੇ ਦੇਖਜੂ ਤੇਰੇ ਵੇ
ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ ਭੈੜੇ ਵੇ
ਅਸੀਂ ਮਾਝੇ ਵਾਲ਼ੇ
(ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ)
(ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ)
ਹੋ, ਅਸੀਂ ਕੱਲੇ-ਕੱਲੇ ਰਾਜ਼ੀ ਆਂ
ਅਸੀਂ ਲਾਉਂਦੇ ਨਹੀਓਂ ਦਿਲ ਦੀਆਂ ਬਾਜ਼ੀਆਂ
ਕੱਲੇ-ਕੱਲੇ, ਕੱਲੇ-ਕੱਲੇ ਰਾਜ਼ੀ ਆਂ
ਅਸੀਂ ਲਾਉਂਦੇ ਨਹੀਓਂ ਦਿਲ ਦੀਆਂ ਬਾਜ਼ੀਆਂ
ਤੇਰੇ ਨਾਲ਼ ਲੱਗ ਗਿਆ ਦਿਲ, ਜੱਟਾ ਵੇ
ਪੈਰ ਸਕਦੇ ਨਾ ਸਾਡੇ ਹੁਣ ਹਿਲ, ਜੱਟਾ ਵੇ
ਅਸੀਂ ਪੱਕੇ ਹੀ ਪੈਂਦੇ ਖਹਿੜੇ ਵੇ
ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ ਭੈੜੇ ਵੇ
ਕਿਹੜੀ ਲੱਗਜੂ ਨੇੜੇ-ਤੇੜੇ ਵੇ
ਕਿਹੜੀ ਸੁਪਨੇ ਦੇਖਜੂ ਤੇਰੇ ਵੇ
ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ ਭੈੜੇ ਵੇ
ਅਸੀਂ ਮਾਝੇ ਵਾਲ਼ੇ
(ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ)
(ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ)
ਜੇ ਤੂੰ ਮਲਵਾਈ ਘੁੰਮੇ ਵਾਂਗ ਸ਼ੇਰਾਂ ਦੇ
ਨਾਮ ਜਪਦੇ ਦੁਬਈ ਵਾਲ਼ੇ ਸ਼ੇਖ ਮੇਰਾ ਵੇ
ਜੇ ਤੂੰ bore ੪੫ ਵਾਂਗੂ ਘੱਟ ਮਿਲ਼ਦਾ
ਮਿਲ਼ੇ ਨਾ license ਨਖ਼ਰੋ ਦੇ ਦਿਲ ਦਾ
ਓ, ਹਿਲਦਾ ਜ਼ਮਾਨਾ, ਚਲੇ ਦੌਰ ਜੱਟੀਆਂ
ਸੂਟ ਪਾਉਣ ਲਾਤੀਆਂ ਮੈਂ ਸ਼ਹਿਰੀ ਅੱਕੀਆਂ
ਗੁੱਤ ਸੱਪਣੀ ਪਰਾਂਦੇ ਨਾਲ਼ ਬੰਨ੍ਹੀ ਹੋਈ ਆ
ਬਹੁਤੇ ਬਣਦੇ ਜੋ, ਆਕੜ ਮੈਂ ਬੰਨ੍ਹੀ ਹੋਈ ਆ
ਮੇਰੇ ਨਾਂ 'ਤੇ Brampton ਪੈਣ ਬੋਲੀਆਂ
ਜਿੱਥੇ ਪੱਕੇ ਜੱਟਾਂ ਦੇ ਡੇਰੇ ਵੇ
ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ ਭੈੜੇ ਵੇ
ਕਿਹੜੀ ਲੱਗਜੂ ਨੇੜੇ-ਤੇੜੇ ਵੇ
ਕਿਹੜੀ ਸੁਪਨੇ ਦੇਖਜੂ ਤੇਰੇ ਵੇ
ਅਸੀਂ ਮਾਝੇ ਵਾਲ਼ੇ
(ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ)
New York 'ਚ ਆਈ, ਤੀਜਾ ਸਾਲ ਟੱਪਿਆ
ਤੇਰੇ ਬਿਨਾਂ ਨਾ ਜੱਟੀ ਨੇ ਕੋਈ ਹੋਰ ਤੱਕਿਆ
ਲੱਕ ਪਤਲਾ ਜੋ ਤੂਤ ਵਾਲ਼ੀ ਛਟੀ ਪਈ ਆ
ਗੌਰ ਕਰਦਾ ਨਹੀਂ, ਅੰਦਰੋਂ ਮੈਂ ਤੱਪੀ ਪਈ ਆਂ
ਹੋ, ਕੋਕਾ ਨੱਕ ਵਾਲ਼ਾ ਕਤਲ ਕਰਾਊ ਵੈਲੀਆਂ
ਵੇ ਜੱਟੀ ਤੇਰੇ ਉੱਤੇ ਮਾਰਦੀ try'an daily'an
ਵੇ red color ਦਾ ਲਹਿੰਗਾ ਦਿਲ ਪਾਉਣ ਨੂੰ ਕਰੇ
ਵੇ ਜਿੰਦ ਤੇਰੇ ਨਾਮ, ਤੇਰੇ ਨਾ' ਲਵਾਉਣ ਨੂੰ ਫ਼ਿਰੇ
ਵੇ ਤੇਰੀ ਬੇਬੇ ਨਾ' ਕਰਾਉਣੇ ਪੇੜੇ ਵੇ
ਅਸੀਂ ਮਾਝੇ ਵਾਲ਼ੇ
ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ ਭੈੜੇ ਵੇ
ਕਿਹੜੀ ਲੱਗਜੂ ਨੇੜੇ-ਤੇੜੇ ਵੇ
ਕਿਹੜੀ ਸੁਪਨੇ ਦੇਖਜੂ ਤੇਰੇ ਵੇ
ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ ਭੈੜੇ ਵੇ
ਅਸੀਂ ਮਾਝੇ ਵਾਲ਼ੇ
ਜੱਸੀ ਲੋਹਕਿਆ, ਤੂੰ ਦਿਲ ਦੇ ਨੇੜੇ ਵੇ
ਜੱਸੀ ਲੋਹਕਿਆ, ਤੂੰ ਦਿਲ ਦੇ ਨੇੜੇ ਵੇ
ਜੱਸੀ ਲੋਹਕਿਆ
(ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ)
(ਹੋ, ਅਸੀਂ ਮਾਝੇ ਵਾਲ਼ੇ, ਮਾਝੇ ਵਾਲ਼ੇ)

Поcмотреть все песни артиста

Sanatçının diğer albümleri

Benzer Sanatçılar